ਪੜਚੋਲ ਕਰੋ
ਮੰਮੀ ਕਰੀਨਾ ਦਾ ਸੈਰ ਸਪਾਟਾ ਸ਼ੁਰੂ
1/7

ਤੈਮੂਰ ਦੇ ਜਨਮ ਤੋਂ ਬਾਅਦ ਕਰੀਨਾ ਕਪੂਰ ਖਾਨ ਪਹਿਲੀ ਵਾਰ ਆਪਣੇ ਦੋਸਤਾਂ ਨਾਲ ਲੰਚ ਕਰਦੀ ਸਪੌਟ ਕੀਤੀ ਗਈ। ਲਾਲ ਡਰੈਸ ਵਿੱਚ ਉਹ ਬੇਹਦ ਸੋਹਣੀ ਲੱਗ ਰਹੀ ਸੀ। ਹਜੇ ਮੰਮੀ ਬਣੇ ਦੋ ਹਫਤੇ ਵੀ ਨਹੀਂ ਹੋਏ ਹਨ ਕਿ ਕਰੀਨਾ ਫਿਰ ਤੋਂ ਪਹਿਲਾਂ ਵਾਂਗ ਹੀ ਨਜ਼ਰ ਆ ਰਹੀ ਹੈ, ਵੇਖੋ ਤਸਵੀਰਾਂ।
2/7

Published at : 08 Jan 2017 03:02 PM (IST)
Tags :
Kareena Kapoor KhanView More























