ਐਸ਼ਵਰਿਆ ਨੂੰ ‘Woman of Substance’ ਐਵਾਰਡ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਹਾਲ ਹੀ ਵਿੱਚ ਪੁਣੇ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ।
Download ABP Live App and Watch All Latest Videos
View In App2
ਆਖ਼ਰੀ ਵਾਰ ਐਸ਼ਵਰਿਆ ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਵਿੱਚ ਨਜ਼ਰ ਆਈ ਸੀ। (ਤਸਵੀਰਾਂ: ਮਾਨਵ ਮੰਗਲਾਨੀ)
3
ਜਲਦ ਹੀ ‘ਫ਼ਿਲਮ ਫੰਨੇ ਖਾਂ’ ਵਿੱਚ ਐਸ਼ਵਰਿਆ ਅਨਿਲ ਕਪੂਰ ਨਾਲ ਨਜ਼ਰ ਆਏਗੀ।
4
ਐਸ਼ਵਰਿਆ ਦੇ ਪ੍ਰਸ਼ੰਸਕਾਂ ਨੂੰ ਅੱਜ ਵੀ ਉਸ ਦੀ ਫ਼ਿਲਮਾਂ ਵਿੱਚ ਵਾਪਸੀ ਦੀ ਉਡੀਕ ਹੈ।
5
ਗੁਲਾਬੀ ਲਹਿੰਗੇ ਵਿੱਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।
6
ਸਮਾਗਮ ਵਿੱਚ ਐਸ਼ਵਰਿਆ ਨੂੰ ‘Woman of Substance’ ਦੀ ਉਪਾਧੀ ਨਾਲ ਨਿਵਾਜਿਆ ਗਿਆ।
7
ਪੁਣੇ ਵਿੱਚ ਐਸ਼ਵਰਿਆ ਬੰਟਸ ਸੰਘਾ ਬਿਲਡਿੰਗ ਦੇ ਉਦਘਾਟਨੀ ਸਮਾਗਮ ਵਿੱਚ ਪੁੱਜੀ।
- - - - - - - - - Advertisement - - - - - - - - -