ਪੜਚੋਲ ਕਰੋ

ਬਿੱਗ ਬਾਸ 11: ਕਾਲ ਕੋਠਰੀ 'ਚ ਸਪਨਾ ਚੌਧਰੀ ਨੇ ਅਰਸ਼ੀ ਖ਼ਾਨ ਨਾਲ ਇਹ ਕੀ ਕੀਤਾ

1/7
ਸ਼ਾਮ ਹੋਣ 'ਤੇ ਬਿੱਗ ਬਾਸ ਵਿਕਾਸ ਨੂੰ ਘਰ ਦੇ ਕੈਪਟਨ ਹੋਣ ਦੇ ਨਾਤੇ ਇੱਕ ਮੈਂਬਰ ਨੂੰ ਕਾਲ ਕੋਠੜੀ ਵਿੱਚ ਭੇਜਣ ਦਾ ਫੈਸਲਾ ਸੁਣਾਉਣ ਲਈ ਕਹਿੰਦੇ ਹਨ। ਵਿਕਾਸ ਕਾਲ ਕੋਠੜੀ ਵਿੱਚ ਭੇਜਣ ਦੇ ਲਈ ਹਿਨਾ ਨੂੰ ਚੁਣਦੇ ਹਨ।

2/7
 ਜਦਕਿ ਗੁਆਂਢੀ ਆਪਣੇ ਵਿਸ਼ੇਸ਼ ਹੱਕ ਦਾ ਇਸਤੇਮਾਲ ਕਰਦੇ ਹੋਇਆਂ ਅਰਸ਼ੀ ਖ਼ਾਨ ਅਤੇ ਸਪਨਾ ਚੌਧਰੀ ਨੂੰ ਕਾਲ ਕੋਠੜੀ ਵਿੱਚ ਭੇਜਣ ਦਾ ਫੈਸਲਾ ਕਰਦੇ ਹਨ।

3/7
ਇਸ ਤੋਂ ਬਾਅਦ ਫ੍ਰਾਇਡੇਅ ਦਾ ਫੈਂਸਲਾ ਵਿੱਚ ਪਹੁੰਚੇ ਜੱਜ, ਕੰਟੈਸਟੈਂਟ ਦੀ ਹੁਣ ਤੱਕ ਦੀ ਪਰਫਾਰਮੈਂਸ ਬਾਰੇ ਗੱਲ ਕਰਦੇ ਹਨ। ਸਾਬਕਾ ਬਿਗ ਬਾਸ ਕੰਟੈਸਟੈਂਟ ਰਹੇ ਮਨੂੰ ਪੰਜਾਬੀ ਦਾ ਮੰਨਣਾ ਹੈ ਕਿ ਹਿਨਾ, ਵਿਕਾਸ ਅਤੇ ਸਪਨਾ ਇਸ ਸੀਜ਼ਨ ਨੂੰ ਜਿੱਤਣ ਦੇ ਸਭ ਤੋਂ ਵੱਡੀ ਦਾਅਵੇਦਾਰ ਹਨ।

4/7
ਸਪਨਾ ਚੌਧਰੀ ਅਤੇ ਅਰਸ਼ੀ ਖ਼ਾਨ ਵਿੱਚ ਛਿੜੀ ਜੰਗ 12ਵੇਂ ਦਿਨ ਵੱਧ ਜਾਂਦੀ ਹੈ। ਅਰਸ਼ੀ ਖ਼ਾਨ ਘਰ ਦੇ ਕੈਪਟਨ ਵਿਕਾਸ ਗੁਪਤਾ ਨੂੰ ਸ਼ਿਕਾਇਤ ਕਰਦਿਆਂ ਕਹਿੰਦੀ ਹੈ ਕਿ ਸਪਨਾ ਕੰਮ ਨਹੀਂ ਕਰ ਰਹੀ ਹੈ। ਸਪਨਾ ਵਿਕਾਸ ਨੂੰ ਜਵਾਬ ਦਿੰਦੀ ਹੈ,
ਸਪਨਾ ਚੌਧਰੀ ਅਤੇ ਅਰਸ਼ੀ ਖ਼ਾਨ ਵਿੱਚ ਛਿੜੀ ਜੰਗ 12ਵੇਂ ਦਿਨ ਵੱਧ ਜਾਂਦੀ ਹੈ। ਅਰਸ਼ੀ ਖ਼ਾਨ ਘਰ ਦੇ ਕੈਪਟਨ ਵਿਕਾਸ ਗੁਪਤਾ ਨੂੰ ਸ਼ਿਕਾਇਤ ਕਰਦਿਆਂ ਕਹਿੰਦੀ ਹੈ ਕਿ ਸਪਨਾ ਕੰਮ ਨਹੀਂ ਕਰ ਰਹੀ ਹੈ। ਸਪਨਾ ਵਿਕਾਸ ਨੂੰ ਜਵਾਬ ਦਿੰਦੀ ਹੈ, "ਮੈਂ ਬਰਤਨ ਨਹੀਂ ਧੋਣ ਵਾਲੀ।" ਇਸ ਤੋਂ ਬਾਅਦ ਵਿਕਾਸ ਥੋੜ੍ਹਾ ਗੁੱਸੇ ਹੋ ਜਾਂਦਾ ਹੈ ਅਤੇ ਕਹਿੰਦਾ ਹੈ, ''ਸਪਨਾ ਨੂੰ ਕੋਈ ਖਾਣਾ ਨਹੀਂ ਦਿੱਤਾ ਜਾਵੇਗਾ।"
5/7
ਬਿਗ ਬਾਸ ਲਗਜ਼ਰੀ ਬੱਜਟ ਟਾਸਕ ਵਿੱਚ ਸਪਨਾ, ਸ਼ਿਵਾਨੀ ਦੇ ਸੁੱਤੇ ਰਹਿਣ, ਆਕਾਸ਼, ਬੇਨਫਸ਼ਾ ਅਤੇ ਹਿਨਾ ਦੇ ਅੰਗਰੇਜ਼ੀ 'ਚ ਗੱਲ ਕਰਨ ਤੋਂ ਨਾਰਾਜ਼ ਹੋ ਜਾਂਦਾ ਹੈ। ਇਨ੍ਹਾਂ ਦਿਨਾਂ ਕਰਕੇ ਲਗਜ਼ਰੀ ਬੱਜਟ ਟਾਸਕ ਜਿੱਤਣ ਤੇ ਮਿਲਣ ਵਾਲੇ ਪੁਆਇੰਟਸ ਵਿੱਚ ਕਟੌਤੀ ਕੀਤੀ ਜਾਂਦੀ ਹੈ।

6/7
ਦਿਨ ਦੀ ਸ਼ੁਰੂਆਤ ਵਿੱਚ ਹੀ ਵਿਕਾਸ ਗੁਪਤਾ, ਸ਼ਿਲਪਾ ਸ਼ਿੰਦੇ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ, ਇਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ।
ਦਿਨ ਦੀ ਸ਼ੁਰੂਆਤ ਵਿੱਚ ਹੀ ਵਿਕਾਸ ਗੁਪਤਾ, ਸ਼ਿਲਪਾ ਸ਼ਿੰਦੇ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ, ਇਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ।" ਵਿਕਾਸ ਇੱਥੇ ਹੀ ਨਹੀਂ ਰੁਕਦੇ ਅਤੇ ਲਵ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ,"ਸ਼ਿਲਪਾ ਕਿੰਨੀ ਸੁੰਦਰ ਲੱਗ ਰਹੀ ਹੈ, ਇਨ੍ਹਾਂ ਨੂੰ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ.' ਵਿਕਾਸ ਦੀਆਂ ਇਨ੍ਹਾਂ ਗੱਲਾਂ ਦਾ ਜਵਾਬ ਦਿੰਦੇ ਹੋਏ ਸ਼ਿਲਪਾ ਵੀ ਕਹਿੰਦੀ ਹੈ,"ਥੈਂਕਿਉ ਕੈਪਟਨ।"
7/7
ਨਵੀਂ ਦਿੱਲੀ- ਬਿੱਗ ਬਾਸ 11 ਦੇ 12 ਦਿਨ ਕੀ ਕੀ ਵਾਪਰਿਆ, ਇਸ ਬਾਰੇ ਅਸੀਂ ਤੁਹਾਨੂੰ ਤਸਵੀਰਾਂ ਰਾਹੀਂ ਜਾਣਕਾਰੀ ਦੇ ਰਹੇ ਹਾਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !

Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ

Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?

Panchayat Election: ਹਿੰਮਤ ਹੈ ਤਾਂ ਹੱਥ ਲਾ ਕੇ ਦੇਖਿਓ, ਬੰਦੇ ਬਣਾ ਦਿਆਂਗੇ, ਆਪ ਵਿਧਾਇਕ ਨੇ 'ਧਮਕੀ' ਨਾਲ ਐਲਾਨਿਆ ਸਰਪੰਚ ! ਦੇਖੋ ਵੀਡੀਓ

ABP Premium

ਵੀਡੀਓਜ਼

ਵਿੱਕੀ ਨੇ ਗਾਇਆ ਤੌਬਾ ਤੌਬਾ ,IIFA 'ਚ ਸਭ ਨੱਚੇਦਿਲਜੀਤ ਨਾਲ Glasgow ਸ਼ੋਅ 'ਚ ਆਹ ਕੀ ਹੋ ਗਿਆਸ਼ਾਹਕੋਟ ਫਿਲਮ ਦੇ ਇਵੇੰਟ ਚ ਬੱਬੂ ਮਾਨ ਤੇ ਗੁਰੂIIFA ਦੀ ਤਿਆਰੀ ਚ ਕਮਲਾ ਹੋਇਆ Bollywood

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Panchayat Election: ਹਿੰਮਤ ਹੈ ਤਾਂ ਹੱਥ ਲਾ ਕੇ ਦੇਖਿਓ, ਬੰਦੇ ਬਣਾ ਦਿਆਂਗੇ, ਆਪ ਵਿਧਾਇਕ ਨੇ 'ਧਮਕੀ' ਨਾਲ ਐਲਾਨਿਆ ਸਰਪੰਚ ! ਦੇਖੋ ਵੀਡੀਓ
Panchayat Election: ਹਿੰਮਤ ਹੈ ਤਾਂ ਹੱਥ ਲਾ ਕੇ ਦੇਖਿਓ, ਬੰਦੇ ਬਣਾ ਦਿਆਂਗੇ, ਆਪ ਵਿਧਾਇਕ ਨੇ 'ਧਮਕੀ' ਨਾਲ ਐਲਾਨਿਆ ਸਰਪੰਚ ! ਦੇਖੋ ਵੀਡੀਓ
ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ

Heavy rain alert- ਅਗਲੇ 5 ਤੋਂ 6 ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ, ਇਨ੍ਹਾਂ ਇਲਾਕਿਆਂ ਲਈ ਜਾਰੀ ਹੋਈ ਅਲਰਟ

ਘਾਤਕ ਕੈਂਸਰ ਦੇ ਖ਼ਤਰੇ ਨੂੰ ਕਈ ਗੁਣਾਂ ਵਧਾ ਦਿੰਦੀ ਹੈ ਸ਼ਰਾਬ, ਰਿਸਰਚ ਵਿਚ ਵੱਡਾ ਖੁਲਾਸਾ...

Diljit Dosanjh: ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਫੈਨ ਨੂੰ ਬੂਟ ਕੀਤੇ Gift, ਬੋਲੇ- ’ ਸਾਡੇ ਲਈ ਪਾਕਿਸਤਾਨ ‘ਤੇ ਹਿੰਦੋਸਤਾਨ ਸਾਰੇ ਇੱਕੋ ਜਿਹੇ’
ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਫੈਨ ਨੂੰ ਬੂਟ ਕੀਤੇ Gift, ਬੋਲੇ- ’ ਸਾਡੇ ਲਈ ਪਾਕਿਸਤਾਨ ‘ਤੇ ਹਿੰਦੋਸਤਾਨ ਸਾਰੇ ਇੱਕੋ ਜਿਹੇ’
Embed widget