ਪੜਚੋਲ ਕਰੋ
(Source: ECI/ABP News)
ਏਅਰਪੋਰਟ ‘ਤੇ ਇਸ ਅੰਦਾਜ਼ ਦਿੱਸਿਆ ਬੀ-ਟਾਉਨ ਦੀ ਜੋੜੀ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/05/02170925/ARBAZ-AND-giorgia-1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2019/05/02171004/ARBAZ-AND-giorgia-8.jpg?impolicy=abp_cdn&imwidth=720)
2/7
![](https://static.abplive.com/wp-content/uploads/sites/5/2019/05/02170959/ARBAZ-AND-giorgia-7.jpg?impolicy=abp_cdn&imwidth=720)
3/7
![ਅਰਬਾਜ਼ ਤੇ ਮਲਾਇਕਾ ਨੇ ਕੁਝ ਸਮਾਂ ਪਹਿਲਾਂ ਹੀ ਇੱਕ-ਦੂਜੇ ਤੋਂ ਤਲਾਕ ਲਿਆ ਹੈ। ਇਸ ਤੋਂ ਬਾਅਦ ਦੋਵੈਂ ਆਪਣੀ ਜ਼ਿੰਦਗੀ ‘ਚ ਅੱਗੇ ਵਧ ਚੁੱਕੇ ਹਨ।](https://static.abplive.com/wp-content/uploads/sites/5/2019/05/02170954/ARBAZ-AND-giorgia-6.jpg?impolicy=abp_cdn&imwidth=720)
ਅਰਬਾਜ਼ ਤੇ ਮਲਾਇਕਾ ਨੇ ਕੁਝ ਸਮਾਂ ਪਹਿਲਾਂ ਹੀ ਇੱਕ-ਦੂਜੇ ਤੋਂ ਤਲਾਕ ਲਿਆ ਹੈ। ਇਸ ਤੋਂ ਬਾਅਦ ਦੋਵੈਂ ਆਪਣੀ ਜ਼ਿੰਦਗੀ ‘ਚ ਅੱਗੇ ਵਧ ਚੁੱਕੇ ਹਨ।
4/7
![ਇਸ ਦੇ ਨਾਲ ਹੀ ਅਫਵਾਹਾਂ ਤਾਂ ਇਹ ਵੀ ਹਨ ਕਿ ਜੌਰਜੀਆ ਜਲਦੀ ਹੀ ‘ਦਬੰਗ-3’ ‘ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ।](https://static.abplive.com/wp-content/uploads/sites/5/2019/05/02170949/ARBAZ-AND-giorgia-5.jpg?impolicy=abp_cdn&imwidth=720)
ਇਸ ਦੇ ਨਾਲ ਹੀ ਅਫਵਾਹਾਂ ਤਾਂ ਇਹ ਵੀ ਹਨ ਕਿ ਜੌਰਜੀਆ ਜਲਦੀ ਹੀ ‘ਦਬੰਗ-3’ ‘ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ।
5/7
![ਦੋਵਾਂ ਨੂੰ ਲੈ ਕੇ ਖ਼ਬਰਾਂ ਹਨ ਕਿ ਜਲਦੀ ਹੀ ਇਹ ਵਿਆਹ ਕਰਵਾ ਰਹੇ ਹਨ ਜਿਸ ਲਈ ਦੋਵਾਂ ਦੇ ਪਰਿਵਾਰਾਂ ਨੇ ਹਰੀ ਝੰਡੀ ਦੇ ਦਿੱਤੀ ਹੈ।](https://static.abplive.com/wp-content/uploads/sites/5/2019/05/02170941/ARBAZ-AND-giorgia-4.jpg?impolicy=abp_cdn&imwidth=720)
ਦੋਵਾਂ ਨੂੰ ਲੈ ਕੇ ਖ਼ਬਰਾਂ ਹਨ ਕਿ ਜਲਦੀ ਹੀ ਇਹ ਵਿਆਹ ਕਰਵਾ ਰਹੇ ਹਨ ਜਿਸ ਲਈ ਦੋਵਾਂ ਦੇ ਪਰਿਵਾਰਾਂ ਨੇ ਹਰੀ ਝੰਡੀ ਦੇ ਦਿੱਤੀ ਹੈ।
6/7
![ਸ਼ੁਰੂਆਤ ‘ਚ ਅਰਬਾਜ਼ ਨੇ ਆਪਣਾ ਰਿਸ਼ਤਾ ਸਭ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਖੁਦ ਸਾਹਮਣੇ ਆ ਰਹੇ ਹਨ। ਦੋਵਾਂ ਨੂੰ ਅਸਕਰ ਇੱਕ-ਦੂਜੇ ਨਾਲ ਦੇਖਿਆ ਜਾਂਦਾ ਹੈ।](https://static.abplive.com/wp-content/uploads/sites/5/2019/05/02170935/ARBAZ-AND-giorgia-3.jpg?impolicy=abp_cdn&imwidth=720)
ਸ਼ੁਰੂਆਤ ‘ਚ ਅਰਬਾਜ਼ ਨੇ ਆਪਣਾ ਰਿਸ਼ਤਾ ਸਭ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਖੁਦ ਸਾਹਮਣੇ ਆ ਰਹੇ ਹਨ। ਦੋਵਾਂ ਨੂੰ ਅਸਕਰ ਇੱਕ-ਦੂਜੇ ਨਾਲ ਦੇਖਿਆ ਜਾਂਦਾ ਹੈ।
7/7
![ਅਰਬਾਜ਼ ਖ਼ਾਨ ਤੇ ਉਸ ਦੀ ਗਰਲਫ੍ਰੈਂਡ ਜੌਰਜੀਆ ਐਂਡ੍ਰਿਆਨੀ ਅਕਸਰ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਆ ਹੀ ਜਾਂਦੇ ਹਨ। ਦੋਵਾਂ ਨੂੰ ਇੱਕ ਵਾਰ ਫੇਰ ਵੀਰਵਾਰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ। ਇੱਥੇ ਦੋਵਾਂ ਦਾ ਹਾਲ ਗਰਮੀ ‘ਚ ਬੇਹਾਲ ਹੋਇਆ ਨਜ਼ਰ ਆਇਆ।](https://static.abplive.com/wp-content/uploads/sites/5/2019/05/02170931/ARBAZ-AND-giorgia-2.jpg?impolicy=abp_cdn&imwidth=720)
ਅਰਬਾਜ਼ ਖ਼ਾਨ ਤੇ ਉਸ ਦੀ ਗਰਲਫ੍ਰੈਂਡ ਜੌਰਜੀਆ ਐਂਡ੍ਰਿਆਨੀ ਅਕਸਰ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਆ ਹੀ ਜਾਂਦੇ ਹਨ। ਦੋਵਾਂ ਨੂੰ ਇੱਕ ਵਾਰ ਫੇਰ ਵੀਰਵਾਰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ। ਇੱਥੇ ਦੋਵਾਂ ਦਾ ਹਾਲ ਗਰਮੀ ‘ਚ ਬੇਹਾਲ ਹੋਇਆ ਨਜ਼ਰ ਆਇਆ।
Published at : 02 May 2019 05:20 PM (IST)
Tags :
Arbaaz Khanਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)