ਪੜਚੋਲ ਕਰੋ

Maruti ਦੀ S-Presso ਜਲਦੀ ਹੀ ਲਾਂਚ ਹੋਵੇਗੀ ਸੀਐਨਜੀ ਆਪਸ਼ਨ ‘ਚ

ਮਾਰੂਤੀ ਸੁਜ਼ੂਕੀ S-Presso ਦੇ ਸਾਰੇ ਚਾਰੋਂ ਵੈਰਿਅੰਟਸ ‘ਚ ਸੀਐਨਜੀ ਆਪਸ਼ਨ ਮਿਲਣ ਦੀ ਉਮੀਦ ਹੈ। ਕਾਰ ਦੇ ਡਿਜ਼ਾਇਨ ਅਤੇ ਇਸ ਦੇ ਫੀਚਰਸ ਵਿਚ ਕੋਈ ਬਦਲਾਅ ਨਹੀਂ ਹੋਏਗਾ।

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ Maruti suzuki ਹੁਣ ਆਪਣੀ ਮਸ਼ਹੂਰ ਕਾਰ S-Presso ਦੇ ਸੀਐਨਜੀ ਵੇਰੀਐਂਟ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਸਾਲ ਆਟੋ ਐਕਸਪੋ ‘ਚ ਇਸ ਦੇ ਸੀਐਨਜੀ ਮਾਡਲ ਦੀ ਸਕ੍ਰੀਨਿੰਗ ਕੀਤੀ ਸੀ। ਕੰਪਨੀ ਇਸ ਕਾਰ ਨੂੰ ਆਪਣੇ ਗ੍ਰੀਨ ਮਿਸ਼ਨ ਤਹਿਤ ਪੇਸ਼ ਕਰੇਗੀ। ਕੰਪਨੀ ਜਲਦੀ ਹੀ ਇਸ ਨੂੰ ਭਾਰਤ ਵਿੱਚ ਲਾਂਚ ਕਰੇਗੀ। ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਨੇ ਪਿਛਲੇ ਸਾਲ ਭਾਰਤ ਵਿੱਚ ਐਸ-ਪ੍ਰੈਸੋ ਪੈਟਰੋਲ ਨੂੰ ਲਾਂਚ ਕੀਤਾ ਸੀ। ਇਹ ਕਾਰ 1.0 ਲੀਟਰ ਪੈਟਰੋਲ ਇੰਜਨ ਦੇ ਨਾਲ ਆਈ। ਹੁਣ ਕੰਪਨੀ ਨੇ ਐਸ-ਪ੍ਰੈਸੋ ਸੀਐਨਜੀ ਵਿਚ ਫੈਕਟਰੀ ਫਿਟ ਸੀਐਨਜੀ ਕਿੱਟ ਲਗਾਈ ਹੈ। ਇਸ ਨਵੇਂ ਮਾਡਲ ਵਿੱਚ 998cc ਦਾ ਤਿੰਨ ਸਿਲੰਡਰ ਪੈਟਰੋਲ ਇੰਜਨ ਵੀ ਹੈ। ਪਰ ਇਸ ਸਮੇਂ ਇਸਦੀ ਪਾਵਰ ਅਤੇ ਟਾਰਕ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਸ-ਪ੍ਰੈਸੋ ਸੀਐਨਜੀ ਦੀ ਮਾਈਲੇਜ 31.59 ਕਿਲੋਮੀਟਰ ਪ੍ਰਤੀ ਕਿੱਲੋ ਹੋ ਸਕਦੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਪਾਵਰ ਅਤੇ ਟਾਰਕ ਇਸਦੇ ਪੈਟਰੋਲ ਮਾੱਡਲ ਦੇ ਮੁਕਾਬਲੇ ਘੱਟ ਹੀ ਹੋਣਗੇ, ਇਸ ‘ਚ 5 ਸਪੀਡ ਗੀਅਰਬਾਕਸ ਦੀ ਸੁਵਿਧਾ ਮਿਲੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਐਸ-ਪ੍ਰੈਸੋ ਸੀਐਨਜੀ ਵੈਰੀਅੰਟ ਸਿਰਫ ਆਟੋ ਐਕਸਪੋ ਵਿਚ ਦਿਖਾਇਆ ਗਿਆ। ਬਾਕੀ ਫੀਚਰਸ ਬਾਰੇ ਜਾਣਕਾਰੀ ਜਲਦੀ ਹੀ ਸਾਹਮਣੇ ਆਵੇਗੀ ਅਤੇ ਉਦੋਂ ਇਸਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾਵੇਗਾ। ਫੀਚਰਸ ਦੀ ਗੱਲ ਕਰੀਏ ਤਾਂ ਕਾਰ ਨੂੰ ਐਂਟੀ ਲੌਕ ਬ੍ਰੇਕਿੰਗ ਸਿਸਟਮ ਦੇ ਨਾਲ EBD, ਏਅਰ ਬੈਗ, ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ ਅਤੇ ਫਰੰਟ ਸੀਟ ਬੈਲਟ ਰੀਮਾਈਂਡਰ, ਸਾਈਡ ਬਾਡੀ ਕਲੈਡਿੰਗ ਅਤੇ ਪਾਵਰ ਸਟੀਅਰਿੰਗ, ਡਿਜੀਟਲ ਸਪੀਡੋਮੈਟਰ ਅਤੇ ਏਸੀ ਵਰਗੇ ਫੀਚਰਸ ਮਿਲਣਗੇ। ਇਹ ਵੀ ਪੜ੍ਹੋ: ਟਾਟਾ ਦੀ ਕਿਫਾਇਤੀ ਕਾਰ ਜੋ ਹੈ ਸੈਫਟੀ ‘ਚ ਬੈਸਟ ਹੋ ਸਕਦੀ ਹੈ ਤੁਹਾਡੀ, ਈਐਮਆਈ ਸਿਰਫ 4,999 ਰੁਪਏ ਕਾਰਾਂ ਤੇ ਮੋਟਰਸਾਈਕਲਾਂ ਦੇ 3rd ਪਾਰਟੀ ਬੀਮਾ ਨਿਯਮ ਹੋਏ ਸੁਖਾਲੇ, ਪੜ੍ਹੋ ਪੂਰੀ ਖ਼ਬਰ ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

12 HP ਪਾਵਰ ਅਤੇ 100KM EV Range, Mercedes ਨੇ ਭਾਰਤ ਵਿੱਚ ਸ਼ਾਨਦਾਰ Plug-in Hybrid ਲਾਂਚ ਕੀਤਾ
12 HP ਪਾਵਰ ਅਤੇ 100KM EV Range, Mercedes ਨੇ ਭਾਰਤ ਵਿੱਚ ਸ਼ਾਨਦਾਰ Plug-in Hybrid ਲਾਂਚ ਕੀਤਾ
Force ਦੀ ਨਵੀਂ 16-ਸੀਟਰ ਵੈਨ: ਪ੍ਰੀਮੀਅਮ ਫੀਚਰਾਂ ਨਾਲ ਹੁਣ ਸਫ਼ਰ ਹੋਵੇਗਾ ਹੋਰ ਵੀ ਆਲੀਸ਼ਾਨ
Force ਦੀ ਨਵੀਂ 16-ਸੀਟਰ ਵੈਨ: ਪ੍ਰੀਮੀਅਮ ਫੀਚਰਾਂ ਨਾਲ ਹੁਣ ਸਫ਼ਰ ਹੋਵੇਗਾ ਹੋਰ ਵੀ ਆਲੀਸ਼ਾਨ
Scorpio-N ਫੇਸਲਿਫਟ ਆ ਰਿਹਾ ਹੈ, ਜਾਣੋ ਲੁੱਕ ਤੋਂ ਲੈ ਕੇ ਫੀਚਰਜ਼ ਤੱਕ ਕਿਹੜੀਆਂ ਨਵੀਆਂ ਚੀਜ਼ਾਂ ਉਪਲਬਧ ਹੋਣਗੀਆਂ?
Scorpio-N ਫੇਸਲਿਫਟ ਆ ਰਿਹਾ ਹੈ, ਜਾਣੋ ਲੁੱਕ ਤੋਂ ਲੈ ਕੇ ਫੀਚਰਜ਼ ਤੱਕ ਕਿਹੜੀਆਂ ਨਵੀਆਂ ਚੀਜ਼ਾਂ ਉਪਲਬਧ ਹੋਣਗੀਆਂ?
ਨਵੀਂ Hyundai Creta ਜਲਦੀ ਹੀ ਇੱਕ ਨਵੇਂ ਅਵਤਾਰ ਵਿੱਚ ਲਾਂਚ ਹੋ ਸਕਦੀ ਹੈ, ਜਾਣੋ ਇਹ ਪਹਿਲਾਂ ਨਾਲੋਂ ਕਿੰਨਾ ਬਦਲੇਗੀ?
ਨਵੀਂ Hyundai Creta ਜਲਦੀ ਹੀ ਇੱਕ ਨਵੇਂ ਅਵਤਾਰ ਵਿੱਚ ਲਾਂਚ ਹੋ ਸਕਦੀ ਹੈ, ਜਾਣੋ ਇਹ ਪਹਿਲਾਂ ਨਾਲੋਂ ਕਿੰਨਾ ਬਦਲੇਗੀ?

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
Embed widget