ਫਿਲਮ 'ਤੂਫਾਨ ਸਿੰਘ' 15 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਸੈਂਸਰ ਨੇ ਸਰਟੀਫੀਕੇਟ ਦੇਣ ਤੋਂ ਇੰਕਾਰ ਕਰ ਦਿੱਤਾ ਹੈ। ਇਹ ਰਣਜੀਤ ਦੀ ਡੈਬਿਊ ਫਿਲਮ ਸੀ।