ਪੜਚੋਲ ਕਰੋ

ਭਾਰਤ 'ਚ ਚੱਲਿਆ ਕੀਆ ਸੈਲਟੋਸ ਦਾ ਜਾਦੂ, ਚਾਰ-ਚਾਰ ਮਹੀਨੇ ਕਰਨੀ ਪੈ ਰਹੀ ਉਡੀਕ

ਕੀਆ ਮੋਟਰਸ ਨੇ ਆਪਣੀ ਪਹਿਲੀ ਕਾਰ ਸੈਲਟੋਸ ਨੂੰ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਇਹ ਇੱਕ ਕਾਮਪੈਕਟ ਐਸਯੂਵੀ ਹੈ ਜਿਸ ਨੂੰ ਢੁੱਕਵੀਂ ਕੀਮਤ, ਦਮਦਾਰ ਫੀਚਰ ਤੇ ਮਨਮੋਹਕ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਗਾਹਕਾਂ ਤੋਂ ਵੀ ਕੰਪਨੀ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ।

ਨਵੀਂ ਦਿੱਲੀ: ਕੀਆ ਮੋਟਰਸ ਨੇ ਆਪਣੀ ਪਹਿਲੀ ਕਾਰ ਸੈਲਟੋਸ ਨੂੰ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਇਹ ਇੱਕ ਕਾਮਪੈਕਟ ਐਸਯੂਵੀ ਹੈ ਜਿਸ ਨੂੰ ਢੁੱਕਵੀਂ ਕੀਮਤ, ਦਮਦਾਰ ਫੀਚਰ ਤੇ ਮਨਮੋਹਕ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਗਾਹਕਾਂ ਤੋਂ ਵੀ ਕੰਪਨੀ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਕਾਆ ਸੈਲਟੋਸ ਲੈਣ ਦੀ ਪਲਾਨਿੰਗ ਕਰ ਰਹੇ ਲੋਕ ਇੱਥੇ ਵੇਖ ਸਕਦੇ ਹਨ ਕਿ ਇਸ ‘ਤੇ ਕਿਹੜੇ ਸ਼ਹਿਰ ‘ਚ ਕਿੰਨੀ ਵੇਟਿੰਗ ਚਲ ਰਹੀ ਹੈ।
ਸ਼ਹਿਰ
ਇੰਤਜ਼ਾਰ ਦੀ ਮਿਆਦ
ਨਵੀਂ ਦਿੱਲੀ
3 ਮਹੀਨੇ (ਆਟੋਮੈਟਿਕ), 4 ਮਹੀਨੇ (ਮੈਨੂਅਲ)
ਬੰਗਲੁਰੂ
45 ਦਿਨ
ਮੁੰਬਈ
12-16 ਹਫ਼ਤੇ
ਹੈਦਰਾਬਾਦ

1 ਮਹੀਨਾ

ਪੁਣੇ

15 ਦਿਨ ਤੋਂ 1 ਮਹੀਨ (ਜੀਟੀਐਕਸ+), 15-20 ਦਿਨ (ਐਚਟੀਐਕਸ+)

ਚੇਨਈ

2-3 ਮਹੀਨੇ

ਜੈਪੁਰ

2-3 ਮਹੀਨੇ

ਅਹਿਮਦਾਬਾਦ

3 ਮਹੀਨੇ (ਜੀਟੀਐਕਸ+ਡੀਜ਼ਲ ਆਟੋਮੈਟਿਕ)

ਗੁਰੂਗ੍ਰਾਮ

1-4 ਮਹੀਨੇ

ਲਖਨ

2 ਮਹੀਨੇ

ਕੋਲਕਾਤਾ

3-4 ਮਹੀਨੇ (ਪੈਟਰੋਲ), 2 ਮਹੀਨੇ (ਡੀਜ਼ਲ)

ਠਾਣੇ

12-16 ਹਫ਼ਤੇ

ਸੂਰਤ

1-2 ਮਹੀਨੇ (ਮੈਨੂਅਲ), 2-3 ਮਹੀਨੇ (ਆਟੋਮੈਟਿਕ)

ਗਾਜ਼ੀਆਬਾਦ

1-4 ਮਹੀਨੇ

ਚੰਡੀਗੜ੍ਹ

-

ਪਟਨਾ

3 ਮਹੀਨੇ (ਟੋਪ ਵੈਰੀਅੰਟ), 45 ਦਿਨ (ਮਿਡ ਵੈਰਿਅੰਟ)

ਨੋਇਡਾ

2-3 ਮਹੀਨੇ

  ਭਾਰਤ 'ਚ ਚੱਲਿਆ ਕੀਆ ਸੈਲਟੋਸ ਦਾ ਜਾਦੂ, ਚਾਰ-ਚਾਰ ਮਹੀਨੇ ਕਰਨੀ ਪੈ ਰਹੀ ਉਡੀਕ ਕੀਆ ਸੈਲਟੋਸ ਨੂੰ ਦੋ ਵੈਰੀਅੰਟ ‘ਐਚਟੀ ਲਾਈਨ’ ਤੇ ‘ਜੀਟੀ ਲਾਈਨ’ ‘ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਵੈਰੀਅੰਟ ‘ਚ ਕਈ ਸਬ-ਵੈਰੀਅੰਟ ਦਾ ਆਪਸ਼ਨ ਦਿੱਤਾ ਗਿਆ ਹੈ। ਜਿੱਥੇ ਐਚਟੀ ਲਾਈਨ ‘ਚ ਐਚਟੀਈ, ਐਚਟੀਕੇ, ਐਚਟੀਕੇ ਪਲੱਸ ਵੈਰੀਅੰਟ ਦਾ ਆਪਸ਼ਨ ਦਿੱਤਾ ਗਿਆ ਹੈ। ਕਿਆ ਮੋਟਰਸ ਨੇ ਸੈਲਟੋਸ ਦੀ ਕੀਮਤ 9.69 ਲੱਖ ਰੁਪਏ ਤੋਂ 15.99 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਹੈ। ਕੀਆ ਸੈਲਟੋਸ ‘ਚ 1.5 ਲੀਟਰ ਪੈਟਰੋਲ, 1.4 ਲੀਟਰ ਟਰਬੋਚਾਰਜਡ ਪੈਟਰੋਲ ਤੇ 1.5 ਲੀਟਰ ਡੀਜ਼ਲ ਇੰਜ਼ਨ ਦਾ ਆਪਸ਼ਨ ਦਿੱਤਾ ਗਿਆ ਹੈ। 1.5 ਲੀਟਰ ਪੈਟਰੋਲ ਤੇ ਡੀਜ਼ਲ ਇੰਜ਼ਨ ਦੀ ਪਾਵਰ 115 ਪੀਐਸ ਹੈ। ਜਦਕਿ ਟਰਬੋਚਾਰਜਡ ਪੈਟਰੋਲ ਇੰਜ਼ਨ 140 ਪੀਐਸ ਦੀ ਪਾਵਰ ਜੈਨਰੇਟ ਕਰਦਾ ਹੈ। ਇਸ ‘ਚ ਇੰਜ਼ਨ ਨਾਲ 6-ਸਪੀਡ ਮੈਨੂਅਲ, ਸੀਵੀਟੀ, 7-ਸਪੀਡ ਡੀਸੀਟੀ ਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਦਿੱਤਾ ਗਿਆ ਹੈ।

ਟਾਪ ਹੈਡਲਾਈਨ

ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ
Tata Punch: ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Embed widget