ਖ਼ੈਰ ਇਨ੍ਹਾਂ ਸਭ ਤੋਂ ਇਹ ਤਾਂ ਸਾਫ ਹੈ ਕਿ ਅੱਜ ਦਾ ਦਰਸ਼ਕ ਫ਼ਿਲਮਾਂ ਵਿੱਚ ਬੋਲਡਨੈੱਸ ਤੋਂ ਹੱਟ ਕੇ ਕੁਝ ਹੋਰ ਰੋਮਾਂਚਕ ਦੇਖਣਾ ਪਸੰਦ ਕਰਦਾ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਸਾਲ 2017 ਦੀਆਂ ਫ਼ਿਲਮਾਂ ਦੇ ਅੰਕੜੇ ਬਿਆਨ ਕਰ ਰਹੇ ਹਨ।