ਪੜਚੋਲ ਕਰੋ
Maruti Suzuki ਦੀ ਨਵੀਂ ਕਾਢ, ਕਾਰ ਦੇ ਨੇੜੇ ਵੀ ਨਹੀਂ ਲੱਗੇਗਾ ਕੋਰੋਨਾ
ਜਿਵੇਂ ਕਿ ਆਟੋ ਇੰਡਸਟਰੀ ਹੌਲੀ-ਹੌਲੀ ਸਧਾਰਨਤਾ ਵੱਲ ਵਧ ਰਿਹਾ ਹੈ, ਕਾਰ ਨਿਰਮਾਤਾ ਆਪਣੇ ਖਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦੇ ਕੰਮਾਂ ‘ਤੇ ਧਿਆਨ ਕੇਂਦਰਤ ਕਰ ਰਹੇ ਹਨ।

ਨਵੀਂ ਦਿੱਲੀ: ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਬਹੁਤ ਸਾਰੇ ਕਾਰ ਨਿਰਮਾਤਾ ਕੰਪਨੀਆਂ ਨੇ coronavirus ਕਰਕੇ ਆਪਣੇ ਨਿਰਮਾਣ ਪਲਾਂਟਾਂ, ਡੀਲਰਸ਼ਿਪਾਂ ਤੇ ਸੇਵਾ ਕੇਂਦਰਾਂ ‘ਤੇ ਸੈਨੇਟਾਈਜ਼ੇਸ਼ਨ, ਥਰਮਲ ਸਕ੍ਰੀਨਿੰਗ ਵਰਗੇ ਕਦਮ ਚੁੱਕ ਰਹੇ ਹਨ, ਤਾਂ ਜੋ ਕਰਮਚਾਰੀਆਂ ਤੇ ਸੈਲਾਨੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਪਰ ਹੁਣ, ਦੇਸ਼ ਦੀ ਮੋਹਰੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ (Maruti Suzuki) ਨੇ ਆਪਣੇ ਗਾਹਕਾਂ ਨੂੰ ਬਚਾਉਣ (protect customers) ਲਈ ਪ੍ਰੋਟੈਕਟਿਵ ਗਿਅਰ ਰੇਂਜ ਲਾਂਚ ਕੀਤੀ ਹੈ। ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇੱਕ ਨਵੀਂ ਸ਼੍ਰੇਣੀ-'ਸਿਹਤ ਤੇ ਸਫਾਈ' ਲੀਸਟ ਕੀਤੀ ਹੈ। ਇਨ੍ਹਾਂ ਅਸੈਸਰੀਜ਼ ਵਿੱਚ ਕਾਰ ਪਾਰਟਿਸ਼ਨ, ਫੇਸ ਵਿਜ਼ਨ, ਡਿਸਪੋਸੇਬਲ ਆਈ ਗਿਅਰ, ਡਿਸਪੋਸੇਬਲ ਸ਼ੂ ਕਵਰ, ਫੇਸ ਮਾਸਕ 3 ਤੇ ਹੋਰ ਸ਼ਾਮਲ ਹੈ।
ਕਾਰ ਦਾ ਪਾਰਟਿਸ਼ਨ ਲਾਜ਼ਮੀ ਤੌਰ 'ਤੇ ਅੱਗੇ ਤੇ ਪਿਛਲੇ ਯਾਤਰੀਆਂ ਲਈ ਹੈ, ਤਾਂ ਜੋ ਤੁਸੀਂ ਯਾਤਰਾ ਦੌਰਾਨ ਸਮਾਜਕ ਦੂਰੀਆਂ ਨੂੰ ਪੂਰੀ ਤਰ੍ਹਾਂ ਫੋਲੋ ਕਰ ਸਕੋ। ਕਾਰ ਵਿਚ ਨਵੇਂ ਕਾਰ ਪਾਰਟਿਸ਼ਨ Velcro ਵੇਲਕਰੋ ਦੀ ਵਰਤੋਂ ਕਰਦਿਆਂ ਕਾਰ ‘ਚ ਇੰਸਟੌਲ ਕੀਤਾ ਜਾ ਸਕਦਾ ਹੈ। ਕਾਰ ਪਾਰਟਿਸ਼ਨ ਕਾਰ ਦੇ ਅਗਲੇ ਅਤੇ ਪਿਛਲੇ ਕੈਬਿਨ ਨੂੰ ਵੱਖ ਕਰਨ ‘ਚ ਮਦਦ ਕਰਦਾ ਹੈ, ਇਸ ਤਰ੍ਹਾਂ ਮੁਸਾਫਰਾਂ ਵਿਚਾਲੇ ਸਮਾਜਕ ਦੂਰੀ ਪ੍ਰੋਟੋਕੋਲ ਦਾ ਪਾਲ ਕਰਦਾ ਹੈ। ਇਹ ਕਾਰ ਦੇ ਅੰਦਰ ਬੂੰਦਾਂ ਨੂੰ ਟ੍ਰਾਂਸਫਰ ਹੋਣ ਤੋਂ ਰੋਕਦਾ ਹੈ, ਜੋ ਕਿ ਗੱਲ ਕਰਦੇ ਸਮੇਂ, ਖੰਘ ਜਾਂ ਛਿੱਕ ਮਾਰਦੇ ਹੋਏ ਹੋ ਸਕਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਕਾਰ ਦਾ ਪਾਰਟਿਸ਼ਨ ਲਾਜ਼ਮੀ ਤੌਰ 'ਤੇ ਅੱਗੇ ਤੇ ਪਿਛਲੇ ਯਾਤਰੀਆਂ ਲਈ ਹੈ, ਤਾਂ ਜੋ ਤੁਸੀਂ ਯਾਤਰਾ ਦੌਰਾਨ ਸਮਾਜਕ ਦੂਰੀਆਂ ਨੂੰ ਪੂਰੀ ਤਰ੍ਹਾਂ ਫੋਲੋ ਕਰ ਸਕੋ। ਕਾਰ ਵਿਚ ਨਵੇਂ ਕਾਰ ਪਾਰਟਿਸ਼ਨ Velcro ਵੇਲਕਰੋ ਦੀ ਵਰਤੋਂ ਕਰਦਿਆਂ ਕਾਰ ‘ਚ ਇੰਸਟੌਲ ਕੀਤਾ ਜਾ ਸਕਦਾ ਹੈ। ਕਾਰ ਪਾਰਟਿਸ਼ਨ ਕਾਰ ਦੇ ਅਗਲੇ ਅਤੇ ਪਿਛਲੇ ਕੈਬਿਨ ਨੂੰ ਵੱਖ ਕਰਨ ‘ਚ ਮਦਦ ਕਰਦਾ ਹੈ, ਇਸ ਤਰ੍ਹਾਂ ਮੁਸਾਫਰਾਂ ਵਿਚਾਲੇ ਸਮਾਜਕ ਦੂਰੀ ਪ੍ਰੋਟੋਕੋਲ ਦਾ ਪਾਲ ਕਰਦਾ ਹੈ। ਇਹ ਕਾਰ ਦੇ ਅੰਦਰ ਬੂੰਦਾਂ ਨੂੰ ਟ੍ਰਾਂਸਫਰ ਹੋਣ ਤੋਂ ਰੋਕਦਾ ਹੈ, ਜੋ ਕਿ ਗੱਲ ਕਰਦੇ ਸਮੇਂ, ਖੰਘ ਜਾਂ ਛਿੱਕ ਮਾਰਦੇ ਹੋਏ ਹੋ ਸਕਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904 Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















