ਪੜਚੋਲ ਕਰੋ

ਟਾਟਾ ਦੀਆਂ ਕਾਰਾਂ 'ਤੇ ਲੱਖਾਂ ਰੁਪਏ ਦੀ ਛੂਟ

ਮੰਦੀ ਦੇ ਦੌਰ ਤੋਂ ਉਭਰਣ ਲਈ ਟਾਟਾ ਮੋਟਰਸ ਨੇ ਫੈਸਟੀਵਲ ਆਫ਼ ਕਾਰ ਨਾਂ ਦੀ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਕੰਪਨੀ ਸਤੰਬਰ ਮਹੀਨੇ ‘ਚ ਆਪਣੀਆਂ ਕਾਰਾਂ ‘ਤੇ ਕਰੀਬ 1.50 ਲੱਖ ਰੁਪਏ ਤਕ ਦੇ ਆਫਰਸ ਦੇ ਰਹੀ ਹੈ।

ਨਵੀਂ ਦਿੱਲੀ: ਮੰਦੀ ਦੇ ਦੌਰ ਤੋਂ ਉਭਰਣ ਲਈ ਟਾਟਾ ਮੋਟਰਸ ਨੇ ਫੈਸਟੀਵਲ ਆਫ਼ ਕਾਰ ਨਾਂ ਦੀ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਕੰਪਨੀ ਸਤੰਬਰ ਮਹੀਨੇ ‘ਚ ਆਪਣੀਆਂ ਕਾਰਾਂ ‘ਤੇ ਕਰੀਬ 1.50 ਲੱਖ ਰੁਪਏ ਤਕ ਦੇ ਆਫਰਸ ਦੇ ਰਹੀ ਹੈ। ਇਨ੍ਹਾਂ ਆਫਰਸ ‘ਚ ਨਕਦ ਛੂਟ, ਐਕਸਚੇਂਜ ਬੋਨਸ ਤੇ ਕਾਰਪੋਰੇਟ ਬੋਨਸ ਸਣੇ ਕਈ ਤਰ੍ਹਾਂ ਦੇ ਲਾਭ ਸ਼ਾਮਲ ਹਨ। ਟਾਟਾ ਦੀਆਂ ਕਾਰਾਂ 'ਤੇ ਲੱਖਾਂ ਰੁਪਏ ਦੀ ਛੂਟ

ਮਾਡਲ

ਟਾਟਾ ਰੈਕਸਾ

ਟਾਟਾ ਨੇਕਸਨ

ਟਾਟਾ ਟਿਆਗੋ

ਟਾਟਾ ਟਿਆਗੋ ਐਨਆਰਜੀ

ਟਾਟਾ ਟਿਗੌਰ

ਕੈਸ਼ ਡਿਸਕਾਉਂਟ

50,000 ਰੁਪਏ

25,000

25,000

20,000

30,000

ਐਕਸਚੈਂਜ ਬੋਨਸ

35,000 ਰੁਪਏ

25,000

15,000

15,000

25,000

ਕਾਰਪੋਰੇਟ ਬੋਨਸ

15,000 ਰੁਪਏ

7,500

5,000

5,000

12,000

ਚੁਣੇ ਹੋਏ ਮਾਡਲਸ 'ਤੇ ਆਫਰ

50,000 ਰੁਪਏ

30,000

25,000

25,000

50,000

ਜ਼ਿਆਦਾ ਤੋਂ ਜ਼ਿਆਦਾ ਫਾਈਦਾ

1,50,000 ਰੁਪਏ

85,000

70,000

65,000

1,15,000

ਟਾਟਾ ਦੀਆਂ ਕਾਰਾਂ 'ਤੇ ਲੱਖਾਂ ਰੁਪਏ ਦੀ ਛੂਟ ਉੱਤੇ ਚਾਰਟ ‘ਚ ਦੱਸੀਆਂ ਕਾਰਾਂ ਤੋਂ ਇਲਾਵਾ ਟਾਟਾ ਆਪਣੀ ਹੈਰੀਅਰ ਐਸਯੂਵੀ ਕਾਰ ‘ਤੇ ਵੀ 50 ਹਜ਼ਾਰ ਰੁਪਏ ਤਕ ਦੇ ਫਾਇਦੇ ਦੇ ਰਹੀ ਹੈ। ਜਦਕਿ ਟਾਟਾ ਕਾਰਾਂ ਦੀ ਰੇਂਜ ‘ਚ ਸਭ ਤੋਂ ਜ਼ਿਆਦਾ ਡਿਸਕਾਉਂਟ ਹੈਕਸਾ ‘ਤੇ ਮਿਲ ਰਿਹਾ ਹੈ। ਇਸ ਤੋਂ ਇਲਾਵਾ ਟਾਟਾ 100% ਤਕ ਰੋਡ ਫਾਈਨੈਂਸ ਸੁਵਿਧਾ ਵੀ ਪੇਸ਼ ਕਰ ਰਹੀ ਹੈ ਜਿਸ ਦੀ ਈਐਮਆਈ 1499 ਰੁਪਏ ਤੋਂ ਸ਼ੁਰੂ ਹੈ। ਟਾਟਾ ਦੀਆਂ ਕਾਰਾਂ 'ਤੇ ਲੱਖਾਂ ਰੁਪਏ ਦੀ ਛੂਟ ਧਿਆਨ ਰਹੇ ਕਿ ਇਹ ਸਾਰੇ ਆਫਰ 30 ਸਤੰਬਰ, 2019 ਤਕ ਹੀ ਹਨ।

ਟਾਪ ਹੈਡਲਾਈਨ

Maruti Suzuki Popularity In India : ਭਾਰਤੀਆਂ ਦੇ ਦਿਲਾਂ 'ਤੇ ਕਿਉਂ ਰਾਜ ਕਰਦੀ ਹੈ ਮਾਰੁਤੀ ? ਕੀ ਇਸ ਨੂੰ ਸੱਚਮੁੱਚ ਭਾਰਤੀ ਗਾਹਕਾਂ ਦੀ ਨਬਜ਼ ਦਾ ਪਤਾ ਹੈ?
Maruti Suzuki Popularity In India : ਭਾਰਤੀਆਂ ਦੇ ਦਿਲਾਂ 'ਤੇ ਕਿਉਂ ਰਾਜ ਕਰਦੀ ਹੈ ਮਾਰੁਤੀ ? ਕੀ ਇਸ ਨੂੰ ਸੱਚਮੁੱਚ ਭਾਰਤੀ ਗਾਹਕਾਂ ਦੀ ਨਬਜ਼ ਦਾ ਪਤਾ ਹੈ?
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
Car Subscription Trend: ਕਾਰ ਖਰੀਦਣ ਦੀ ਬਜਾਏ ਕਿਰਾਏ 'ਤੇ ਲੈਣਾ ਕਿਉਂ ਬਣ ਰਿਹਾ ਹੈ ਨਵਾਂ ਟ੍ਰੈਂਡ, ਕੀ ਇਹੀ ਹੈ ਭਵਿੱਖ?
Car Subscription Trend: ਕਾਰ ਖਰੀਦਣ ਦੀ ਬਜਾਏ ਕਿਰਾਏ 'ਤੇ ਲੈਣਾ ਕਿਉਂ ਬਣ ਰਿਹਾ ਹੈ ਨਵਾਂ ਟ੍ਰੈਂਡ, ਕੀ ਇਹੀ ਹੈ ਭਵਿੱਖ?
ਕੀ ਕੋਈ ਵੀ Play Store 'ਤੇ ਕਿਸੇ ਵੀ ਤਰ੍ਹਾਂ ਦੀ ਐਪ ਅਪਲੋਡ ਕਰ ਸਕਦਾ ਹੈ? ਨਿਯਮ ਜਾਣਦੇ ਹੋ?
ਕੀ ਕੋਈ ਵੀ Play Store 'ਤੇ ਕਿਸੇ ਵੀ ਤਰ੍ਹਾਂ ਦੀ ਐਪ ਅਪਲੋਡ ਕਰ ਸਕਦਾ ਹੈ? ਨਿਯਮ ਜਾਣਦੇ ਹੋ?

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
ਦੀਮਕ ਦੀ ਰੋਕਥਾਮ: ਕੀ ਤੁਹਾਡੇ ਘਰ ਵਿੱਚ ਵੀ ਬਰਸਾਤ ਦੇ ਮੌਸਮ ਦੌਰਾਨ ਦੀਮਕ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਇਹਨਾਂ ਗਲਤੀਆਂ ਤੋਂ ਬਚੋ ਅਤੇ ਸੁਰੱਖਿਅਤ ਰਹੋ।
ਦੀਮਕ ਦੀ ਰੋਕਥਾਮ: ਕੀ ਤੁਹਾਡੇ ਘਰ ਵਿੱਚ ਵੀ ਬਰਸਾਤ ਦੇ ਮੌਸਮ ਦੌਰਾਨ ਦੀਮਕ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਇਹਨਾਂ ਗਲਤੀਆਂ ਤੋਂ ਬਚੋ ਅਤੇ ਸੁਰੱਖਿਅਤ ਰਹੋ।
Tech Tips : ਕੀ ਤੁਸੀਂ ਵੀ ਮੋਬਾਈਲ ਦੀ ਸਕ੍ਰੀਨ ਇਸ ਤਰ੍ਹਾਂ ਸਾਫ਼ ਕਰਦੇ ਹੋ ? ਇੱਕ ਛੋਟੀ ਜਿਹੀ ਗਲਤੀ ਨਾਲ ਹੋ ਸਕਦਾ ਵੱਡਾ ਨੁਕਸਾਨ
Tech Tips : ਕੀ ਤੁਸੀਂ ਵੀ ਮੋਬਾਈਲ ਦੀ ਸਕ੍ਰੀਨ ਇਸ ਤਰ੍ਹਾਂ ਸਾਫ਼ ਕਰਦੇ ਹੋ ? ਇੱਕ ਛੋਟੀ ਜਿਹੀ ਗਲਤੀ ਨਾਲ ਹੋ ਸਕਦਾ ਵੱਡਾ ਨੁਕਸਾਨ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 
Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 
Embed widget