ਪੜਚੋਲ ਕਰੋ

Toyota Innova Crysta ਦੇ ਸਭ ਤੋਂ ਸਸਤੇ ਮਾਡਲ ਦੀ ਕਿੰਨੀ ਕੀਮਤ ? ਖਰੀਦਣ ਲਈ ਭਰਨੀ ਪਏਗੀ ਇੰਨੀ EMI, ਜਾਣੋ ਡਿਟੇਲ

Toyota Innova Crysta On EMI: ਭਾਰਤ ਵਿੱਚ ਟੋਇਟਾ ਦੀਆਂ ਬਹੁਤ ਸਾਰੀਆਂ ਗੱਡੀਆਂ ਉਪਲਬਧ ਹਨ। ਟੋਇਟਾ ਇਨੋਵਾ ਕ੍ਰਿਸਟਾ ਇੱਕ ਵੱਡੀ ਕਾਰ ਹੈ। ਇਹ ਕਾਰ 7 ਅਤੇ 8-ਸੀਟਰ ਕਾੱਨਫਿਰਰੇਸ਼ਨ ਦੇ ਨਾਲ ਆਉਂਦੀ ਹੈ। ਇਹ ਕਾਰ

Toyota Innova Crysta On EMI: ਭਾਰਤ ਵਿੱਚ ਟੋਇਟਾ ਦੀਆਂ ਬਹੁਤ ਸਾਰੀਆਂ ਗੱਡੀਆਂ ਉਪਲਬਧ ਹਨ। ਟੋਇਟਾ ਇਨੋਵਾ ਕ੍ਰਿਸਟਾ ਇੱਕ ਵੱਡੀ ਕਾਰ ਹੈ। ਇਹ ਕਾਰ 7 ਅਤੇ 8-ਸੀਟਰ ਕਾੱਨਫਿਰਰੇਸ਼ਨ ਦੇ ਨਾਲ ਆਉਂਦੀ ਹੈ। ਇਹ ਕਾਰ ਸਿਰਫ਼ ਡੀਜ਼ਲ ਇੰਜਣ ਵਿੱਚ ਉਪਲਬਧ ਹੈ। ਟੋਇਟਾ ਦੀ ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 19.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 26.55 ਲੱਖ ਰੁਪਏ ਤੱਕ ਜਾਂਦੀ ਹੈ। ਇਨੋਵਾ ਕ੍ਰਿਸਟਾ ਦਾ ਸਭ ਤੋਂ ਸਸਤਾ ਮਾਡਲ 2.4 GX 7Str ਹੈ। ਇਸ ਮਾਡਲ ਦੀ ਦਿੱਲੀ ਵਿੱਚ ਆਨ-ਰੋਡ ਕੀਮਤ 23.91 ਲੱਖ ਰੁਪਏ ਹੈ। ਇਸ ਕਾਰ ਨੂੰ ਖਰੀਦਣ ਲਈ ਇੱਕ ਵਾਰ ਵਿੱਚ ਪੂਰਾ ਭੁਗਤਾਨ ਕਰਨ ਦੀ ਕੋਈ ਲੋੜ ਨਹੀਂ ਹੈ। ਇਸਨੂੰ ਕਾਰ ਲੋਨ 'ਤੇ ਵੀ ਖਰੀਦਿਆ ਜਾ ਸਕਦਾ ਹੈ।

EMI 'ਤੇ ਕਿਵੇਂ ਮਿਲੇਗੀ ਸਭ ਤੋਂ ਸਸਤੀ ਇਨੋਵਾ ?

ਟੋਇਟਾ ਇਨੋਵਾ ਕ੍ਰਿਸਟਾ ਦਾ ਸਭ ਤੋਂ ਸਸਤਾ ਮਾਡਲ ਖਰੀਦਣ ਲਈ, 21.52 ਲੱਖ ਰੁਪਏ ਦਾ ਕਰਜ਼ਾ ਲੈਣਾ ਪਵੇਗਾ। ਬੈਂਕ ਤੋਂ ਮਿਲਣ ਵਾਲੇ ਕਰਜ਼ੇ ਦਾ ਅਮਾਊਂਟ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰਦਾ ਹੈ। ਕ੍ਰੈਡਿਟ ਸਕੋਰ ਚੰਗਾ ਹੈ ਤਾਂ ਤੁਸੀਂ ਵੱਧ ਰਕਮ ਦਾ ਕਰਜ਼ਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ।

ਇਨੋਵਾ ਕ੍ਰਿਸਟਾ ਖਰੀਦਣ ਲਈ, ਤੁਹਾਨੂੰ 2.39 ਲੱਖ ਰੁਪਏ ਡਾਊਨ ਪੇਮੈਂਟ ਵਜੋਂ ਜਮ੍ਹਾ ਕਰਵਾਉਣੇ ਪੈਣਗੇ।
ਜੇਕਰ ਤੁਸੀਂ ਕਾਰ ਖਰੀਦਣ ਲਈ ਚਾਰ ਸਾਲਾਂ ਲਈ ਕਰਜ਼ਾ ਲੈਂਦੇ ਹੋ ਅਤੇ ਬੈਂਕ ਇਸ ਕਰਜ਼ੇ 'ਤੇ 9 ਪ੍ਰਤੀਸ਼ਤ ਵਿਆਜ ਲੈਂਦਾ ਹੈ, ਤਾਂ ਤੁਹਾਨੂੰ 48 ਮਹੀਨਿਆਂ ਲਈ ਹਰ ਮਹੀਨੇ ਲਗਭਗ 53,600 ਰੁਪਏ ਦੀ EMI ਜਮ੍ਹਾ ਕਰਨੀ ਪਵੇਗੀ।
ਜੇਕਰ ਇਨੋਵਾ ਕ੍ਰਿਸਟਾ ਖਰੀਦਣ ਲਈ ਪੰਜ ਸਾਲਾਂ ਲਈ ਕਰਜ਼ਾ ਲਿਆ ਜਾਂਦਾ ਹੈ, ਤਾਂ ਹਰ ਮਹੀਨੇ 44,700 ਰੁਪਏ ਦੀ EMI ਦਾ ਭੁਗਤਾਨ ਕਰਨਾ ਪਵੇਗਾ।
ਇਸ ਟੋਇਟਾ ਕਾਰ ਨੂੰ ਖਰੀਦਣ ਲਈ, ਤੁਹਾਨੂੰ ਛੇ ਸਾਲਾਂ ਲਈ ਕਰਜ਼ੇ 'ਤੇ ਹਰ ਮਹੀਨੇ 38,800 ਰੁਪਏ ਦੀ EMI ਅਦਾ ਕਰਨੀ ਪਵੇਗੀ।
ਜੇਕਰ ਤੁਸੀਂ ਟੋਇਟਾ ਇਨੋਵਾ ਕ੍ਰਿਸਟਾ ਨੂੰ ਸੱਤ ਸਾਲਾਂ ਦੇ ਕਰਜ਼ੇ 'ਤੇ 9 ਪ੍ਰਤੀਸ਼ਤ ਵਿਆਜ 'ਤੇ ਖਰੀਦਦੇ ਹੋ, ਤਾਂ ਤੁਹਾਨੂੰ ਹਰ ਮਹੀਨੇ 34,700 ਰੁਪਏ ਦੀ EMI ਦਾ ਭੁਗਤਾਨ ਕਰਨਾ ਪਵੇਗਾ।
ਕਿਸੇ ਵੀ ਬੈਂਕ ਤੋਂ ਲੋਨ 'ਤੇ ਕਾਰ ਖਰੀਦਦੇ ਸਮੇਂ, ਸਾਰੇ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹਨਾ ਜ਼ਰੂਰੀ ਹੈ। ਬੈਂਕ ਦੀ ਨੀਤੀ ਅਨੁਸਾਰ ਇਨ੍ਹਾਂ ਅੰਕੜਿਆਂ ਵਿੱਚ ਅੰਤਰ ਵੇਖਣ ਨੂੰ ਮਿਲ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।   

 

 

ਟਾਪ ਹੈਡਲਾਈਨ

Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ, ਦਹਿਸ਼ਤ ਦੇ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ; ਪੈ ਗਿਆ ਚੀਕ-ਚਿਹਾੜਾ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ, ਦਹਿਸ਼ਤ ਦੇ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ; ਪੈ ਗਿਆ ਚੀਕ-ਚਿਹਾੜਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਕਿਸਾਨ 'ਤੇ ਚੱਲੀਆਂ ਗੋਲੀਆਂ, ਖੇਤ ਤੋਂ ਵਾਪਸ ਆਉਂਦੇ ਸਮੇਂ ਹੋਇਆ ਹਮਲਾ; ਹਮਲਾਵਰ ਨੇ...
ਪੰਜਾਬ 'ਚ ਵੱਡੀ ਵਾਰਦਾਤ, ਕਿਸਾਨ 'ਤੇ ਚੱਲੀਆਂ ਗੋਲੀਆਂ, ਖੇਤ ਤੋਂ ਵਾਪਸ ਆਉਂਦੇ ਸਮੇਂ ਹੋਇਆ ਹਮਲਾ; ਹਮਲਾਵਰ ਨੇ...
Parvinder Singh Jhota Case: ਝੋਟਾ ਕਤਲਕਾਂਡ ਦੀ ਜਾਂਚ ਤੇਜ਼, ਕਈ ਅਫ਼ਸਰਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮਾਨਸਾ ਵਿੱਚ CBI ਦੀਆਂ 3 ਟੀਮਾਂ ਜੁਟਾ ਰਹੀਆਂ ਸਬੂਤ; ਜਾਣੋ ਪੂਰੀ ਅਪਡੇਟ...
ਝੋਟਾ ਕਤਲਕਾਂਡ ਦੀ ਜਾਂਚ ਤੇਜ਼, ਕਈ ਅਫ਼ਸਰਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮਾਨਸਾ ਵਿੱਚ CBI ਦੀਆਂ 3 ਟੀਮਾਂ ਜੁਟਾ ਰਹੀਆਂ ਸਬੂਤ; ਜਾਣੋ ਪੂਰੀ ਅਪਡੇਟ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ, ਦਹਿਸ਼ਤ ਦੇ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ; ਪੈ ਗਿਆ ਚੀਕ-ਚਿਹਾੜਾ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ, ਦਹਿਸ਼ਤ ਦੇ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ; ਪੈ ਗਿਆ ਚੀਕ-ਚਿਹਾੜਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਕਿਸਾਨ 'ਤੇ ਚੱਲੀਆਂ ਗੋਲੀਆਂ, ਖੇਤ ਤੋਂ ਵਾਪਸ ਆਉਂਦੇ ਸਮੇਂ ਹੋਇਆ ਹਮਲਾ; ਹਮਲਾਵਰ ਨੇ...
ਪੰਜਾਬ 'ਚ ਵੱਡੀ ਵਾਰਦਾਤ, ਕਿਸਾਨ 'ਤੇ ਚੱਲੀਆਂ ਗੋਲੀਆਂ, ਖੇਤ ਤੋਂ ਵਾਪਸ ਆਉਂਦੇ ਸਮੇਂ ਹੋਇਆ ਹਮਲਾ; ਹਮਲਾਵਰ ਨੇ...
Parvinder Singh Jhota Case: ਝੋਟਾ ਕਤਲਕਾਂਡ ਦੀ ਜਾਂਚ ਤੇਜ਼, ਕਈ ਅਫ਼ਸਰਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮਾਨਸਾ ਵਿੱਚ CBI ਦੀਆਂ 3 ਟੀਮਾਂ ਜੁਟਾ ਰਹੀਆਂ ਸਬੂਤ; ਜਾਣੋ ਪੂਰੀ ਅਪਡੇਟ...
ਝੋਟਾ ਕਤਲਕਾਂਡ ਦੀ ਜਾਂਚ ਤੇਜ਼, ਕਈ ਅਫ਼ਸਰਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮਾਨਸਾ ਵਿੱਚ CBI ਦੀਆਂ 3 ਟੀਮਾਂ ਜੁਟਾ ਰਹੀਆਂ ਸਬੂਤ; ਜਾਣੋ ਪੂਰੀ ਅਪਡੇਟ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...
Gas Cylinder Rate Today: ਦੀਵਾਲੀ ਤੋਂ ਪਹਿਲਾਂ ਗੈਸ ਸਿਲੰਡਰ ਸਸਤੇ ਜਾਂ ਮਹਿੰਗੇ ? ਜਾਣੋ ਕਿੰਨੇ ਡਿੱਗੇ ਜਾਂ ਵਧੇ ਰੇਟ, ਨਵੇਂ ਰੇਟ ਚੈੱਕ ਕਰੋ...
ਦੀਵਾਲੀ ਤੋਂ ਪਹਿਲਾਂ ਗੈਸ ਸਿਲੰਡਰ ਸਸਤੇ ਜਾਂ ਮਹਿੰਗੇ ? ਜਾਣੋ ਕਿੰਨੇ ਡਿੱਗੇ ਜਾਂ ਵਧੇ ਰੇਟ, ਨਵੇਂ ਰੇਟ ਚੈੱਕ ਕਰੋ...
Aircraft Collision: ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
Political News: ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
Punjab News: 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
Embed widget