ਪੜਚੋਲ ਕਰੋ

ਭਾਂਵੇ ਪੈਸੇ ਲੈ ਕੇ ਸ਼ੋਅ ਰੂਮ ਦੇ ਬਾਹਰ ਖੜ੍ਹੇ ਰਹੋ ਫਿਰ ਵੀ ਨਹੀਂ ਮਿਲੇਗੀ Thar Roxx ਦੀ ਚਾਬੀ ! ਜਾਣੋ ਕਦੋਂ ਤੱਕ ਵਧਿਆ Waiting period

Mahindra Thar Roxx Waiting Period: ਮਹਿੰਦਰਾ ਥਾਰ ਰੌਕਸ ਇੱਕ ਆਫ-ਰੋਡ SUV ਹੈ। ਇਸ ਵਾਹਨ ਦਾ ਪੈਟਰੋਲ ਵੇਰੀਐਂਟ ਸਿਰਫ 2-ਵ੍ਹੀਲ ਡਰਾਈਵ ਦੇ ਨਾਲ ਉਪਲਬਧ ਹੈ। ਇਸ SUV 'ਚ 2.0-ਲੀਟਰ ਟਰਬੋ-ਪੈਟਰੋਲ ਇੰਜਣ ਹੈ।

Mahindra Thar Roxx Waiting Period:  ਮਹਿੰਦਰਾ ਐਂਡ ਮਹਿੰਦਰਾ ਨੇ ਪਿਛਲੇ ਸਾਲ ਥਾਰ ਰੌਕਸ (Thar Roxx ) ਨੂੰ ਲਾਂਚ ਕੀਤਾ ਸੀ, ਜੋ ਆਪਣੇ ਸ਼ਕਤੀਸ਼ਾਲੀ ਡਿਜ਼ਾਈਨ ਤੇ ਆਫ-ਰੋਡਿੰਗ ਲਈ ਜਾਣੀ ਜਾਂਦੀ ਹੈ। ਭਾਰਤੀ ਬਾਜ਼ਾਰ 'ਚ ਥਾਰ ਰੌਕਸ ਦੀ ਚੰਗੀ ਮੰਗ ਹੈ, ਜਿਸ ਕਾਰਨ ਇਸ ਦਾ ਵੇਟਿੰਗ ਪੀਰੀਅਡ ਵੀ ਵੱਖ-ਵੱਖ ਵੇਰੀਐਂਟਸ ਮੁਤਾਬਕ ਵੱਖ-ਵੱਖ ਹੈ। ਜੇ ਤੁਸੀਂ ਵੀ ਮਹਿੰਦਰਾ ਥਾਰ ਰੌਕਸ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੁਕਿੰਗ ਤੋਂ ਬਾਅਦ ਤੁਹਾਨੂੰ ਇਹ SUV ਕਿੰਨੇ ਸਮੇਂ ਬਾਅਦ ਮਿਲੇਗੀ।

ਮਹਿੰਦਰਾ ਥਾਰ ਰੌਕਸ ਦੇ ਵੱਖ-ਵੱਖ ਵੇਰੀਐਂਟਸ 4x2 ਜਾਂ 4x4 ਲਈ ਵੱਖ-ਵੱਖ ਵੇਟਿੰਗ ਪੀਰੀਅਡ ਹਨ। ਇਸ ਦੇ ਡੀਜ਼ਲ ਜਾਂ ਪੈਟਰੋਲ ਮਾਡਲ ਲਈ ਉਡੀਕ ਸਮਾਂ ਵੀ ਵੱਖਰਾ ਹੈ।

ਰਿਪੋਰਟਾਂ ਦੇ ਅਨੁਸਾਰ, ਡੀਜ਼ਲ ਆਟੋਮੈਟਿਕ 4x2 ਲਈ ਇੱਕ ਸਾਲ ਦਾ ਵੇਟਿੰਗ ਪੀਰੀਅਡ ਹੈ, ਜਦੋਂ ਕਿ ਤੁਹਾਨੂੰ ਆਈਵਰੀ ਇੰਟੀਰੀਅਰ ਦੇ ਨਾਲ 4x4 ਡੀਜ਼ਲ ਆਟੋਮੈਟਿਕ ਵੇਰੀਐਂਟ ਦੀ ਡਿਲੀਵਰੀ ਜਲਦੀ ਮਿਲੇਗੀ। ਇਸ ਤੋਂ ਇਲਾਵਾ ਮੋਚਾ ਇੰਟੀਰੀਅਰ ਦੇ ਨਾਲ ਡੀਜ਼ਲ 4x4 ਆਟੋਮੈਟਿਕ 'ਤੇ ਲਗਭਗ 8 ਤੋਂ 9 ਮਹੀਨੇ ਦਾ ਵੇਟਿੰਗ ਪੀਰੀਅਡ ਹੈ।

ਮਹਿੰਦਰਾ ਥਾਰ ਰੌਕਸ ਇੱਕ ਆਫ-ਰੋਡ SUV ਹੈ। ਇਸ ਵਾਹਨ ਦਾ ਪੈਟਰੋਲ ਵੇਰੀਐਂਟ ਸਿਰਫ 2-ਵ੍ਹੀਲ ਡਰਾਈਵ ਦੇ ਨਾਲ ਉਪਲਬਧ ਹੈ। ਇਸ SUV 'ਚ 2.0-ਲੀਟਰ ਟਰਬੋ-ਪੈਟਰੋਲ ਇੰਜਣ ਹੈ। ਇੰਜਣ ਨੂੰ ਮੈਨੂਅਲ ਟਰਾਂਸਮਿਸ਼ਨ ਦੇ ਨਾਲ 162 hp ਦੀ ਪਾਵਰ ਅਤੇ 330 Nm ਦਾ ਟਾਰਕ ਮਿਲਦਾ ਹੈ। ਇਸ ਤੋਂ ਇਲਾਵਾ ਆਟੋਮੈਟਿਕ ਟਰਾਂਸਮਿਸ਼ਨ 'ਤੇ 177 hp ਪਾਵਰ ਅਤੇ 380 Nm ਦਾ ਟਾਰਕ ਜਨਰੇਟ ਹੁੰਦਾ ਹੈ।

ਮਹਿੰਦਰਾ ਥਾਰ ਰੌਕਸ ਵਿੱਚ 2.2-ਲੀਟਰ ਡੀਜ਼ਲ ਇੰਜਣ ਦਾ ਵਿਕਲਪ ਵੀ ਸ਼ਾਮਲ ਹੈ, ਜੋ ਮੈਨੂਅਲ ਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਵਾਂ 'ਤੇ 152 hp ਪਾਵਰ ਅਤੇ 330 Nm ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਡੀਜ਼ਲ ਇੰਜਣ ਵੇਰੀਐਂਟ 'ਚ 4WD ਆਪਸ਼ਨ ਵੀ ਉਪਲੱਬਧ ਹੈ।

ਮਹਿੰਦਰਾ ਥਾਰ ਰੌਕਸ ਦੀ ਕੀਮਤ ?

ਮਹਿੰਦਰਾ ਥਾਰ ਰੌਕਸ ਸੱਤ ਕਲਰ ਵੇਰੀਐਂਟ ਵਿੱਚ ਬਾਜ਼ਾਰ ਵਿੱਚ ਉਪਲਬਧ ਹੈ। ਇਸ ਕਾਰ ਵਿੱਚ 26.03-ਸੈਂਟੀਮੀਟਰ ਦੀ ਟਵਿਨ ਡਿਜੀਟਲ ਸਕਰੀਨ ਹੈ। ਇਸ SUV ਦੀ ਐਕਸ-ਸ਼ੋਰੂਮ ਕੀਮਤ 12.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 22.49 ਲੱਖ ਰੁਪਏ ਤੱਕ ਜਾਂਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
Advertisement
ABP Premium

ਵੀਡੀਓਜ਼

Jagjit Singh Dhallewal | ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨJagjit Singh Dhallewal ਨਾਲ ਮੁਲਾਕਾਤ ਤੋਂ ਬਾਅਦ ਪੁਲਸ ਅਫ਼ਸਰਾਂ ਨੇ ਕੀ ਕਿਹਾ?ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
Mata Vaishno Devi: ਮਾਤਾ ਵੈਸ਼ਨੋ ਦੇਵੀ ਜਾਣ ਵਾਲੀਆਂ ਇਹ ਟਰੇਨਾਂ ਰੱਦ, ਜਾਣੋ ਕਿੰਨਾ ਦਾ ਬਦਲਿਆ ਗਿਆ ਟਾਈਮ, ਪੜ੍ਹੋ ਡਿਟੇਲ
ਮਾਤਾ ਵੈਸ਼ਨੋ ਦੇਵੀ ਜਾਣ ਵਾਲੀਆਂ ਇਹ ਟਰੇਨਾਂ ਰੱਦ, ਜਾਣੋ ਕਿੰਨਾ ਦਾ ਬਦਲਿਆ ਗਿਆ ਟਾਈਮ, ਪੜ੍ਹੋ ਡਿਟੇਲ
Embed widget