ਅਰਜੁਨ ਰਾਮਪਾਲ ਗਰਭਵਤੀ ਗਰਲਫਰੈਂਡ ਨਾਲ ਆਏ ਨਜ਼ਰ, ਵੇਖੋ ਤਸਵੀਰਾਂ
ਅਰਜੁਨ ਤੇ ਗੈਬ੍ਰਿਏਲਾ ਦੀ ਲਵ ਸਟੋਰੀ 2009 ਦੀ ਆਈਪੀਐਲ ਆਫਟਰ ਪਾਰਟੀ ਤੋਂ ਸ਼ੁਰੂ ਹੋਈ ਸੀ।
Download ABP Live App and Watch All Latest Videos
View In Appਵਿਆਹ ਤੋਂ ਪਹਿਲਾਂ ਬੇਬੀ ਪਲਾਨ ਕਰਨ ਲਈ ਇਹ ਦੋਵੇਂ ਕਾਫੀ ਸੁਰਖੀਆਂ ‘ਚ ਹਨ।
ਅਰਜੁਨ ਤੇ ਗੈਬ੍ਰਿਏਲਾ ਨੇ ਅਜੇ ਤਕ ਆਪਣੇ ਵਿਆਹ ਨੂੰ ਲੈ ਕੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੈਬ੍ਰਿਏਲਾ ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਰਹੀ ਹੈ।
ਅਰਜੁਨ ਤੇ ਗੈਬ੍ਰਿਏਲਾ ਇਸ ਦੌਰਾਨ ਇੱਕ ਦੂਜੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਸੀ। ਇਸ ਦੇ ਨਾਲ ਹੀ ਤਸਵੀਰਾਂ ‘ਚ ਗੈਬ੍ਰਿਏਲਾ ਦਾ ਬੇਬੀ ਬੰਪ ਵੀ ਸਾਫ਼ ਨਜ਼ਰ ਆ ਰਿਹਾ ਸੀ।
ਹਾਲ ਹੀ ‘ਚ ਸਪੋਟ ਹੋਏ ਦੋਵਾਂ ਦਾ ਲੁੱਕ ਇੱਕੋ ਜਿਹਾ ਸੀ। ਦੋਵਾਂ ਨੇ ਹੀ ਵ੍ਹਾਈਟ ਕਲਰ ਦੀ ਟੀ-ਸ਼ਰਟ ‘ਚ ਟਵਿਨਿੰਗ ਕਰਦੇ ਨਜ਼ਰ ਆਏ।
ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਜਲਦੀ ਹੀ ਇੱਕ ਵਾਰ ਫੇਰ ਤੋਂ ਪਿਓ ਬਣਨ ਵਾਲੇ ਹਨ। ਅਜਿਹੇ ‘ਚ ਉਹ ਆਪਣੀ ਗਰਭਵਤੀ ਗਰਲਫਰੈਂਡ ਗੈਬ੍ਰਿਏਲਾ ਡੈਮੇਟ੍ਰਿਏਡਸ ਤੇ ਆਉਣ ਵਾਲੇ ਬੱਚੇ ਦਾ ਪੂਰਾ ਖਿਆਲ ਰੱਖ ਰਹੇ ਹਨ।
- - - - - - - - - Advertisement - - - - - - - - -