ਪੜਚੋਲ ਕਰੋ

ਤਿਉਹਾਰਾਂ 'ਤੇ ਐਸਯੂਵੀ ਖਰੀਦਣ ਦੀ ਪਲਾਨਿੰਗ? ਪਹਿਲਾਂ ਜਾਣ ਲਓ ਬੈਸਟ ਕਾਰਾਂ ਦੀ ਕੀਮਤ ਤੇ ਫੀਚਰਸ

ਇਨ੍ਹੀਂ ਦਿਨੀਂ ਆਟੋ ਸੈਕਟਰ ਵਿੱਚ ਕੰਪੈਕਟ ਐਸਯੂਵੀ ਕਾਰ ਦੀ ਮੰਗ ਬਹੁਤ ਜ਼ਿਆਦਾ ਹੈ। ਕਾਰ ਕੰਪਨੀਆਂ ਤੁਹਾਨੂੰ ਲਗਜ਼ਰੀ ਐਸਯੂਵੀ ਕਾਰ 6 ਲੱਖ ਤੋਂ 11 ਲੱਖ ਤੱਕ ਖਰੀਦਣ ਦਾ ਮੌਕਾ ਦੇ ਰਹੀਆਂ ਹਨ।

ਨਵੀਂ ਦਿਲੀ: ਅੱਜਕੱਲ੍ਹ ਐਸਯੂਵੀ ਕਾਰ ਦੀ ਮੰਗ ਬਹੁਤ ਜ਼ਿਆਦਾ ਵਧ ਰਹੀ ਹੈ। ਐਸਯੂਵੀ ਕਾਰ ਦੇ ਸ਼ਾਨਦਾਰ ਪਰਫਾਰਮੈਂਸ ਤੇ ਲੁੱਕ ਕਰਕੇ ਲੋਕ ਅਜਿਹੀਆਂ ਕਾਰਾਂ ਖਰੀਦ ਰਹੇ ਹਨ। ਇਸ ਤੋਂ ਇਲਾਵਾ ਇਸ ਕਾਰ ਦੀ ਲੰਬੀ ਯਾਤਰਾ ਲਈ ਵਧੇਰੇ ਮੰਗ ਹੈ। ਆਓ ਜਾਣਦੇ ਹਾਂ ਸਸਤੀ ਐਸਯੂਵੀ ਕਾਰਾਂ ਬਾਰੇ ਪੂਰੀ ਜਾਣਕਾਰੀ। Maruti Vitara Brezza-ਕੰਪੈਕਟ ਐਸਯੂਵੀ ਵਿੱਚ ਲੋਕ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਸ ਦੇ ਚਾਰ ਵੈਰੀਅੰਟ LXi, VXi, ZXi ਤੇ ZXi + ਹਨ। ਇਸ ਕਾਰ 'ਚ ਤੁਹਾਨੂੰ 1.5 ਲੀਟਰ K15B ਪੈਟਰੋਲ ਸਮਾਰਟ ਹਾਈਬ੍ਰਿਡ ਦਾ ਸਿੰਗਲ ਇੰਜਣ ਮਿਲੇਗਾ। ਇਹ ਤੁਹਾਨੂੰ 103 ਬੀਐਮਪੀ ਦੀ ਪਾਵਰ ਤੇ 138 ਐਨਐਮ ਦਾ ਟਾਰਕ ਦੇਵੇਗਾ। ਨਵੇਂ ਮਾਡਲ ਵਿੱਚ ਤੁਹਾਨੂੰ 4 ਸਪੀਡ ਆਟੋਮੈਟਿਕ ਤੇ ਇੱਕ 5-ਸਪੀਡ ਮੈਨੁਅਲ ਟਰਾਂਸਮਿਸ਼ਨ ਮਿਲਦਾ ਹੈ। ਕਾਰ ਦੀ ਕੀਮਤ 7.34 ਲੱਖ ਰੁਪਏ ਤੋਂ 11.4 ਲੱਖ ਰੁਪਏ ਰੱਖੀ ਗਈ ਹੈ। Hyundai Venue ਕਾਰ ਤੁਹਾਡੇ ਬਜਟ ਵਿੱਚ ਵੀ ਹੋ ਸਕਦੀ ਹੈ। ਇਸ ਦੀ ਕੀਮਤ 6.7 ਲੱਖ ਰੁਪਏ ਤੋਂ ਲੈ ਕੇ 11.4 ਲੱਖ ਰੁਪਏ ਤੱਕ ਹੈ। ਕੰਪਨੀ ਨੇ ਇਸ ਦੇ E, S, S+, SX, SX+ ਤੇ SX (O) ਛੇ ਵੈਰੀਅੰਟ ਮਾਰਕੀਟ ਵਿੱਚ ਪੇਸ਼ ਕੀਤੇ ਹਨ। ਇਸ ਕਾਰ ਵਿੱਚ ਤੁਹਾਨੂੰ 10 ਕੱਲਰ ਆਪਸ਼ਨ ਦਿੱਤੇ ਗਏ ਹਨ। ਕਾਰ ਦਾ ਖਾਸ ਫੀਚਰ ਹੈ ਕਿ ਇਸ ਦੇ ਤਿੰਨ ਇੰਜਣ ਹਨ। ਕੰਪਨੀ ਨੇ ਸਬ -4 ਮੀਟਰ ਐਸਯੂਵੀ ਨੂੰ ਤਿੰਨ ਬੀਐਸ 6 ਇੰਜਣ ਨਾਲ ਪੇਸ਼ ਕੀਤੀ ਹੈ। ਇਸ ਵਿੱਚ ਇੱਕ 1.2-ਲੀਟਰ ਪੈਟਰੋਲ ਇੰਜਨ, 1.5 ਲਿਟਰ ਡੀਜ਼ਲ ਇੰਜਣ ਤੇ 1.0 ਲਿਟਰ 3 ਸਿਲੰਡਰ ਟਰਬੋਚਾਰਜਡ ਪੈਟਰੋਲ ਮੋਟਰ ਮਿਲਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਲੈਦਰ ਸੀਟਸ, ਆਟੋਮੈਟਿਕ ਕਲਾਈਮੈਟ ਕੰਟ੍ਰੋਲ, ਵਾਇਰਲੈੱਸ ਚਾਰਜਿੰਗ, ਐਲਈਡੀ ਡੀਆਰਐਲ, ਸਨਰੂਫ, 6-ਏਅਰਬੈਗਸ, 8 ਇੰਚ ਦੇ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਡਾਉਮੰਡ-ਕੱਟ ਅਲੌਏ ਪਹੀਏ, ਈਐਸਸੀ ਤੇ ਈਬੀਡੀ ਦੇ ਨਾਲ ਏਬੀਐਸ ਵਰਗੇ ਸ਼ਾਨਦਾਰ ਫੀਟਰਸ ਵੀ ਮਿਲਣਗੇ। Tata Nexon ਨੂੰ ਕਫਾਇਤੀ ਐਸਯੂਵੀ ਕਾਰ ਹਿੱਸੇ ਵਿੱਚ ਵੀ ਪਸੰਦ ਕੀਤਾ ਜਾ ਰਿਹਾ ਹੈ। ਟਾਟਾ ਨੈਕਸਨ ਤੁਹਾਨੂੰ 6.99 ਲੱਖ ਤੋਂ ਲੈ ਕੇ 12.70 ਲੱਖ ਰੁਪਏ ਤੱਕ ਮਿਲ ਸਕਦੀ ਹੈ। ਟਾਟਾ ਨੇ ਕਾਰ ਦੇ 10 ਵੇਰੀਐਂਟ ਬਾਜ਼ਾਰ 'ਚ ਲਾਂਚ ਕੀਤੇ ਹਨ। ਨੈਕਸਨ ਵਿਚ ਤੁਹਾਨੂੰ 1.2-ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਤੇ 1.5-ਲਿਟਰ ਟਰਬੋਚਾਰਜਡ ਡੀਜ਼ਲ ਇੰਜਣ ਮਿਲੇਗਾ। ਨਹੀਂ ਮੁੱਕੀ ਗੱਲ, ਕਿਸਾਨ ਤੇਜ਼ ਸੰਘਰਸ਼ ਵੱਲ ਫੀਚਰਸ ਦੀ ਗੱਲ ਕਰੀਏ ਤਾਂ ਤੁਹਾਨੂੰ 350 ਲੀਟਰ ਬੂਟ ਸਪੇਸ ਮਿਲੇਗੀ। ਇਸ ਦੀ ਲੰਬਾਈ 3994 ਮਿਲੀਮੀਟਰ, ਚੌੜਾਈ 1811 ਮਿਲੀਮੀਟਰ ਤੇ ਕੱਦ 1607 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 2498 ਮਿਲੀਮੀਟਰ, ਜ਼ਮੀਨੀ ਕਲੀਅਰੈਂਸ 209 ਮਿਲੀਮੀਟਰ ਅਤੇ ਬਾਲਣ ਟੈਂਕ ਦੀ ਸਮਰੱਥਾ 44 ਲੀਟਰ ਹੈ। Mahindra xuv300 ਕਾਰ ਦੀ ਕੀਮਤ 7.95 ਲੱਖ ਤੋਂ ਸ਼ੁਰੂ ਹੁੰਦੀ ਹੈ। ਤੁਹਾਨੂੰ 12.30 ਲੱਖ ਰੁਪਏ ਵਿੱਚ ਟੌਪ ਮਾਡਲ ਮਿਲੇਗਾ। ਕੰਪਨੀ ਨੇ ਆਪਣੇ 4 ਵੇਰੀਐਂਟ W4, W6, W8, ਅਤੇ W8 (O) ਨੂੰ ਮਾਰਕੀਟ ਵਿੱਚ ਲਾਂਚ ਕੀਤਾ ਹੈ। ਇਸ ਨੂੰ 1.2 ਲਿਟਰ ਦੇ ਟਰਬੋ-ਪੈਟਰੋਲ ਇੰਜਨ ਤੇ 1.5 ਲੀਟਰ ਡੀਜ਼ਲ ਇੰਜਨ ਨਾਲ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਕਾਰ ਦੀ ਲੰਬਾਈ ਥੋੜ੍ਹੀ ਹੈ ਪਰ ਚੌੜਾਈ ਤੇ ਵ੍ਹੀਲਬੇਸ ਕਾਫ਼ੀ ਜ਼ਿਆਦਾ ਹੈ। Mahindra cars: ਮਹਿੰਦਰਾ ਦੀਆਂ ਕਾਰਾਂ 'ਚ 3 ਲੱਖ ਤੱਕ ਛੋਟ, ਤਿਉਹਾਰੀ ਸੀਜ਼ਨ ਦਾ ਉਠਾਓ ਲਾਭ ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Tata Punch: ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
ਐਕਸਪ੍ਰੈਸਵੇਅ 'ਤੇ ਲੇਨ ਬਦਲੀ ਤਾਂ ਕੱਟੇਗਾ ਚਲਾਨ, ਹਾਈਵੇ 'ਤੇ ਨਵਾਂ ਨਿਯਮ ਹੋਇਆ ਲਾਗੂ
ਐਕਸਪ੍ਰੈਸਵੇਅ 'ਤੇ ਲੇਨ ਬਦਲੀ ਤਾਂ ਕੱਟੇਗਾ ਚਲਾਨ, ਹਾਈਵੇ 'ਤੇ ਨਵਾਂ ਨਿਯਮ ਹੋਇਆ ਲਾਗੂ
Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ
Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Embed widget