ਪੜਚੋਲ ਕਰੋ
ਪ੍ਰਿਅੰਕਾ-ਨਿੱਕ ਵਿਆਹ ‘ਚ ਰੋਜ਼ ਖ਼ਰਚ ਰਹੇ 43 ਲੱਖ, ਫਿਰ ਵੀ ਨਹੀਂ ਆਉਣਗੇ ਇਹ ਮਹਿਮਾਨ
1/18

ਗੌਰੀ ਵੀ ਇਸ ਸ਼ਾਹੀ ਵਿਆਹ ‘ਚ ਸ਼ਿਰਕਤ ਕਰਨ ਤੋਂ ਬਚਦੀ ਨਜ਼ਰ ਆ ਸਕਦੀ ਹੈ। ਗੌਰੀ ਨੇ ਤਾਂ ਸ਼ਾਹਰੁਖ ਨੂੰ ਉਸ ਨਾਲ ਕੰਮ ਨਾ ਕਰਨ ਦੀ ਸਲਾਹ ਵੀ ਦਿੱਤੀ ਸੀ।
2/18

ਉਮੇਦ ਭਵਨ ਦੇਸ਼ ਦਾ ਅਜਿਹਾ ਰਾਜਮਹਿਲ ਹੈ ਜੋ ਆਜ਼ਾਦੀ ਤੋਂ ਬਾਅਦ ਵੀ ਕਿਸੇ ਰਾਜ ਘਰਾਣੇ ਦੀ ਸਭ ਤੋਂ ਵੱਧ ਸਮਾਂ ਰਿਹਾਇਸ਼ ਵਜੋਂ ਰਿਹਾ ਹੈ। ਇਸ ਦੀ ਸੁੰਦਰਤਾ ਅਤੇ ਸਜਾਵਟ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ।
Published at : 24 Nov 2018 03:46 PM (IST)
View More






















