ਪੜਚੋਲ ਕਰੋ
Advertisement
Kawasaki Vulcan S BS6 ਭਾਰਤ 'ਚ ਹੋਈ ਲਾਂਚ, ਇਸ ਕੀਮਤ ਨਾਲ ਮਿਲ ਰਹੀਆਂ ਇਹ ਖੂਬੀਆਂ
ਇੰਡੀਆ ਕਾਵਾਸਾਕੀ ਮੋਟਰ (India Kawasaki Motor) ਨੇ ਕਾਵਾਸਾਕੀ ਵਲਕਨ ਐਸ ਬੀਐਸ 6(Kawasaki Vulcan S BS6) ਨੂੰ 5.79 ਲੱਖ (ਐਕਸ-ਸ਼ੋਅਰੂਮ, ਦਿੱਲੀ) ਦੀ ਕੀਮਤ 'ਤੇ ਲਾਂਚ ਕੀਤਾ ਹੈ। ਵੁਲਕਨ ਐਸ ਬੀਐਸ 6(Vulcan S BS6) ਹੁਣ ਬੀਐਸ 4 ਮਾਡਲ ਨਾਲੋਂ 30,000 ਵਧੇਰੇ ਮਹਿੰਗੀ ਹੋ ਗਈ ਹੈ। BS6 ਕਮਪਲੇਂਟ ਇੰਜਨ ਤੋਂ ਇਲਾਵਾ, ਕਰੂਜ਼ਰ ਮੋਟਰਸਾਈਕਲ ਵਿੱਚ ਇੱਕ ਨਵਾਂ ਮੇਟੈਲੀਕ ਫਲੈਟ ਰਾਅ ਗ੍ਰੀਸਟੋਨ ਰੰਗ ਵੀ ਹੈ।
ਨਵੀਂ ਦਿੱਲੀ: ਇੰਡੀਆ ਕਾਵਾਸਾਕੀ ਮੋਟਰ (India Kawasaki Motor) ਨੇ ਕਾਵਾਸਾਕੀ ਵਲਕਨ ਐਸ ਬੀਐਸ 6(Kawasaki Vulcan S BS6) ਨੂੰ 5.79 ਲੱਖ (ਐਕਸ-ਸ਼ੋਅਰੂਮ, ਦਿੱਲੀ) ਦੀ ਕੀਮਤ 'ਤੇ ਲਾਂਚ ਕੀਤਾ ਹੈ। ਵੁਲਕਨ ਐਸ ਬੀਐਸ 6(Vulcan S BS6) ਹੁਣ ਬੀਐਸ 4 ਮਾਡਲ ਨਾਲੋਂ 30,000 ਵਧੇਰੇ ਮਹਿੰਗੀ ਹੋ ਗਈ ਹੈ। BS6 ਕਮਪਲੇਂਟ ਇੰਜਨ ਤੋਂ ਇਲਾਵਾ, ਕਰੂਜ਼ਰ ਮੋਟਰਸਾਈਕਲ ਵਿੱਚ ਇੱਕ ਨਵਾਂ ਮੇਟੈਲੀਕ ਫਲੈਟ ਰਾਅ ਗ੍ਰੀਸਟੋਨ ਰੰਗ ਵੀ ਹੈ।
ਮੁੱਢਲੇ ਤੌਰ 'ਤੇ ਇਹ ਇਕ ਮੈਟਲਿਕ ਸਲੇਟੀ ਰੰਗ ਸਕੀਮ ਦੇ ਨਾਲ ਹੈ। ਇਸ ਦੇ ਚਾਰੋਂ ਪਾਸੇ ਲਾਲ ਤੇ ਕਾਲੇ ਰੰਗ ਦੇ ਬਿੱਟ ਹਨ। ਬਾਈਕ ਸਿਰਫ ਇਸ ਰੰਗ ਵਿੱਚ ਉਪਲੱਬਧ ਹੋਵੇਗੀ। ਮੋਟਰਸਾਈਕਲ 'ਤੇ ਸਟਾਈਲਿੰਗ ਤੇ ਵਿਸ਼ੇਸ਼ਤਾਵਾਂ ਇਕੋ ਜਿਹੀਆਂ ਹਨ ਅਤੇ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
ਇਸ ਦਾ ਬੀਐਸ 6 ਕਮਪਲੇਂਟ 649 ਸੀਸੀ ਦਾ ਪੈਰਲਲ-ਟ੍ਵਿਨ ਇੰਜਣ,ਲਿਕੁਈਡ-ਕੂਲਡ ਹੈ ਅਤੇਪਹਿਲਾਂ ਦੀ ਤਰ੍ਹਾਂ 7,500 ਆਰਪੀਐਮ 'ਤੇ 60 ਬੀਐਚਪੀ ਬਣਾਉਂਦਾ ਹੈ। ਪੀਕ ਟਾਰਕ ਆਉਟਪੁੱਟ 6,600 ਆਰਪੀਐਮ 'ਤੇ 63 ਐਨਐਮਐਮ ਤੋਂ 62.4 ਐਨਐਮ ਆਉਂਦੀ ਹੈ।
ਜੈਨੇਲੀਆ ਡਿਸੂਜ਼ਾ ਨੂੰ ਵੀ ਹੋਇਆ ਸੀ ਕੋਰੋਨਾ, ਸੋਸ਼ਲ ਮੀਡੀਆ 'ਤੇ ਦੱਸੀ ਆਪਣੀ ਰਿਪੋਰਟ
ਇੰਜਣ ਨੂੰ ਪਹਿਲਾਂ ਵਾਂਗ 6-ਸਪੀਡ ਗੀਅਰਬਾਕਸ ਨਾਲ ਮੇਲ ਕੀਤਾ ਗਿਆ ਹੈ। ਇਸ ਮੋਟਰਸਾਈਕਲ ਦਾ ਭਾਰ 235 ਕਿਲੋ ਹੈ ਤੇ ਫਿਊਲ ਟੈਂਕ ਦੀ ਸਮਰੱਥਾ ਵੀ 14 ਲੀਟਰ ਹੈ। ਮੋਟਰਸਾਈਕਲ ਦੀ ਸੀਟ ਦੀ ਉਚਾਈ 705 ਮਿਲੀਮੀਟਰ ਘੱਟ ਹੈ।
ਮੋਟਰਸਾਈਕਲ 'ਚ ਕਾਵਾਸਾਕੀ ਐਰਗੋਫਿਟ ਸਿਸਟਮ ਵੀ ਹੈ, ਜਿੱਥੇ ਹੈਂਡਲ ਬਾਰ ਤੇ ਫੁਟਪੈਗ ਨੂੰ ਰਾਈਡਰ ਦੀ ਪਸੰਦ ਅਨੁਸਾਰ ਸਥਿਤੀ ਵਿਚ ਰੱਖਿਆ ਜਾ ਸਕਦਾ ਹੈ। ਕਾਵਾਸਾਕੀ ਬੀਐਸ 6 ਵੁਲਕਨ ਐੱਸ ਲਈ ਵੱਖਰੀ ਸੀਟ ਆਪਸ਼ਨ ਵੀ ਪੇਸ਼ ਕਰ ਰਹੀ ਹੈ। ਇਸ ਵਿੱਚ ਇੱਕ 41 ਮਿਲੀਮੀਟਰ ਟੇਲੀਸਕੋਪ ਸਸਪੈਂਸ਼ਨ ਵੀ ਹੈ।
IPL 2020: ਕੋਰੋਨਾ ਨੂੰ ਲੈ ਕੇ BCCI ਨੇ ਕੀਤਾ ਵੱਡਾ ਖੁਲਾਸਾ, ਦੋ ਖਿਡਾਰੀਆਂ ਸਣੇ 13 ਲੋਕ ਪੌਜ਼ੇਟਿਵ
ਰਿਅਰ 'ਤੇ 80mm ਇਕ ਆਫ-ਸੈੱਟ ਮੋਨੋਸ਼ੋਕ ਹੈ। ਫਰੰਟ ਵਿੱਚ ਡੁਅਲ ਪਿਸਟਨ ਵਾਲੀ ਇੱਕ ਸਿੰਗਲ 300 ਮਿਲੀਮੀਟਰ ਡਿਸਕ ਬ੍ਰੇਕ ਹੈ ਜਦਕਿ ਪਿਛਲੇ ਪਹੀਏ ਵਿੱਚ ਇੱਕ ਸਿੰਗਲ ਪਿਸਟਨ ਦੇ ਨਾਲ 250 ਮਿਲੀਮੀਟਰ ਦੀ ਡਿਸਕ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement