ਪੜਚੋਲ ਕਰੋ
ਵਿਆਹ ਤੋਂ ਬਾਅਦ ਵੀ ਦੀਪਿਕਾ ਦੀ ਸਾੜ੍ਹੀ ਦੀਆਂ ਮੁਰੀਦ ਬਣੀਆਂ ਕੁੜੀਆਂ, ਲੱਖਾਂ ਰੁਪਏ ਖ਼ਰਚ ਕੇ ਖਰੀਦ ਰਹੀਆਂ ਕਾਪੀ ਕੀਤੀ ਸਾੜ੍ਹੀ
1/14

ਇਨ੍ਹਾਂ ਦੀ ਕੀਮਤ 2-3 ਲੱਖ ਦੱਸੀ ਜਾ ਰਹੀ ਹੈ। ਜਿਸ ਦਾ ਸਟੌਕ ਖ਼ਤਮ ਹੋ ਚੁੱਕਿਆ ਹੈ ਅਤੇ ਫੈਨਸ ਹੋਰ ਸਟੌਕ ਦਾ ਇੰਤਜ਼ਾਰ ਕਰ ਰਹੇ ਹਨ।
2/14

ਦੀਪਿਕਾ ਦੇ ਨਾਲ ਰਣਵੀਰ ਦੀ ਲੁੱਕ ਦੀ ਵੀ ਖੂਬ ਤਾਰੀਫ ਹੋ ਰਹੀ ਹੈ। ਦੀਪਿਕਾ-ਰਣਵੀਰ ਦੇ ਵਿਆਹ ਦੀ ਦੋ ਪਾਰਟੀਆਂ ਅਜੇ ਹੋਰ ਹੋਣੀਆਂ ਹਨ ਜੋ ਮੁੰਬਈ ‘ਚ ਹੀ ਹੋਣਗੀਆਂ ਅਤੇ ਇਹ 28 ਨਵੰਬਰ ਅਤੇ ਪਹਿਲੀ ਦਸੰਬਰ ਨੂੰ ਹੋਣਗੀਆਂ।
Published at : 24 Nov 2018 04:18 PM (IST)
View More






















