ਪੜਚੋਲ ਕਰੋ

ਤੁਹਾਡੀ ਕਾਰ ਦੇਵੇਗੀ ਫੁੱਲ ਮਾਈਲਜ਼, ਸਿਰਫ ਅਪਨਾਓ ਇਹ ਟਿਪਸ

ਅਸੀਂ ਕਾਰ ਦੀ ਬਾਹਰੀ ਦੇਖਭਾਲ ਕਰਦੇ ਹਾਂ, ਪਰ ਇਸ ਦੀ ਅੰਦਰੂਨੀ ਸੰਭਾਲ ਕਰਨਾ ਭੁੱਲ ਜਾਂਦੇ ਹਾਂ, ਜੋ ਸਾਡੀ ਕਾਰ ਦੀ ਮਾਈਲੇਜ਼ ਵਿਗਾੜ ਸਕਦੀ ਹੈ।

ਨਵੀਂ ਦਿੱਲੀ: ਅਕਸਰ ਲੋਕ ਕਾਰ ਮਾਈਲੇਜ਼ ਨੂੰ ਲੈ ਕੇ ਪ੍ਰੇਸ਼ਾਨ ਨਜ਼ਰ ਆਉਂਦੇ ਹਨ। ਚੰਗੀ ਮਾਈਲੇਜ਼ ਲਈ ਕਾਰ ਦੇ ਇੰਜਨ ਦੀ ਸਹੀ ਢੰਗ ਨਾਲ ਸੰਭਾਲ ਕਰਨੀ ਜ਼ਰੂਰੀ ਹੈ। ਅਸੀਂ ਕਾਰ ਦੀ ਮਾਈਲੇਜ਼ ਨੂੰ ਕਈ ਅਹਿਮ ਸੁਝਾਵਾਂ ਨਾਲ ਸੁਧਾਰ ਸਕਦੇ ਹਾਂ। ਆਓ ਜਾਣਦੇ ਹਾਂ ਕਾਰ ਦੀ ਮਾਈਲੇਜ਼ ਨੂੰ ਵਧਾਉਣ ਦੇ ਕੁਝ ਖਾਸ ਸੁਝਾਅ:- 1. ਕਾਰ ਦੀ ਮਾਈਲੇਜ਼ ਨੂੰ ਵਧਾਉਣ ਲਈ ਕਾਰ ਦੇ ਟਾਇਰਾਂ ਵਿੱਚ ਹਵਾ ਦਾ ਸਹੀ ਪ੍ਰੈਸ਼ਰ ਹੋਣਾ ਬਹੁਤ ਜ਼ਰੂਰੀ ਹੈ। 2. ਇੰਜਨ ਆਈਲ ਕਾਰ ਦੇ ਹਿੱਸਿਆਂ ਨੂੰ ਲੁਬਰੀਕੇਟ ਰੱਖਦਾ ਹੈ। ਇੰਜਨ ਆਈਲ ਦੀ ਮਾੜੀ ਕੁਆਲਟੀ ਕਾਰ ਦਾ ਮਾਈਲੇਜ਼ ਘਟਾ ਸਕਦੀ ਹੈ। ਇਸ ਤੋਂ ਇਲਾਵਾ ਇਹ ਕਾਰ ਦੇ ਪਾਰਟਸ ਨੂੰ ਵੀ ਜਲਦੀ ਖ਼ਰਾਬ ਕਰ ਸਕਦੀ ਹੈ। 3. ਕਾਰ ਨੂੰ ਤੇਜ਼ੀ ਨਾਲ ਚਲਾਉਣਾ ਇਸ ਦੇ ਇੰਜਨ ਨੂੰ ਪ੍ਰਭਾਵਿਤ ਕਰਦਾ ਹੈ। ਕਾਰ ਦਾ ਮਾਈਲੇਜ਼ ਵੀ ਘੱਟ ਜਾਂਦਾ ਹੈ। 4. ਕਲੱਚ 'ਤੇ ਲਗਾਤਾਰ ਪੈਰ ਰੱਖ ਕੇ ਕਾਰ ਨੂੰ ਨਾ ਚਲਾਓ। ਅਜਿਹਾ ਕਰਨ ਨਾਲ ਕਲੱਚ ਪਲੇਟਾਂ ਨੂੰ ਨੁਕਸਾਨ ਹੋ ਸਕਦਾ ਹੈ। ਲੋੜ ਪੈਣ 'ਤੇ ਹੀ ਕਲੱਚ 'ਤੇ ਪੈਰਾਂ ਨੂੰ ਰੱਖੋ। 5. ਮੈਨਿਊਲ ਟ੍ਰਾਂਸਮਿਸ਼ਨ ਵਾਲੀਆਂ ਕਾਰਾਂ ਵਿੱਚ ਗੀਅਰ ਲਾਉਂਦੇ ਹੋਏ ਸਹੀ ਰਫਤਾਰ 'ਤੇ ਸਹੀ ਗੀਅਰ ਦੀ ਵਰਤੋਂ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਹੀ ਰਫ਼ਤਾਰ 'ਤੇ ਕਿਹੜਾ ਗੇਅਰ ਪਾਉਣਾ ਹੈ। 6. ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਾਰ ਵਧੀਆ ਮਾਈਲੇਜ਼ ਦੇਵੇ ਤਾਂ ਜਿੱਥੋਂ ਤੱਕ ਸੰਭਵ ਹੋ ਸਕੇ AC ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰੋ। 7. ਕਾਰ ਦਾ ਮਾਈਲੇਜ ਵਧਾਉਣ ਲਈ, ਇਸ ਨੂੰ ਉਸੇ ਰਫਤਾਰ ਨਾਲ ਚਲਾਓ। ਹਾਈਵੇ 'ਤੇ 80 ਦੀ ਸਪੀਡ 'ਤੇ ਡਰਾਈਵ ਕਰੋ। 8. ਜੇ ਤੁਸੀਂ ਲੰਮੀ ਯਾਤਰਾ 'ਤੇ ਜਾ ਰਹੇ ਹੋ ਤਾਂ ਗੈਰ-ਜ਼ਰੂਰੀ ਸਾਮਾਨ ਚੁੱਕਣ ਤੋਂ ਪ੍ਰਹੇਜ਼ ਕਰੋ, ਕਿਉਂਕਿ ਜ਼ਿਆਦਾ ਸਾਮਾਨ ਇੰਜਣ 'ਤੇ ਦਬਾਅ ਪਾਉਂਦਾ ਹੈ ਤੇ ਵਾਹਨ ਘੱਟ ਮਾਈਲੇਜ ਦੇਣਾ ਸ਼ੁਰੂ ਕਰਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?
LPG e-KYC ਦੀ ਡੈੱਡਲਾਈਨ ਅੱਜ ਖ਼ਤਮ, ਹੁਣ ਗੈਸ ਸਿਲੰਡਰ ਕਿਵੇਂ ਮਿਲੇਗਾ?
LPG e-KYC ਦੀ ਡੈੱਡਲਾਈਨ ਅੱਜ ਖ਼ਤਮ, ਹੁਣ ਗੈਸ ਸਿਲੰਡਰ ਕਿਵੇਂ ਮਿਲੇਗਾ?
By Elections : 6 ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਹੋ ਗਿਆ ਐਲਾਨ, ਪੜ੍ਹੋ ਕਦੋਂ ਹੋਣਗੀਆਂ ਚੋਣਾਂ 
By Elections : 6 ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਹੋ ਗਿਆ ਐਲਾਨ, ਪੜ੍ਹੋ ਕਦੋਂ ਹੋਣਗੀਆਂ ਚੋਣਾਂ 
Weather Update: ਅਗਲੇ 6 ਦਿਨ ਲਗਾਤਾਰ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 70 ਤੋਂ 50 KM ਪ੍ਰਤੀ ਘੰਟਾ ਦੀ ਰਫ਼ਤਾਰ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਅਗਲੇ 6 ਦਿਨ ਲਗਾਤਾਰ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 70 ਤੋਂ 50 KM ਪ੍ਰਤੀ ਘੰਟਾ ਦੀ ਰਫ਼ਤਾਰ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
Embed widget