ਪੜਚੋਲ ਕਰੋ

ਸਿਰਫ਼ 1 ਲੱਖ ਰੁਪਏ 'ਚ ਤੁਹਾਡੇ ਹੱਥਾਂ 'ਚ ਹੋਏਗੀ Ertiga ਕਾਰ ਦੀ ਚਾਬੀ, ਜਾਣੋ EMI ਤੋਂ ਲੈ ਕੇ ਫੀਚਰ ਦੀ ਪੂਰੀ ਡਿਟੇਲ ਇੱਥੇ

ਜੇਕਰ ਤੁਸੀਂ ਵੀ ਸ਼ਾਨਦਾਰ ਲਗਜ਼ਰੀ ਕਾਰ ਘਰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ ਇਹ ਆਰਟੀਕਲ। ਜੀ ਹਾਂ ਭਾਰਤੀ ਬਾਜ਼ਾਰ 'ਚ ਮੌਜੂਦ ਮਾਰੂਤੀ ਸੁਜ਼ੂਕੀ ਅਰਟਿਗਾ ਆਪਣੀ ਕਿਫਾਇਤੀ ਫੈਮਿਲੀ ਕਾਰ

Maruti Suzuki Ertiga on EMI: ਬਹੁਤ ਸਾਰੇ ਲੋਕ ਹਰ ਸਾਲ ਇਹ ਸੁਫਨਾ ਦੇਖਦੇ ਹਨ ਕਿ ਉਹ ਆਪਣੇ ਘਰ ਇੱਕ ਕਾਰ ਲੈ ਆਉਣ। ਜੇਕਰ ਤੁਸੀਂ ਵੀ ਇੱਕ ਅਜਿਹੀ ਕਾਰ ਲੱਭ ਰਹੇ ਹੋ ਜੋ ਕਿ ਬਜਟ ਫ੍ਰੈਂਡਲੀ ਹੋਏ ਤਾਂ ਤੁਹਾਨੂੰ ਭਾਰਤੀ ਬਾਜ਼ਾਰ 'ਚ ਮੌਜੂਦ ਮਾਰੂਤੀ ਸੁਜ਼ੂਕੀ ਅਰਟਿਗਾ ਆਪਣੀ ਕਿਫਾਇਤੀ ਫੈਮਿਲੀ ਕਾਰ ਲਈ ਜਾਣੀ ਜਾਂਦੀ ਹੈ। ਜੇਕਰ ਤੁਸੀਂ ਇਸ ਕਾਰ ਨੂੰ ਖਰੀਦਣਾ ਚਾਹੁੰਦੇ ਹੋ, ਪਰ ਤੁਹਾਡੇ ਕੋਲ ਲੋੜੀਂਦੇ ਪੈਸੇ ਨਹੀਂ ਹਨ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਸਿਰਫ 1 ਲੱਖ ਰੁਪਏ ਦੀ ਡਾਊਨ ਪੇਮੈਂਟ ਦੇ ਕੇ ਵੀ ਅਰਟਿਗਾ ਖਰੀਦ ਸਕਦੇ ਹੋ। ਇਸਦੇ ਲਈ ਤੁਹਾਨੂੰ EMI ਦਾ ਪੂਰਾ ਵੇਰਵਾ ਜਾਣਨਾ ਹੋਵੇਗਾ। 

ਹੋਰ ਪੜ੍ਹੋ : Multibager Stock: ਇੱਕ ਸਾਲ ਵਿੱਚ 56 ਰੁਪਏ ਤੋਂ 1183 ਰੁਪਏ ਤੱਕ ਪਹੁੰਚਿਆ, ਜਾਣੋ ਇਹ ਕਿਹੜਾ ਮਲਟੀਬੈਗਰ ਸਟਾਕ

ਮਾਰੂਤੀ ਸੁਜ਼ੂਕੀ ਅਰਟਿਗਾ ਦੀ ਕੀਮਤ

ਮਾਰੂਤੀ ਸੁਜ਼ੂਕੀ ਅਰਟਿਗਾ CNG ਦੀ ਕੀਮਤ 10.78 ਲੱਖ ਰੁਪਏ ਐਕਸ-ਸ਼ੋਰੂਮ ਹੈ। ਜੇਕਰ ਤੁਸੀਂ ਇਸ ਕਾਰ ਨੂੰ ਦਿੱਲੀ ਤੋਂ ਖਰੀਦਦੇ ਹੋ, ਤਾਂ ਤੁਹਾਨੂੰ ਇਸ ਗੱਡੀ 'ਤੇ 1 ਲੱਖ 12 ਹਜ਼ਾਰ 630 ਰੁਪਏ ਦੀ ਆਰਸੀ ਫੀਸ ਅਤੇ 40 ਹਜ਼ਾਰ 384 ਰੁਪਏ ਦੀ ਬੀਮਾ ਰਾਸ਼ੀ ਦੇਣੀ ਪਵੇਗੀ। ਇਸ ਤੋਂ ਇਲਾਵਾ 12 ਹਜ਼ਾਰ 980 ਰੁਪਏ ਦਾ ਵਾਧੂ ਚਾਰਜ ਸ਼ਾਮਲ ਹੈ। ਇਸ ਤਰ੍ਹਾਂ ਅਰਟਿਗਾ ਦੀ ਕੁੱਲ ਆਨ-ਰੋਡ ਕੀਮਤ 12 ਲੱਖ 43 ਹਜ਼ਾਰ 994 ਰੁਪਏ ਬਣਦੀ ਹੈ।

ਇੰਨੀ ਕਿਸ਼ਤ ਹਰ ਮਹੀਨੇ ਅਦਾ ਕਰਨੀ ਪਵੇਗੀ

ਜੇਕਰ ਤੁਸੀਂ 12.43 ਲੱਖ ਰੁਪਏ ਦੀ ਆਨ-ਰੋਡ ਕੀਮਤ 'ਤੇ 1 ਲੱਖ ਰੁਪਏ ਦਾ ਡਾਊਨ ਪੇਮੈਂਟ ਦਿੰਦੇ ਹੋ, ਤਾਂ ਉਸ ਮੁਤਾਬਕ ਤੁਹਾਨੂੰ 11 ਲੱਖ 43 ਹਜ਼ਾਰ 994 ਰੁਪਏ ਦਾ ਕਾਰ ਲੋਨ ਲੈਣਾ ਹੋਵੇਗਾ। ਇਸ ਤਰ੍ਹਾਂ, ਤੁਹਾਨੂੰ 10 ਫੀਸਦੀ ਸਾਲਾਨਾ ਵਿਆਜ ਦਰ 'ਤੇ ਹਰ ਮਹੀਨੇ 24 ਹਜ਼ਾਰ 306 ਰੁਪਏ ਦੀਆਂ ਕੁੱਲ 60 ਕਿਸ਼ਤਾਂ ਦਾ ਭੁਗਤਾਨ ਕਰਨਾ ਹੋਵੇਗਾ। ਕੁੱਲ ਮਿਲਾ ਕੇ ਤੁਹਾਨੂੰ 3,14,396 ਰੁਪਏ ਵਿਆਜ ਵਜੋਂ ਅਦਾ ਕਰਨੇ ਪੈਣਗੇ।

ਮਾਰੂਤੀ ਸੁਜ਼ੂਕੀ ਅਰਟਿਗਾ ਮਾਈਲੇਜ ਅਤੇ ਵਿਸ਼ੇਸ਼ਤਾਵਾਂ

Ertiga ਦਾ CNG ਵੇਰੀਐਂਟ ਲਗਭਗ 26.11 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦਿੰਦਾ ਹੈ। ਕਾਰ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਦਾ ਇੰਜਣ 1.5 ਲੀਟਰ ਪੈਟਰੋਲ ਇੰਜਣ ਨਾਲ ਆਉਂਦਾ ਹੈ।

ਮਾਰੂਤੀ ਸੁਜ਼ੂਕੀ ਅਰਟਿਗਾ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਕਾਰ ਨੂੰ ਬਾਜ਼ਾਰ 'ਚ ਸਭ ਤੋਂ ਵਧੀਆ MPVs 'ਚੋਂ ਇਕ ਮੰਨਿਆ ਜਾਂਦਾ ਹੈ। ਇਸ 7 ਸੀਟਰ ਕਾਰ ਵਿੱਚ 1462 ਸੀਸੀ ਪੈਟਰੋਲ ਇੰਜਣ ਹੈ। ਇਹ ਇੰਜਣ 101.64 bhp ਦੀ ਅਧਿਕਤਮ ਪਾਵਰ ਦੇ ਨਾਲ 136.8 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਨਾਲ ਹੀ ਇਸ 'ਚ ਮੈਨੂਅਲ ਟਰਾਂਸਮਿਸ਼ਨ ਦਾ ਆਪਸ਼ਨ ਵੀ ਹੈ। ਕੰਪਨੀ ਮੁਤਾਬਕ ਇਹ ਕਾਰ 20.51 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਵੀ ਦਿੰਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Punjab News: ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Advertisement
ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Punjab News: ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Donald Trump: ਭਾਰਤ ਨੂੰ ਟਰੰਪ ਵੱਲੋਂ ਵੱਡਾ ਝਟਕਾ! 2 ਅਪ੍ਰੈਲ ਤੋਂ ਲਾਗੂ ਹੋਵੇਗਾ ਰਿਸੀਪਰੋਕਲ ਟੈਰੀਫ
Donald Trump: ਭਾਰਤ ਨੂੰ ਟਰੰਪ ਵੱਲੋਂ ਵੱਡਾ ਝਟਕਾ! 2 ਅਪ੍ਰੈਲ ਤੋਂ ਲਾਗੂ ਹੋਵੇਗਾ ਰਿਸੀਪਰੋਕਲ ਟੈਰੀਫ
IND vs AUS: ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਰੌਂਦਿਆ, ਇਹ ਰਹੇ ਟੀਮ ਇੰਡੀਆ ਦੀ ਜਿੱਤ ਦੇ 3 ਵੱਡੇ ਹੀਰੋ
IND vs AUS: ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਰੌਂਦਿਆ, ਇਹ ਰਹੇ ਟੀਮ ਇੰਡੀਆ ਦੀ ਜਿੱਤ ਦੇ 3 ਵੱਡੇ ਹੀਰੋ
Punjab News: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਸਸਪੈਂਡ ਹੋਣ ਦੀ ਲੱਗੀ ਝੜੀ
Punjab News: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਸਸਪੈਂਡ ਹੋਣ ਦੀ ਲੱਗੀ ਝੜੀ
Punjab Weather: ਪੰਜਾਬ-ਚੰਡੀਗੜ੍ਹ 'ਚ ਸਵੇਰੇ ਅਤੇ ਸ਼ਾਮ ਠੰਡ ਦਾ ਅਸਰ, ਪਹਾੜਾਂ 'ਚ ਬਰਫ਼ਬਾਰੀ ਕਾਰਨ ਛਿੜੇਗੀ ਕੰਬਣੀ; ਜਾਣੋ ਕਿੱਥੇ ਰਹੇਗੀ ਬੱਦਲਵਾਈ ?
ਪੰਜਾਬ-ਚੰਡੀਗੜ੍ਹ 'ਚ ਸਵੇਰੇ ਅਤੇ ਸ਼ਾਮ ਠੰਡ ਦਾ ਅਸਰ, ਪਹਾੜਾਂ 'ਚ ਬਰਫ਼ਬਾਰੀ ਕਾਰਨ ਛਿੜੇਗੀ ਕੰਬਣੀ; ਜਾਣੋ ਕਿੱਥੇ ਰਹੇਗੀ ਬੱਦਲਵਾਈ ?
Embed widget