ਪੜਚੋਲ ਕਰੋ

ਲੋਕਾਂ ਨੂੰ ਪਸੰਦ ਆਈ ਟਾਟਾ ਦੀ ਬਿਜਲੀ ਵਾਲੀ ਕਾਰ, ਦੇਸ਼ 'ਚ ਸਭ ਤੋਂ ਵੱਧ ਵਿਕੀ

ਹੁੰਡਈ ਕੋਨਾ ਤੇ ਐਮਜੀ eZs ਦੀ ਤੁਲਨਾ ‘ਚ ਟਾਟਾ ਮੋਟਰਜ਼ ਨੇ ਆਪਣੀ ਇਲੈਕਟ੍ਰਿਕ ਐਸਯੂਵੀ Nexon EV ਦੇ ਸਭ ਤੋਂ ਜ਼ਿਆਦਾ ਯੂਨਿਟ ਵੇਚੇ ਹਨ।

ਨਵੀਂ ਦਿੱਲੀ: ਆਉਣ ਵਾਲਾ ਜ਼ਮਾਨਾ ਸਿਰਫ ਇਲੈਕਟ੍ਰਿਕ ਕਾਰਾਂ ਦਾ ਹੋਵੇਗਾ। ਸੇਲ ਰਿਪੋਰਟ ਦੀ ਗੱਲ ਕਰੀਏ ਤਾਂ ਅਸੀਂ ਤੁਹਾਨੂੰ ਇਸ ਸਾਲ ਮਾਰਚ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਇਲੈਕਟ੍ਰਿਕ ਕਾਰਾਂ ਬਾਰੇ ਦੱਸ ਰਹੇ ਹਾਂ। ਰਿਪੋਰਟ ਮੁਤਾਬਕ, ਹੁੰਡਈ ਨੇ ਆਪਣੀ ਇਲੈਕਟ੍ਰਿਕ ਕਾਰ ਕੋਨਾ (Kona) ਦੇ ਸਿਰਫ 14 ਯੂਨਿਟ ਵੇਚੇ, ਜਦੋਂਕਿ MG eZs ਨੇ 116 ਕਾਰਾਂ ਵੇਚੀਆਂ ਸੀ, ਜਦਕਿ ਟਾਟਾ ਮੋਟਰਜ਼ ਨੇ Nexon EV ਦੀਆਂ ਸਭ ਤੋਂ ਵੱਧ 198 ਯੂਨਿਟ ਵੇਚੀਆਂ। Nexon EV ਦੀ ਕੀਮਤ ਤੇ ਫੀਚਰਸ: ਕੀਮਤ ਤੇ ਵੇਰੀਐਂਟ: Tata Nexon EV ਨੂੰ ਤਿੰਨ ਵੇਰੀਐਂਟ XM, XZ+ ਤੇ XZ+ LUX ਵਿੱਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 13.99 ਲੱਖ ਰੁਪਏ ਤੋਂ 15.99 ਲੱਖ ਰੁਪਏ ਹੋ ਗਈ ਹੈ। 312 km ਦੀ ਦੂਰੀ ਨੂੰ ਕਰੇਗੀ ਕਵਰ: ਟਾਟਾ ਦੀ ਨਵੀਂ Nexon EV, 30.2kWh ਦੀ ਲੀਥੀਅਮ-ਆਇਨ ਬੈਟਰੀ ਪੈਕ ਨਾਲ ਲੈਸ ਹੈ ਜੋ ਕਾਰ ਦੇ ਫਲੋਰ ਦੇ ਹੇਠ ਹੈ। ਇਸ ਦੀ ਮਦਦ ਨਾਲ, ਕਾਰ ਦਾ ਬਾਡੀ ਰੋਲ ਘੱਟ ਹੋ ਗਿਆ ਹੈ ਤੇ ਪ੍ਰਦਰਸ਼ਨ ਕਾਫੀ ਬਿਹਤਰ ਹੈ। ਇਸ ‘ਚ ਦਿੱਤੀ ਗਈ ਇਲੈਕਟ੍ਰਿਕ ਮੋਟਰ 129PS ਦੀ ਪਾਵਰ ਤੇ 245Nm ਦਾ ਟਾਰਕ ਦਿੰਦੀ ਹੈ। ਇਹ ਕਾਰ 0-100 ਸਕਿੰਟ ‘ਚ 100 ਕਿਲੋਮੀਟਰ ਦੀ ਰਫ਼ਤਾਰ ਫੜਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪੂਰੇ ਚਾਰਜ ‘ਚ 312 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਕੰਪਨੀ ਨੇ Nexon EV ਦਾ 10 ਲੱਖ ਕਿਲੋਮੀਟਰ ਤੱਕ ਦਾ ਟੈਸਟ ਕੀਤਾ ਹੈ। ਇਸ ਵਿੱਚ ਦੋ ਡ੍ਰਾਇਵ ਮੋਡ ਉਪਲਬਧ ਹਨ। ਲੋਕਾਂ ਨੂੰ ਪਸੰਦ ਆਈ ਟਾਟਾ ਦੀ ਬਿਜਲੀ ਵਾਲੀ ਕਾਰ, ਦੇਸ਼ 'ਚ ਸਭ ਤੋਂ ਵੱਧ ਵਿਕੀ ਇਸ ‘ਚ ਫਾਸਟ ਚਾਰਜ ਦੀ ਸਹੂਲਤ ਹੈ, ਇਸ ‘ਚ ਲਗੀ ਬੈਟਰੀ 60 ਮਿੰਟਾਂ ‘ਚ 0 ਤੋਂ 80 ਪ੍ਰਤੀਸ਼ਤ ਤੱਕ ਚਾਰਜ ਕੀਤੀ ਜਾ ਸਕਦੀ ਹੈ। ਜਦੋਂਕਿ ਸਟੈਂਡਰਡ 15A AC ਚਾਰਜਰ ਬੈਟਰੀ ਨੂੰ 20 ਪ੍ਰਤੀਸ਼ਤ ਤੋਂ 100 ਪ੍ਰਤੀਸ਼ਤ ਤੱਕ ਚਾਰਜ ਕਰਨ ਲਈ ਲਗਪਗ 8 ਘੰਟੇ ਲੈਂਦਾ ਹੈ। ਇਸ ਕਾਰ ਦਾ ਕਰਬ ਭਾਰ 1400 ਕਿਲੋਗ੍ਰਾਮ ਹੈ। 35 ਕਨੈਕਟਡ ਕਾਰ ਫੀਚਰਸ: ਨਵੀਂ ਨੈਕਸਨ ਈਵੀ ਵਿੱਚ ਕੰਪਨੀ ਨੇ 35 ਐਡਵਾਂਸਡ ਕਨੈਕਟਿਡ ਫੀਚਰਸ ਸ਼ਾਮਲ ਕੀਤੇ ਹਨ। ਇਸ ਤੋਂ ਇਲਾਵਾ ਸੈਫਟੀ ਸਬੰਧੀ ਵੀ ਖਾਸ ਧਿਆਨ ਰੱਖਿਆ ਗਿਆ ਹੈ। ਲੁੱਕ ਦੇ ਮਾਮਲੇ ‘ਚ ਨੈਕਸਨ ਈਵੀ ਬਿਲਕੁਲ ਨੈਕਸਨ ਪੈਟਰੋਲ ਵਰਗੀ ਹੈ। ਲੋਕਾਂ ਨੂੰ ਪਸੰਦ ਆਈ ਟਾਟਾ ਦੀ ਬਿਜਲੀ ਵਾਲੀ ਕਾਰ, ਦੇਸ਼ 'ਚ ਸਭ ਤੋਂ ਵੱਧ ਵਿਕੀ ਇਨ੍ਹਾਂ ਨਾਲ ਮੁਕਾਬਲਾ: ਟਾਟਾ ਮੋਟਰਜ਼ ਦੇ ਨੈਕਸਨ ਈਵੀ ਦਾ ਸਿੱਧਾ ਮੁਕਾਬਲਾ ਹੁੰਡਈ ਕੋਨਾ ਤੇ ਐਮਜੀ eZs ਨਾਲ ਹੈ। ਸ਼ੁਰੂਆਤੀ ਕੀਮਤ ਵਾਲੀ ਨੈਕਸਨ ਈਵੀ ਆਪਣੀ ਘੱਟ ਕੀਮਤ ਦੇ ਹਿਸਾਬ ਨਾਲ ਕਾਫ਼ੀ ਕਫਾਇਤੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?

Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ

Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?

Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ

ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਉਣ ਦਾ ਐਲਾਨ

Punjab Budget 2025-26 LIVE: ''ਬਦਲਦਾ ਪੰਜਾਬ'' ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਪੰਜਾਬ ਦਾ ਸਭ ਤੋਂ ਵੱਡਾ ਬਜਟ

Punjab Budget 2025-2026: ਪੰਜਾਬ ਦੇ 12,581 ਪਿੰਡਾਂ ਨੂੰ ਵੱਡਾ ਤੋਹਫਾ, 3,500 ਕਰੋੜ ਦਾ ਗੱਫਾ

Punjab Budget 2025-2026: ਪੰਜਾਬ ਸਰਕਾਰ ਵੱਲੋਂ ਐਲਾਨ, ਸਿਹਤ ਬੀਮਾ ਯੋਜਨਾ ਤਹਿਤ ਮਿਲੇਗਾ 10 ਲੱਖ ਰੁਪਏ ਤੱਕ ਦਾ ਲਾਭ
ਪੰਜਾਬ ਸਰਕਾਰ ਵੱਲੋਂ ਐਲਾਨ, ਸਿਹਤ ਬੀਮਾ ਯੋਜਨਾ ਤਹਿਤ ਮਿਲੇਗਾ 10 ਲੱਖ ਰੁਪਏ ਤੱਕ ਦਾ ਲਾਭ
Embed widget