ਪੜਚੋਲ ਕਰੋ

Luxury Cars: ਤਿਉਹਾਰਾਂ ਦੇ ਸੀਜ਼ਨ ਦੌਰਾਨ ਲਗਜ਼ਰੀ ਕਾਰਾਂ ਦੀ ਵਧੀ ਮੰਗ, ਜਾਣੋ ਕਿਹੜੀਆਂ ਵਿਕੀਆਂ ਸਭ ਤੋਂ ਵੱਧ ?

ਘਰੇਲੂ ਬਾਜ਼ਾਰ ਵਿੱਚ ਔਡੀ ਅਤੇ ਮਰਸਡੀਜ਼ ਨਾਲ ਮੁਕਾਬਲਾ ਕਰਨ ਵਾਲੀਆਂ ਲਗਜ਼ਰੀ ਕਾਰਾਂ ਵਿੱਚ ਜੈਗੁਆਰ, ਵੋਲਵੋ, ਜੀਪ, ਲੈਂਡ ਰੋਵਰ, ਮਿਨੀ ਅਤੇ ਮਾਸੇਰਾਤੀ ਵਰਗੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ।

Luxury Cars Seale in Festive Session: ਇਸ ਤਿਉਹਾਰੀ ਸੀਜ਼ਨ 'ਚ ਘਰੇਲੂ ਬਾਜ਼ਾਰ 'ਚ ਲਗਜ਼ਰੀ ਕਾਰਾਂ ਨੂੰ ਪਸੰਦ ਕਰਨ ਵਾਲੇ ਗਾਹਕਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ, ਜਿਸ ਕਾਰਨ ਮਰਸਡੀਜ਼ ਅਤੇ ਔਡੀ ਦੀਆਂ ਲਗਜ਼ਰੀ ਗੱਡੀਆਂ ਦੀ ਰਿਕਾਰਡ ਵਿਕਰੀ ਦੇਖਣ ਨੂੰ ਮਿਲੀ ਹੈ। ਜਦੋਂ ਕਿ ਪੂਰੇ ਸਾਲ ਦੌਰਾਨ ਇਨ੍ਹਾਂ ਦੀ ਮੰਗ ਵਿਚ ਕੋਈ ਖਾਸ ਵਾਧਾ ਨਹੀਂ ਹੋਇਆ। ਪਰ ਤਿਉਹਾਰੀ ਸੀਜ਼ਨ ਨੇ ਚੰਗੀ ਵਿਕਰੀ ਦੇ ਨਾਲ ਇੱਕ ਉਮੀਦ ਦਿੱਤੀ ਜਿਸ ਬਾਰੇ ਅਸੀਂ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ।

ਤਿਉਹਾਰੀ ਸੀਜ਼ਨ ਵਿੱਚ ਮਰਸਡੀਜ਼ ਕਾਰਾਂ ਦੀ ਵਿਕਰੀ

ਲਾਈਵ ਮਿੰਟ ਦੀ ਖਬਰ ਮੁਤਾਬਕ, ਇਸ ਸਾਲ ਓਨਮ ਤੋਂ ਦੀਵਾਲੀ ਤੱਕ ਤਿਉਹਾਰੀ ਸੀਜ਼ਨ ਕਾਰ ਨਿਰਮਾਤਾਵਾਂ ਲਈ ਲਗਜ਼ਰੀ ਕਾਰ ਕੰਪਨੀਆਂ ਲਈ ਪਿਛਲੇ ਸਾਲ ਨਾਲੋਂ ਬਿਹਤਰ ਰਿਹਾ। ਜਿਸ ਦਾ ਇੱਕ ਕਾਰਨ ਕਈ ਨਵੀਆਂ ਕਾਰਾਂ ਦਾ ਲਾਂਚ ਹੋਣਾ ਸੀ। ਇਸ ਸਾਲ, 17 ਅਗਸਤ ਤੋਂ 14 ਨਵੰਬਰ ਦਰਮਿਆਨ 89 ਦਿਨਾਂ ਦੇ ਤਿਉਹਾਰੀ ਸੀਜ਼ਨ ਦੌਰਾਨ, ਕੁੱਲ ਯਾਤਰੀ ਵਾਹਨਾਂ ਦੀ ਵਿਕਰੀ 10 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਜਦੋਂ ਕਿ ਪਿਛਲੇ ਸਾਲ ਤਿਉਹਾਰਾਂ ਦੇ 71 ਦਿਨਾਂ ਦੇ ਸਮੇਂ ਵਿੱਚ ਲਗਭਗ 8.10 ਲੱਖ ਯੂਨਿਟ ਵੇਚੇ ਗਏ ਸਨ।

ਤਿਉਹਾਰੀ ਸੀਜ਼ਨ ਵਿੱਚ ਔਡੀ ਕਾਰਾਂ ਦੀ ਵਿਕਰੀ

ਦੂਜੇ ਪਾਸੇ, ਮਰਸਡੀਜ਼ ਦੀ ਤਰ੍ਹਾਂ, ਔਡੀ ਦੀ ਵੀ ਇਸ ਤਿਉਹਾਰੀ ਸੀਜ਼ਨ ਦੌਰਾਨ ਵਿਕਰੀ ਵਿੱਚ ਵਾਧਾ ਹੋਇਆ ਹੈ। ਜਿਸ 'ਚ ਜਨਵਰੀ-ਸਤੰਬਰ 2023 'ਚ 5,530 ਇਕਾਈਆਂ ਦੀ ਪ੍ਰਚੂਨ ਵਿਕਰੀ ਦੇ ਮੁਕਾਬਲੇ 88 ਫੀਸਦੀ ਦਾ ਵਾਧਾ ਦੇਖਿਆ ਗਿਆ। ਜਿਸ ਵਿੱਚ A4, Q3, Q3 ਸਪੋਰਟਬੈਕ, Q5 ਅਤੇ S5 ਸਪੋਰਟਬੈਕ ਵਰਗੀਆਂ ਲਗਜ਼ਰੀ ਕਾਰਾਂ ਦੀ ਮੰਗ ਸੀ। ਜਿਸ ਕਾਰਨ ਇਹ 2018 ਦੇ ਵਿਕਰੀ ਅੰਕੜਿਆਂ ਨੂੰ ਪਾਰ ਕਰਕੇ 46,000-47,000 ਯੂਨਿਟਸ ਤੱਕ ਪਹੁੰਚ ਸਕਦੀ ਹੈ।

ਇਨ੍ਹਾਂ ਨਾਲ ਹੋਵੇਗਾ ਮੁਕਾਬਲਾ

ਘਰੇਲੂ ਬਾਜ਼ਾਰ ਵਿੱਚ ਔਡੀ ਅਤੇ ਮਰਸਡੀਜ਼ ਨਾਲ ਮੁਕਾਬਲਾ ਕਰਨ ਵਾਲੀਆਂ ਲਗਜ਼ਰੀ ਕਾਰਾਂ ਵਿੱਚ ਜੈਗੁਆਰ, ਵੋਲਵੋ, ਜੀਪ, ਲੈਂਡ ਰੋਵਰ, ਮਿਨੀ ਅਤੇ ਮਾਸੇਰਾਤੀ ਵਰਗੀਆਂ ਕਾਰਾਂ ਸ਼ਾਮਲ ਹਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

ਨਵੀਂ Creta N Line 'ਚ ਕੀ ਹੋਵੇਗਾ ਖਾਸ? ਇੰਜਣ ਤੋਂ ਲੈਕੇ ਲਾਂਚ ਤੱਕ ਜਾਣੋ ਇਕੱਲੀ-ਇਕੱਲੀ ਗੱਲ
ਨਵੀਂ Creta N Line 'ਚ ਕੀ ਹੋਵੇਗਾ ਖਾਸ? ਇੰਜਣ ਤੋਂ ਲੈਕੇ ਲਾਂਚ ਤੱਕ ਜਾਣੋ ਇਕੱਲੀ-ਇਕੱਲੀ ਗੱਲ
Bike Winter Care Tips : ਸਰਦੀਆਂ 'ਚ ਬਾਈਕ ਦੀ ਟੈਂਕੀ ਫੁੱਲ ਰੱਖਣੀ ਚਾਹੀਦੀ ਜਾਂ ਖਾਲੀ? ਜਾਣੋ ਸਹੀ ਤਰੀਕਾ
Bike Winter Care Tips : ਸਰਦੀਆਂ 'ਚ ਬਾਈਕ ਦੀ ਟੈਂਕੀ ਫੁੱਲ ਰੱਖਣੀ ਚਾਹੀਦੀ ਜਾਂ ਖਾਲੀ? ਜਾਣੋ ਸਹੀ ਤਰੀਕਾ
ਨਵੇਂ ਸਾਲ 'ਚ ਮਹਿੰਗੀਆਂ ਹੋਣਗੀਆਂ Audi ਦੀਆਂ ਆਹ ਕਾਰਾਂ, ਜਾਣੋ ਕਿੰਨਾ ਵਧੇਗਾ ਰੇਟ
ਨਵੇਂ ਸਾਲ 'ਚ ਮਹਿੰਗੀਆਂ ਹੋਣਗੀਆਂ Audi ਦੀਆਂ ਆਹ ਕਾਰਾਂ, ਜਾਣੋ ਕਿੰਨਾ ਵਧੇਗਾ ਰੇਟ
Honda Car Discounts: ਕਾਰ ਲਵਰਸ ਲਈ ਖੁਸ਼ਖਬਰੀ, ਨਵੰਬਰ 'ਚ ਹੋਂਡਾ ਕਾਰਾਂ 'ਤੇ 1.86 ਲੱਖ ਤੱਕ ਦੀ ਬੰਪਰ ਛੋਟ, ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਖੁਸ਼ਖਬਰੀ, ਨਵੰਬਰ 'ਚ ਹੋਂਡਾ ਕਾਰਾਂ 'ਤੇ 1.86 ਲੱਖ ਤੱਕ ਦੀ ਬੰਪਰ ਛੋਟ, ਖਰੀਦਣ ਵਾਲਿਆਂ ਦੀ ਲੱਗੀ ਕਤਾਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Embed widget