ਪੜਚੋਲ ਕਰੋ
ਪੰਜਾਬੀ ਫਿਲਮਾਂ ਤੋਂ ਵੀ ਜੁੜੇ ਰਹੇ ਉਮ ਪੁਰੀ
1/6

ਅਦਾਕਾਰ ਉਮ ਪੁਰੀ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਉਹ ਪੈਦਾ ਵੀ ਪੰਜਾਬੀ ਹੋਏ ਸਨ, ਸ਼ਾਅਦ ਇਸਲਈ ਉਹਨਾਂ ਨੇ ਆਪਣੀ ਮਾਂ ਬੋਲੀ ਦੀ ਸੇਵਾ ਕੀਤਾ। ਇੱਕ ਨਜ਼ਰ ਉਹਨਾਂ ਦੀਆਂ ਪੰਜਾਬੀ ਫਿਲਮਾਂ 'ਤੇ
2/6

ਉਸ ਤੋਂ ਬਾਅਦ 1983 ਵਿੱਚ ਆਈ ਪੰਜਾਬੀ ਫਿਲਮ ਲੌਂਗ ਦਾ ਲਿਸ਼ਕਾਰਾ ਜਿਸ ਵਿੱਚ ਡਿੱਟੂ ਦਾ ਕਿਰਦਾਰ ਬੇਹਦ ਮਸ਼ਹੂਰ ਹੋਇਆ।
Published at : 06 Jan 2017 12:43 PM (IST)
Tags :
Om PuriView More























