ਪੜਚੋਲ ਕਰੋ

ਮੰਦੀ ਦੇ ਦੌਰ 'ਚ ਮਾਰੂਤੀ ਦਾ ਧਮਾਕਾ, ਸਭ ਤੋਂ ਸਸਤੀ 'SUV' ਲਾਂਚ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸਜ਼ੂਕੀ ਅੱਜ ਆਪਣੀ ਮਿੰਨੀ ਕ੍ਰੌਸ ਹੈਚਬੈਕ ‘S Presso’ ਨੂੰ ਭਾਰਤੀ ਬਾਜ਼ਾਰ ‘ਚ ਲੌਂਚ ਕਰੇਗੀ। 1.0 ਲੀਟਰ ਪੈਟਰੋਲ ਇੰਜ਼ਨ ਨਾਲ ਲੈਸ ‘S Presso’ ਦਾ ਮੁਕਾਬਲਾ ਰੈਨੋ ਦੀ ਕਵਿਡ ਨਾਲ ਹੋਵੇਗਾ।

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸਜ਼ੂਕੀ ਅੱਜ ਆਪਣੀ ਮਿੰਨੀ ਕ੍ਰੌਸ ਹੈਚਬੈਕ ‘S Presso’ ਨੂੰ ਭਾਰਤੀ ਬਾਜ਼ਾਰ ‘ਚ ਲੌਂਚ ਕਰੇਗੀ। 1.0 ਲੀਟਰ ਪੈਟਰੋਲ ਇੰਜ਼ਨ ਨਾਲ ਲੈਸ ‘S Presso’ ਦਾ ਮੁਕਾਬਲਾ ਰੈਨੋ ਦੀ ਕਵਿਡ ਨਾਲ ਹੋਵੇਗਾ। ਕੰਪਨੀ ਦੀ ਇਹ ਕਾਰ ਬੀਐਸ6 ਨਾਰਮ ਨਾਲ ਲੈਸ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 4 ਲੱਖ ਰੁਪਏ ਤਕ ਹੋਣ ਦੀ ਉਮੀਦ ਹੈ। ਐਂਟ੍ਰੀ ਲੇਵਲ ਸ਼੍ਰੇਣੀ ਦੀ ਇਸ ਕਾਰ ਨਾਲ ਮਾਰੂਤੀ ਨੂੰ ਉਮੀਦ ਹੈ ਕਿ ਕੰਪਨੀ ਆਪਣੀ ਵਿਕਰੀ ਵਧਾਉਣ ‘ਚ ਕਾਮਯਾਬ ਹੋ ਪਾਵੇਗੀ। ਮੰਦੀ ਦੇ ਦੌਰ 'ਚ ਮਾਰੂਤੀ ਦਾ ਧਮਾਕਾ, ਸਭ ਤੋਂ ਸਸਤੀ 'SUV' ਲਾਂਚ ਚਾਰ ਟ੍ਰਿਮ ਲੇਵਲ- ਸਟੈਂਡਰਡ, LXi, VXi ਤੇ Vxi+ ਤੋਂ ਇਲਾਵਾ ਮਾਰੂਤੀ ਆਪਣੀ ਮਿੰਨੀ ਕ੍ਰੌਸ਼ ਹੈਚਬੈਕ ਨੂੰ ਕੁੱਲ 9 ਵੈਰੀਅੰਟ ‘ਚ ਲੌਂਚ ਕਰੇਗੀ। ਇਸ ਕਾਰ ‘ਚ 5-ਸਪੀਡ ਮੈਨੂਅਲ ਤੇ ਏਐਮਟੀ ਗਿਅਰਬਾਕਸ ਵੀ ਮਿਲੇਗਾ। ਇਸ ਕਾਰ ‘ਚ ਨਵੇਂ ਸੇਫਟੀ ਫੀਚਰਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੱਸ ਦਈੲ ਕਿ ਮਾਰੂਤੀ ਨੇ ‘S Presso’ ਨੂੰ ਨੌਜਵਾਨਾਂ ਨੂੰ ਧਿਆਨ ‘ਚ ਰੱਖ ਕੇ ਡਿਜ਼ਾਇਨ ਕੀਤਾ ਹੈ। ਖਾਸ ਕਰਕੇ ਉਹ ਜੋ ਪਹਿਲੀ ਵਾਰ ਕਾਰ ਖਰੀਦ ਰਹੇ ਹਨ।

ਟਾਪ ਹੈਡਲਾਈਨ

ਸ਼ੌਂਕ ਪੈ ਸਕਦਾ ਮਹਿੰਗਾ! Mahindra Thar ਨੂੰ Modify ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਬੀਮਾ ਕਲੇਮ ਹੋ ਜਾਵੇਗਾ ਰਿਜੈਕਟ; ਜਾਣੋ ਪੂਰਾ ਮਾਮਲਾ

Petrol Car Diesel Mistake : ਪੈਟਰੋਲ ਕਾਰ ਦੇ ਟੈਂਕ 'ਚ ਡੀਜ਼ਲ ਭਰ ਦਿੱਤਾ ਤਾਂ ਕੀ ਕਰੀਏ? ਅਦਾਲਤ ਨੇ ਪੈਟਰੋਲ ਪੰਪ ਨੂੰ ਲਾਇਆ ਜੁਰਮਾਨਾ

E20 Petrol Older Cars : ਪੁਰਾਣੀ ਕਾਰ 'ਚ E20 ਪੈਟਰੋਲ ਭਰਵਾ ਰਹੇ ਹੋ ? ਇੰਜਣ ਨੂੰ ਬਚਾਉਣ ਲਈ ਤੁਰੰਤ ਕਰੋ ਇਹ 5 ਕੰਮ

Maruti Suzuki ਨੇ ਗਾਹਕਾਂ ਨੂੰ ਝਟਕਾ ਦਿੱਤਾ ਹੈ! WagnoR ਅਤੇ Dzire ਸਮੇਤ ਕਈ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ।

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ

ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਅਤੇ ਉਸ ਦੇ ਮਾਂ-ਪਿਓ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ

ਵੱਡੀ ਖ਼ਬਰ! IDFC ਬੈਂਕ ਘੁਟਾਲੇ ਮਾਮਲੇ 'ਚ ਇੱਕ ਹੋਰ ਸੀਨੀਅਰ IAS ਗ੍ਰਿਫਤਾਰ, 60.54 ਕਰੋੜ ਗਬਨ ਦੇ ਮਿਲੇ ਸਬੂਤ; ਮੱਚੀ ਖਲਬਲੀ

1 ਜੁਲਾਈ ਤੋਂ Aadhaar Card ਨੂੰ ਲੈਕੇ ਬਦਲ ਜਾਣਗੇ ਆਹ ਨਿਯਮ, UIDAI ਨੇ ਕੀਤਾ ਵੱਡਾ ਐਲਾਨ

ਬਟਾਲਾ 'ਚ ਕਾਰੋਬਾਰੀ ਦੀ ਕੋਠੀ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ

Embed widget