ਪੜਚੋਲ ਕਰੋ

Mini Cooper: ਭਾਰਤ 'ਚ ਜਲਦ ਹੀ ਲਾਂਚ ਹੋਵੇਗੀ ਨਵੀਂ 5-Door Mini Cooper, ਕੰਪਨੀ ਨੇ ਕੀਤਾ ਖੁਲਾਸਾ

5-ਡੋਰ ਮਾਡਲ ਨੂੰ ਮਿੰਨੀ ਦੇ ਆਕਸਫੋਰਡ ਪਲਾਂਟ ਵਿੱਚ ਪੈਟਰੋਲ-ਇੰਜਣ ਵਾਲੇ 5-ਡੋਰ ਦੇ ਨਾਲ ਬਣਾਇਆ ਜਾਵੇਗਾ, ਜਿਸ ਨੂੰ 2026 ਵਿੱਚ ਇਲੈਕਟ੍ਰਿਕ ਕੂਪਰ ਅਤੇ ਏਸਮੈਨ ਦਾ ਪ੍ਰੋਡਕਸ਼ਨ ਸ਼ੁਰੂ ਕਰਨ ਲਈ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ।

5-Door Mini Cooper: ਮਿੰਨੀ ਨੇ ਪਹਿਲੀ ਵਾਰ ਨਵੇਂ 5-ਡੋਰ ਕੂਪਰ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਹ ਨਵੀਂ ਹੈਚਬੈਕ ਕੁਝ ਸਮੇਂ ਬਾਅਦ ਭਾਰਤ 'ਚ ਆਵੇਗੀ। ਮਿੰਨੀ ਇੰਡੀਆ ਨੇ ਹਾਲ ਹੀ ਵਿੱਚ ਕੰਟਰੀਮੈਨ EV SUV ਅਤੇ Cooper S 3-ਡੋਰ ਹੈਚਬੈਕ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਅਤੇ ਹੁਣ 5-ਡੋਰ ਨੂੰ ਵੀ ਮਾਰਕੀਟ ਵਿੱਚ ਆਉਣ ਲਈ ਜ਼ਿਆਦਾ ਉਡੀਕ ਨਹੀਂ ਕਰਨੀ ਪਵੇਗੀ।

ਨਵੀਂ 5-ਡੋਰ ਵਾਲੀ ਮਿੰਨੀ ਇਸਦੇ ਪੂਰਵਵਰਤੀ, 3-ਡੋਰ ਵਾਲੇ ਕੂਪਰ ਦਾ ਇੱਕ ਵਿਸਤ੍ਰਿਤ ਵਰਜਨ ਹੈ ਅਤੇ ਇਸ ਕਾਰ ਦੇ ਚਾਰ-ਸੀਟ ਅੰਦਰੂਨੀ ਹਿੱਸੇ ਨੂੰ ਇੱਕ ਪਿਛਲੇ ਬੈਂਚ ਦੇ ਨਾਲ ਇੱਕ ਹੋਰ ਰਵਾਇਤੀ 5-ਸੀਟ ਸੈੱਟ-ਅੱਪ ਲਈ ਬਦਲ ਦਿੱਤਾ ਹੈ। 4,036 ਮਿਲੀਮੀਟਰ ਦੇ ਨਾਲ ਇਹ ਮਾਡਲ 3-ਡੋਰ ਨਾਲੋਂ 160 ਮਿਲੀਮੀਟਰ ਅਤੇ ਪੁਰਾਣੇ 5-ਡੋਰ ਵਾਲੇ ਮਾਡਲ ਨਾਲੋਂ 31 ਮਿਲੀਮੀਟਰ ਲੰਬਾ ਹੈ। ਇਹ 3-ਡੋਰ ਦੀ ਤੁਲਨਾ ਵਿੱਚ 38 mm ਵਾਧੂ ਰੀਅਰ ਲੈੱਗ ਰੂਮ ਅਤੇ  65 ਲੀਟਰ ਜ਼ਿਆਦਾ ਬੂਟ ਸਪੇਸ ਦੇ ਨਾਲ 275 ਲੀਟਰ ਬੈਠਣ ਦੀ ਥਾਂ ਦੇ ਨਾਲ ਆਉਂਦਾ ਹੈ।

3-ਡੋਰ ਕੂਪਰ ਦੇ ਨਾਲ, ਦੋ ਪੈਟਰੋਲ ਪਾਵਰਟ੍ਰੇਨ ਵਿਕਲਪ ਉਪਲਬਧ ਹੋਣਗੇ। ਐਂਟਰੀ-ਲੈਵਲ ਕੂਪਰ ਸੀ ਇੱਕ ਟਰਬੋਚਾਰਜਡ 1.5-ਲੀਟਰ ਥ੍ਰੀ-ਪੌਟ ਦੁਆਰਾ ਸੰਚਾਲਿਤ ਹੈ ਜੋ FWD ਦੇ ਨਾਲ 154hp ਅਤੇ 230Nm ਆਉਟਪੁੱਟ ਜੇਨਰੇਟ ਕਰਦਾ ਹੈ ਅਤੇ ਇਸ ਦੇ ਨਾਲ ਹੀ ਇਹ ਕਾਰ 8.0 ਸਕਿੰਟਾਂ ਵਿੱਚ 0-100kph ਦੀ ਰਫਤਾਰ ਫੜਦੀ ਹੈ। Cooper S ਵਿੱਚ 2.0-ਲੀਟਰ ਚਾਰ-ਸਿਲੰਡਰ ਇੰਜਣ ਹੈ, ਜਿਸਦਾ ਆਉਟਪੁੱਟ 204hp ਅਤੇ 300Nm ਤੱਕ ਵਧਾਇਆ ਗਿਆ ਹੈ। ਇਹ 6.8 ਸੈਕਿੰਡ ਵਿੱਚ 0-100kph ਦੀ ਰਫਤਾਰ ਫੜ ਲੈਂਦਾ ਹੈ, ਜੋ ਕਿ 3-ਡੋਰ ਕੂਪਰ ਐੱਸ ਤੋਂ 0.3 ਸਕਿੰਟ ਘੱਟ ਹੈ।

ਨਵਾਂ ਕੂਪਰ ਸਿਰਫ ਇੱਕ ਆਟੋਮੈਟਿਕ ਗੀਅਰਬਾਕਸ ਦੇ ਨਾਲ ਉਪਲਬਧ ਹੈ, ਕਿਉਂਕਿ ਮਿੰਨੀ ਨੇ ਪਿਛਲੇ ਸਾਲ ਲਾਈਨ-ਅੱਪ ਤੋਂ ਮੈਨੂਅਲ ਵਰਜਨ ਨੂੰ ਹਟਾ ਦਿੱਤਾ ਸੀ। 3-ਡੋਰ ਦੇ ਉਲਟ, ਵੱਡੀ ਕੂਪਰ ਨੂੰ ਬੈਟਰੀ-ਇਲੈਕਟ੍ਰਿਕ ਪਾਵਰਟ੍ਰੇਨ ਨਾਲ ਪੇਸ਼ ਨਹੀਂ ਕੀਤਾ ਜਾਵੇਗਾ। ਕੁਝ ਬਾਜ਼ਾਰਾਂ ਵਿੱਚ 5-ਡੋਰ ਵਾਲੀ ਇਲੈਕਟ੍ਰਿਕ ਕਾਰ ਦੀ ਭੂਮਿਕਾ ਪ੍ਰਭਾਵੀ ਰੂਪ ਨਾਲ ਚੀਨੀ-ਨਿਰਮਿਤ Aceman EV ਨੇ ਲੈ ਲਈ ਹੈ, ਜੋ ਕਿ ਇਲੈਕਟ੍ਰਿਕ 3-ਡੋਰ ਕੂਪਰ ਦੇ ਸਮਾਨ ਪਲੇਟਫਾਰਮ 'ਤੇ ਆਧਾਰਿਤ ਹੈ।

5-ਡੋਰ ਵਾਲੇ ਮਾਡਲ ਨੂੰ ਮਿੰਨੀ ਦੇ ਆਕਸਫੋਰਡ ਪਲਾਂਟ ਵਿੱਚ ਪੈਟਰੋਲ-ਇੰਜਣ ਵਾਲੇ 5-ਡੋਰ ਦੇ ਨਾਲ ਬਣਾਇਆ ਜਾਵੇਗਾ, ਜਿਸ ਨੂੰ 2026 ਵਿੱਚ ਇਲੈਕਟ੍ਰਿਕ ਕੂਪਰ ਅਤੇ ਏਸਮੈਨ ਦਾ ਪ੍ਰੋਡਕਸ਼ਨ ਸ਼ੁਰੂ ਕਰਨ ਲਈ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ। ਅੱਪਕਮਿੰਗ ਮਿੰਨੀ ਕਨਵਰਟੀਬਲ ਬ੍ਰਾਂਡ ਦੇ ਨਾਲ ਲਾਈਨ-ਅੱਪ ਦੇ ਸੁਧਾਰ ਦੇ ਵਿਚਕਾਰ ਹੁਣ ਆਉਣ ਵਾਲਾ ਅੰਤਿਮ ਮਾਡਲ ਹੈ ਵੀ ਆਕਸਫੋਰਡ ਵਿੱਚ ਵੀ ਬਣਾਇਆ ਜਾਵੇਗਾ। 5-ਡੋਰ ਮਿੰਨੀ ਦੀ ਸੀਈਓ ਸਟੈਫਨੀ ਵਰਸਟ ਦੇ ਹੱਥੋਂ ਰਿਵੀਲ ਹੋਣ ਵਾਲੀ ਆਖਰੀ ਕਾਰ ਹੈ, ਕਿਉਂਕਿਇਸ ਤੋਂ ਬਾਅਦ ਉਹਨਾਂ ਦੀ ਜਗ੍ਹਾ BMW ਦੇ ਕਾਰਪੋਰੇਟ ਰਣਨੀਤੀ ਬੌਸ ਸਟੀਫਨ ਰਿਚਮੈਨ ਲੈ ਰਹੇ ਹਨ। ਹਾਲਾਂਕਿ ਸਟੀਮ ਟਾਈਮ ਲਾਈਨ ਬਰੇ ਅਜੇ ਵੀ ਪਤਾ ਨਹੀਂ ਹੈ, ਪਰ ਮਿੰਨੀ ਇੰਡੀਆ ਦਾ ਦੇਸ਼ ਵਿੱਚ ਨਵਾਂ 5-ਡੋਰ ਕੂਪਰ ਲਿਆਉਣ ਦੀ ਸੰਭਾਵਨਾ ਹੈ। ਇਸ ਦਾ ਥਰ ਜਨਰੇਸ਼ਨ ਪਹਿਲਾਂ ਹੀ ਦੇਸ਼ 'ਚ ਵਿਕਰੀ ਲਈ ਉਪਲਬਧ ਸੀ, ਪਰ ਇਸ ਨੂੰ ਕਾਫੀ ਸਮਾਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
Embed widget