ਪੜਚੋਲ ਕਰੋ

ਹੁੰਡਈ ਕ੍ਰੇਟਾ ਦੀ ਹੈਕਟਰ, ਸੈਲਟੋਸ ਤੇ ਹੈਰੀਅਰ ਨੂੰ ਸਿੱਧੀ ਟੱਕਰ

ਮਿੱਡ-ਸਾਈਜ਼ ਐਸਯੂਵੀ ਸੈਗਮੈਂਟ ਵਿੱਚ ਮੁਕਾਬਲਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਹੁੰਡਈ ਕ੍ਰੇਟਾ ਇਸ ਸੈਗਮੇਂਟ ‘ਚ ਐਂਟਰੀ ਕੀਤੀ ਹੈ। ਪਿਛਲੇ ਸਾਲ ਐਮਜੀ ਹੈਕਟਰ ਤੇ ਕੀਆ ਸੈਲਟੋਸ ਮਾਰਕੀਟ 'ਚ ਆਈ ਸੀ।

ਨਵੀਂ ਦਿੱਲੀ: ਮਿੱਡ-ਸਾਈਜ਼ ਐਸਯੂਵੀ ਸੈਗਮੈਂਟ ਵਿੱਚ ਮੁਕਾਬਲਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਹੁੰਡਈ ਕ੍ਰੇਟਾ ਇਸ ਸੈਗਮੇਂਟ ‘ਚ ਐਂਟਰੀ ਕੀਤੀ ਹੈ। ਪਿਛਲੇ ਸਾਲ ਐਮਜੀ ਹੈਕਟਰ ਤੇ ਕੀਆ ਸੈਲਟੋਸ ਮਾਰਕੀਟ 'ਚ ਆਈ ਸੀ। ਇਸ ਦੇ ਨਾਲ ਹੀ ਇਸ ਸਾਲ ਟਾਟਾ ਹੈਰੀਅਰ ਦਾ ਲੇਟੈਸਟ ਵਰਜਨ ਇਸ ਸਾਲ ਮਾਰਕੀਟ ਵਿੱਚ ਆਇਆ ਹੈ। ਸਵਾਲ ਇਹ ਹੈ ਕਿ ਕੀ ਨਵੀਂ ਕ੍ਰੇਟਾ ਇਨ੍ਹਾਂ ਵਾਹਨਾਂ ਦਾ ਮੁਕਾਬਲਾ ਕਰ ਸਕੇਗੀ ਜਿਸ ਲਈ ਇਨ੍ਹਾਂ ਗੱਡੀਆਂ ਦੀ ਤੁਲਨਾ ਕੀਤੀ ਗਈ। ਨਿਊ ਕ੍ਰੇਟਾ ਵਰਸੇਜ਼ ਸੈਲਟੋਸ: ਸੰਭਾਵਤ ਤੌਰ 'ਤੇ ਕ੍ਰੇਟਾ ਲਈ ਸਭ ਤੋਂ ਮਜ਼ਬੂਤ ਮੁਕਾਬਲਾ ਸਿਰਫ ਸੈਲਟੋਸ ਕੋਲ ਹੈ। ਸੈਲਟੋਸ ਨੇ ਇਸ ਸੈਗਮੈਂਟ ‘ਚ ਵਧੇਰੇ ਤਬਦੀਲੀਆਂ ਨਹੀਂ ਕੀਤੀਆਂ ਜਿਵੇਂ ਕਨੈਕਟ ਟੈਕ, ਸਨਰੂਫ, ਬੋਸ ਆਡੀਓ, ਵਾਇਰਲੈਸ ਚਾਰਜਿੰਗ, ਹੈਡਜ਼-ਅਪ ਡਿਸਪਲੇਅ, ਰੀਅਰ ਵਿਊ ਮਾਨੀਟਰ ਤੇ ਏਅਰ ਪਿਯੂਰੀਫਾਇਰ ਆਦਿ। ਇਹ ਇੱਕੋ ਐਸਯੂਵੀ ਹੈ ਜੋ ਹੈਡਜ਼-ਅਪ ਡਿਸਪਲੇ ਨਾਲ ਆਉਂਦੀ ਹੈ ਜੋ ਇਸ ਨੂੰ ਖਰੀਦਣ ਦੇ ਪਿੱਛੇ ਸਭ ਤੋਂ ਮਹੱਤਵਪੂਰਨ ਕਾਰਨ ਬਣ ਜਾਂਦਾ ਹੈ। ਹੁੰਡਈ ਕ੍ਰੇਟਾ ਦੀ ਹੈਕਟਰ, ਸੈਲਟੋਸ ਤੇ ਹੈਰੀਅਰ ਨੂੰ ਸਿੱਧੀ ਟੱਕਰ ਨਵੀਂ ਕ੍ਰੇਟਾ ਨੂੰ ਇਸ ਦੇ ਫੀਚਰਸ ਸ਼ਾਨਦਾਰ ਬਣਾਉਂਦੇ ਹਨ। ਹੁਣ ਤੁਸੀਂ ਕਾਰ ਨਾਲ ਗੱਲ ਕਰ ਸਕਦੇ ਹੋ ਤੇ ਸਨਰੂਫ ਤੇ ਕਲਾਈਮੇਟ ਕੰਟਰੋਲ ਲਈ ਕਮਾਂਡਸ ਦੇ ਸਕਦੇ ਹੋ। ਇਸ ‘ਚ ਇੱਕ ਵੱਡਾ ਪੈਨੋਰਮਿਕ ਸਨਰੂਫ, ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ, ਕੁਸ਼ਨ ਦੇ ਨਾਲ ਰੀਅਰ ਸੀਟ ਰੀਕਲਿਨ, ਟੱਚ ਇਨਬਿਲਡ ਏਅਰ ਪਿਊਰੀਫਾਇਰ, ਡਿਜੀਟਲ ਇੰਸਟੂਮੈਂਟਸ, ਪੈਡਲ ਲੈਂਪ ਤੇ ਸਭ ਤੋਂ ਮਹੱਤਵਪੂਰਨ ਪੈਡਲ ਸ਼ਿਫਟਰਸ ਪਲੱਸ ਜਿਸ ‘ਚ ਤੁਸੀਂ ਰਿਮੋਟ ਸਟਾਰਟ ਤੇ ਮੈਨੂਅਲ ਸਟਾਰਟ ਵੀ ਸ਼ੁਰੂ ਕਰ ਸਕਦੇ ਹੋ। ਕ੍ਰੇਟਾ ਤੇ ਸੈਲਟੋਸ ‘ਚ, ਕ੍ਰੇਟਾ ਆਰਾਮ 'ਤੇ ਵਧੇਰੇ ਫੋਕਸ ਹੈ, ਜਦੋਂਕਿ ਸੈਲਟੋਸ ਸਪੋਰਟੀ ‘ਤੇ ਫੋਕਸ ਹੈ। ਨਿਊ ਕ੍ਰੇਟਾ ਵਰਸਜ਼ ਹੈਕਟਰ: ਹੈਕਟਰ ਨੂੰ ਇੰਟਰਨੈੱਟ ਕਾਰ ਕਿਹਾ ਜਾਂਦਾ ਹੈ। ਇਸ ਦਾ UPS 10.4 ਟੱਚ ਸਕ੍ਰੀਨ ਵਾਲਾ ਹੈ। ਫੀਚਰਸ ਦੀ ਗੱਲ ਕਰੀਏ ਤਾਂ ਹੈਕਟਰ ਦਾ 360 ਡਿਗਰੀ ਕੈਮਰਾ, ਡਿਊਲ ਪਾਵਰ ਸੀਟ ਤੇ ਪਾਵਰਫੁਲ ਟੇਲ ਗੇਟ ਹੈ ਜੋ ਕ੍ਰੇਟਾ ‘ਚ ਨਹੀਂ। ਹੈਕਟਰ ਕੋਲ ਵਧੇਰੇ ਸਪੇਸ ਹੈ। ਡਰਾਈਵ ਲਈ ਹੈਕਟਰ ਦੀ ਬਜਾਏ ਬਿਲਕੁਲ ਹੈਂਡਲਿੰਗ ‘ਤੇ ਫੋਕਸ ਆਲਰਾਉਂਡ ਕੰਫਰਟ ਦੇ ਨਾਲ ਰਾਈਡ ਕੁਆਲਟੀ 'ਤੇ ਵਧੇਰੇ ਹੈ। ਹੈਕਟਰ ‘ਚ ਟਰਬੋ ਪੈਟਰੋਲ ਨਾਲ ਡੀਟੀਸੀ ਵੀ ਹੈ ਜੋ ਮੈਨੂਅਲ ਹੈ ਜਦੋਂਕਿ ਡਿਜ਼ਲ ਸਿਰਫ ਮੈਨੂਅਲ ਹੈ। ਹੁੰਡਈ ਕ੍ਰੇਟਾ ਦੀ ਹੈਕਟਰ, ਸੈਲਟੋਸ ਤੇ ਹੈਰੀਅਰ ਨੂੰ ਸਿੱਧੀ ਟੱਕਰ ਇਸ ਦੇ ਮੁਕਾਬਲੇ ਨਵੀਂ ਕ੍ਰੇਟਾ ਸਾਈਜ਼ ‘ਚ ਹੈਕਟਰ ਨਾਲੋਂ ਛੋਟੀ ਹੈ ਤੇ ਇਸ ‘ਚ ਸਪੇਸ ਜਾਂ ਪੋਰਟ੍ਰੇਟ ਟੱਚ-ਸਕ੍ਰੀਨ ਨਹੀਂ, ਪਰ ਇਹ ਕਿਹਾ ਗਿਆ ਹੈ ਕਿ ਹੈਕਟਰ ਦੀ ਟਾਇਟਰ ਸਸਪੈਂਸ ਦੇ ਮੁਕਾਬਲੇ ਜ਼ਿਆਦਾ ਕਾਰ ਚਲਾਉਣਾ ਲਈ ਮਜ਼ੇਦਾਰ ਕਾਰ ਹੈ। ਕ੍ਰੇਟਾ ‘ਚ ਡਿਊਲ ਪਾਵਰਡ ਸੀਟ ਨਹੀਂ ਹੈ ਪਰ ਇਸ ਵਿੱਚ ਟ੍ਰੈਕਸ਼ਨ ਕੰਟਰੋਲ ਮੋਡਸ, ਅੱਠ ਸਪੀਕਰ ਬੋਸ ਆਡੀਓ, 50 ਕਨੈਕਟੇਡ ਫੀਚਰਸ, ਵਾਇਰਲੈਸ ਚਾਰਜਿੰਗ, ਟੱਚ ਸਕ੍ਰੀਨ ਇਨੈਬਲ ਏਅਰ ਪਯੂਰੀਫਾਇਰ ਅਤੇ ਹੋਰ ਅਹਿਨ ਫੀਚਰਸ ਹਨ ਜੋ ਹੈਕਟਰ ਵਿੱਚ ਨਹੀਂ ਹਨ। ਨਿਊ ਕ੍ਰੇਟਾ ਬਨਾਮ ਹੈਰੀਅਰ: ਹੁੰਡਈ ਕ੍ਰੇਟਾ ਦੀ ਹੈਕਟਰ, ਸੈਲਟੋਸ ਤੇ ਹੈਰੀਅਰ ਨੂੰ ਸਿੱਧੀ ਟੱਕਰ ਟਾਟਾ ਨੇ ਹੈਰੀਅਰ ਨੂੰ ਪੈਨੋਰਾਮਿਕ ਸਨਰੂਫ, ਪਾਵਰਡ ਡਰਾਈਵਰ ਸੀਟ ਅਤੇ ਡਰਾਈਵ ਮੋਡਸ ਨਾਲ ਅਪਡੇਟ ਕੀਤਾ ਹੈ। ਹੈਰੀਅਰ ਦੇ ਡੀਜ਼ਲ ਇੰਜਨ ‘ਚ ਇੱਕ ਆਟੋਮੈਟਿਕ ਗਿਅਰ ਬਾਕਸ ਵੀ ਹੈ, ਜੋ ਕਿ ਹੁੰਡਈ ਤੋਂ ਘੱਟ ਨਹੀਂ ਹੈ! ਨਵਾਂ ਹੈਰੀਅਰ ਕ੍ਰੈਟਾ ਨਾਲੋਂ ਵੱਡੀ ਗੱਡੀ ਲੱਗਦੀ ਹੈ ਤੇ ਇਸ ਦੀ ਮੌਜੂਦਗੀ ਵੀ ਸ਼ਾਨਦਾਰ ਹੈ। ਇੱਕ ਤਰ੍ਹਾਂ ਨਾਲ ਨਵਾਂ ਹੈਰੀਅਰ ਕਾਰ ਦੀ ਲੁੱਕ ਇਸਦੀ ਯੂਐਸਪੀ ਹੈ। ਸਵਾਰੀ ਦੀ ਕਵਾਲਿਟੀ ‘ਚ ਵੀ ਕਾਰ ਤੁਹਾਨੂੰ ਨਿਰਾਸ਼ ਨਹੀਂ ਕਰੇਗੀ। ਕ੍ਰੇਟਾ ਨੂੰ ਸਿਟੀ ਐਸਯੂਵੀ ਦੇ ਤੌਰ ‘ਤੇ ਤਿਆਰ ਕੀਤਾ ਜਾਂਦਾ ਹੈ ਜਦੋਂ ਕਿ ਹੈਰੀਅਰ ਕੋਲ ਆਫ਼-ਰੋਡ ਰੇਡੀ ਪਲੇਟਫਾਰਮ ਹੁੰਦਾ ਹੈ।

ਟਾਪ ਹੈਡਲਾਈਨ

Cheapest Electric Cars: ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
Fastag Annual Pass: ਹੁਣ ਸਿਰਫ 1500 ਅਤੇ 3000 'ਚ ਬਣੇਗਾ ਹਾਈਵੇਅ ਦਾ ਪੂਰੇ ਸਾਲ ਦਾ ਪਾਸ
Fastag Annual Pass: ਹੁਣ ਸਿਰਫ 1500 ਅਤੇ 3000 'ਚ ਬਣੇਗਾ ਹਾਈਵੇਅ ਦਾ ਪੂਰੇ ਸਾਲ ਦਾ ਪਾਸ
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Amritsar Airport ਤੋਂ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਉਡਾਣਾਂ ਦੇ ਸਮੇਂ 'ਚ ਹੋਇਆ ਬਦਲਾਅ
Amritsar Airport ਤੋਂ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਉਡਾਣਾਂ ਦੇ ਸਮੇਂ 'ਚ ਹੋਇਆ ਬਦਲਾਅ
Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਵੱਡੇ ਸ਼ਹਿਰਾਂ ਦੇ ਤਾਜ਼ਾ ਰੇਟ
Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਵੱਡੇ ਸ਼ਹਿਰਾਂ ਦੇ ਤਾਜ਼ਾ ਰੇਟ
Ludhiana 'ਚ ਡਾ. ਅੰਬੇਡਕਰ ਦੀ ਮੂਰਤੀ ਨਾਲ ਮੁੜ ਛੇੜਛਾੜ, CCTV ਨੇ ਖੋਲ੍ਹਿਆ ਵੱਡਾ ਰਾਜ਼!
Ludhiana 'ਚ ਡਾ. ਅੰਬੇਡਕਰ ਦੀ ਮੂਰਤੀ ਨਾਲ ਮੁੜ ਛੇੜਛਾੜ, CCTV ਨੇ ਖੋਲ੍ਹਿਆ ਵੱਡਾ ਰਾਜ਼!
 Bank Data Leak : ਹੁਣ ਇਸ ਬੈਂਕ 'ਚ ਡਾਕਾ ! ਗਾਹਕਾਂ ਦੇ KYC, PAN, ਆਧਾਰ ਅਤੇ ਬੈਂਕ ਸਟੇਟਮੈਂਟ ਲੀਕ 
 Bank Data Leak : ਹੁਣ ਇਸ ਬੈਂਕ 'ਚ ਡਾਕਾ ! ਗਾਹਕਾਂ ਦੇ KYC, PAN, ਆਧਾਰ ਅਤੇ ਬੈਂਕ ਸਟੇਟਮੈਂਟ ਲੀਕ 
Embed widget