ਬੌਬੀ ਦਿਓਲ ਤੇ ਉਸ ਦੀ ਪਤਨੀ ਨੇ ਕੀਤਾ ਸਭ ਨੂੰ ਹੈਰਾਨ
ਬੌਬੀ ਦਿਓਲ ਨੇ ਤਾਨੀਆ ਨੂੰ ਇੱਕ ਕੌਫੀ ਸ਼ਾਪ ਵਿੱਚ ਵੇਖਿਆ ਸੀ ਤੇ ਪਹਿਲੀ ਵਾਰ ਵੇਖਦਿਆਂ ਹੀ ਉਹ ਉਸ ਨੂੰ ਆਪਣਾ ਦਿਲ ਦੇ ਬੈਠਾ। (ਤਸਵੀਰਾਂ- ਮਾਨਵ ਮੰਗਲਾਨੀ)
Download ABP Live App and Watch All Latest Videos
View In Appਦੋਵਾਂ ਦਾ ਜੋੜੀ ਵਾਂਗ ਦੋਵਾਂ ਦਾ ਪ੍ਰੇਮ ਕਹਾਣੀ ਵੀ ਕਾਫ਼ੀ ਦਿਲਚਸਪ ਹੈ।
ਇਨ੍ਹਾਂ ਦੇ ਦੋ ਪੁੱਤਰ ਹਨ- ਆਰਿਆਮਨ ਤੇ ਧਰਮ ਦਿਓਲ। ਤਸਵੀਰਾਂ ਵਿੱਚ ਤਾਨੀਆ ਦੀ ਉਮਰ ਦਾ ਅੰਦਾਜ਼ਾ ਲਾਉਣਾ ਕਾਫ਼ੀ ਮੁਸ਼ਕਲ ਹੈ।
ਬੌਬੀ ਦਿਓਲ ਤੇ ਤਾਨੀਆ ਦਾ ਵਿਆਹ 30 ਮਈ 1996 ’ਚ ਹੋਇਆ ਸੀ।
ਉਹ ਇੱਕ ਵੱਡੇ ਕਾਰੋਬਾਰੀ ਦੀ ਧੀ ਹੈ।
ਉਸ ਦਾ ‘ਦਿ ਗੁਡ ਅਰਥ’ ਨਾਂ ਦਾ ਸ਼ੋਅਰੂਮ ਹੈ। ਵੱਡੇ-ਵੱਡੇ ਬਾਲੀਵੁੱਡ ਸਿਤਾਰੇ ਵੀ ਤਾਨੀਆ ਦੇ ਗਾਹਕ ਹਨ।
ਨੀਆ ਕਾਰੋਬਾਰੀ ਮਹਿਲਾ ਹੈ। ਉਸ ਦਾ ਫਰਨੀਚਰ ਤੇ ਹੋਮ ਡੈਕੋਰੇਸ਼ਨ ਦਾ ਕਾਰੋਬਾਰ ਹੈ।
ਤਾਨੀਆ ਫਿਲਮੀ ਦੁਨੀਆ ਤੋਂ ਦੂਰ ਹੀ ਰਹਿੰਦੀ ਹੈ ਪਰ ਉਹ ‘ਬਿਊਟੀ ਵਿਦ ਮਾਈਂਡ’ ਹੈ।
ਉਂਜ ਤਾਂ ਉਹ ਲਾਈਮਲਾਈਟ ਤੋਂ ਕਾਫ਼ੀ ਦੂਰ ਰਹਿੰਦੀ ਹੈ ਪਰ ਉਸ ਦੀ ਖ਼ੂਬਸੂਰਤੀ ਕਾਰਨ ਉਸ ਦੀ ਫੈਨ ਫਾਲਿੰਗ ਕਾਫ਼ੀ ਜ਼ਿਆਦਾ ਹੈ। ਇਸ ਮਾਮਲੇ ਵਿੱਚ ਉਹ ਅਦਾਕਾਰਾਵਾਂ ਨੂੰ ਵੀ ਮਾਤ ਦਿੰਦੀ ਹੈ।
ਬੌਬੀ ਦਿਓਲ ਦੀ ਪਤਨੀ ਕਿੱਤੇ ਵਜੋਂ ਫੈਸ਼ਨ ਡਿਜ਼ਾਈਨਰ ਹੈ।
ਇਕੱਠਿਆਂ ਪੋਜ਼ ਦਿੰਦਿਆਂ ਦੋਵਾਂ ਦੀ ਕੈਮਿਸਟ੍ਰੀ ਤਸਵੀਰਾਂ ਤੋਂ ਸਾਫ ਹੈ ਕਿ ਇਹ ਜੋੜੀ ਕਿੰਨੀ ਖ਼ੂਬਸੂਰਤ ਲੱਗ ਰਹੀ ਹੈ।
ਇਸ ਦੌਰਾਨ ਬੌਬੀ ਨੇ ਬਲੈਕ ਪੈਂਟਸ ਤੇ ਸਫੇਦ ਫਾਰਮਲ ਸ਼ਰਟ ਪਾਈ ਹੋਈ ਸੀ। ਇਸ ਨਾਲ ਉਹ ਪਰਪਲ ਰੰਗ ਦੇ ਬਲੇਜ਼ਰ ਵਿੱਚ ਕਾਫ਼ੀ ਹੈਂਡਸਮ ਲੱਗ ਰਿਹਾ ਸੀ।
ਬੌਬੀ ਦੀ ਪਤਨੀ ਨੀਲੇ ਰੰਗ ਦੀ ਵਨ ਪੀਸ ਡਰੈੱਸ ਵਿੱਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।
ਇੱਥੇ ਦੋਵਾਂ ਨੇ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ।
ਅਦਾਕਾਰ ਬੌਬੀ ਦਿਓਲ ਇਨ੍ਹੀਂ ਦਿਨੀਂ ਪਤਨੀ ਤਾਨੀਆ ਨਾਲ ਆਈਫਾ ਐਵਾਰਡਜ਼ ਲਈ ਬੈਂਕੌਕ ਪੁੱਜੇ ਹੋਏ ਹਨ।
- - - - - - - - - Advertisement - - - - - - - - -