ਜਾਨ੍ਹਵੀ ਦੇ ਸਲਵਾਰ-ਸੂਟ ਨੇ ਲੁੱਟਿਆ ਦਿਲ, ਵੇਖੋ ਤਸਵੀਰਾਂ
ਜਾਨ੍ਹਵੀ ਦੀ ਆਉਣ ਵਾਲੀ ਫ਼ਿਲਮਾਂ ਦੀ ਉਡੀਕ ਉਸ ਦੇ ਫੈਨਸ ਬੇਸਬਰੀ ਨਾਲ ਕਰ ਰਹੇ ਹਨ।
Download ABP Live App and Watch All Latest Videos
View In Appਇਸ ਫ਼ਿਲਮ ਦੇ ਸੈੱਟ ਤੋਂ ਜਾਨ੍ਹਵੀ ਦੀ ਤਸਵੀਰ ਵੀ ਵਾਇਰਲ ਹੋਈ ਸੀ।
ਇਸ ਦੇ ਨਾਲ ਜਾਨ੍ਹਵੀ ਕਪੂਰ 1999 ‘ਚ ਹੋਈ ਕਾਰਗਿਲ ਜੰਗ ‘ਚ ਅਹਿਮ ਭੂਮਿਕਾ ਵਾਲੀ ਗੁੰਜਨ ਸਕਸੈਨਾ ਦੀ ਬਾਇਓਪਿਕ ‘ਚ ਨਜ਼ਰ ਆਵੇਗੀ।
ਜਾਨ੍ਹਵੀ ਉਂਝ ਜਲਦੀ ਹੀ ਕਰਨ ਦੀ ਅਗਲੀ ਫ਼ਿਲਮ ‘ਤਖ਼ਤ’ ‘ਚ ਵੀ ਨਜ਼ਰ ਆਵੇਗੀ। ਫ਼ਿਲਮ 2020 ‘ਚ ਰਿਲੀਜ਼ ਹੋਵੇਗੀ। ਜਿਸ ‘ਚ ਜਾਨ੍ਹਵੀ ਤੋਂ ਇਲਾਵਾ ਕਈ ਸਟਾਰਸ ਹਨ।
ਜਾਨ੍ਹਵੀ ਨੇ ਪਿਛਲੇ ਸਾਲ ਹੀ ਕਰਨ ਜੌਹਰ ਦੀ ਪ੍ਰੋਡਕਸ਼ਨ ‘ਚ ਬਣੀ ‘ਧੜਕ’ ਫ਼ਿਲਮ ਨਾਲ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਤੋਂ ਬਾਅਦ ਅਜੇ ਤਕ ਜਾਨ੍ਹਵੀ ਕਪੂਰ ਕਿਸੇ ਫ਼ਿਲਮ ‘ਚ ਨਜ਼ਰ ਨਹੀਂ ਆਈ।
ਜਾਨ੍ਹਵੀ ਦਾ ਬੈਗ ਤੇ ਫਲੈਟ ਫੁਟਵੀਅਰਜ਼ ਉਸ ਦੇ ਇਸ ਰੂਪ ਨਾਲ ਸ਼ਾਨਦਾਰ ਲੱਗ ਰਹੇ ਸੀ।
ਇਸ ਦੌਰਾਨ ਜਾਨ੍ਹਵੀ ਨੇ ਕੰਨਾਂ ‘ਚ ਵੱਡੇ-ਵੱਡੇ ਝੁਮਕੇ ਪਾਏ ਸੀ ਤੇ ਵਾਲਾਂ ਨੂੰ ਖੋਲ੍ਹ ਉਸ ਨੇ ਆਪਣੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੱਤੇ।
ਜਾਨ੍ਹਵੀ ਕਪੂਰ ਦੀ ਕੁਝ ਖੂਬਸੂਰਤ ਤਸਵੀਰਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਇਹ ਤਵਸੀਰਾਂ ਉਦੋਂ ਦੀਆਂ ਹਨ ਜਦੋਂ ਜਾਨ੍ਹਵੀ ਬਾਂਦਰਾ ‘ਚ ਸ਼ੌਪਿੰਗ ਕਰਨ ਆਈ ਸੀ।
- - - - - - - - - Advertisement - - - - - - - - -