ਸਲਮਾਨ ਦੀ ਭੈਣ ਦੇ ਘਰ ਲੱਗੀਆਂ ਰੌਣਕਾਂ
ਟੀਵੀ ਸਟਾਰ ਸੰਜੀਦਾ ਸ਼ੇਖ ਵੀ ਮੌਨੀ ਨਾਲ ਅਰਪਿਤਾ ਦੇ ਘਰ ਦਿਖਾਈ ਦਿੱਤੀ।
Download ABP Live App and Watch All Latest Videos
View In Appਅਰਪਿਤਾ ਦੇ ਘਰ ਈਦ ਮਨਾਉਣ ਪਹੁੰਚੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ।
ਅਭਿਨੇਤਾ ਕਾਰਤਿਕ ਆਰੀਅਨ ਵੀ ਈਦ ਮਨਾਉਣ ਅਰਪਿਤਾ ਦੇ ਘਰ ਪਹੁੰਚੇ।
ਸੁਨੀਲ ਸ਼ੈਟੀ ਆਪਣੀ ਬੇਟੀ ਅਥਿਆ ਸ਼ੈਟੀ ਨਾਲ ਪਾਰਟੀ 'ਚ ਪਹੁੰਚੇ।
ਅਨਿਲ ਕਪੂਰ ਤੇ ਅਨੁਪਮ ਖੇਰ ਇਕੱਠੇ ਨਜ਼ਰ ਆਏ।
ਰਿਤੇਸ਼ ਦੇਸ਼ਮੁੱਖ ਇਸ ਖਾਸ ਅੰਦਾਜ਼ 'ਚ।
ਅਦਾਕਾਰ ਵਤਸਲ ਸੇਠ ਪਤਨੀ ਇਸ਼ਿਤਾ ਦੱਤ ਨਾਲ ਅਰਪਿਤਾ ਦੇ ਘਰ ਦਿਖਾਈ ਦਿੱਤੇ।
ਟੀਵੀ ਸਟਾਰ ਕਰਨਵੀਰ ਵੋਹਰਾ ਪਤਨੀ ਦੇ ਨਾਲ ਈਦ ਦੀ ਪਾਰਟੀ 'ਚ ਸ਼ਿਕਰਤ ਕਰਨ ਪਹੁੰਚੇ।
ਡੇਜ਼ੀ ਸ਼ਾਹ ਨੇ 'ਰੇਸ-3' ਚ ਖਾਸ ਭੂਮਿਕਾ ਨਿਭਾਈ।
ਪਾਰਟੀ 'ਚ ਸਿਤਾਰਿਆਂ ਨੇ ਇਕ-ਦੂਜੇ ਨਾਲ ਸੈਲਫੀ ਵੀ ਲਈ।
ਅਭਿਨੇਤਰੀ ਮੌਨੀ ਰਾਏ ਵੀ ਇਸ ਦੌਰਾਨ ਕਾਫੀ ਖੂਬਸੂਰਤ ਲੱਗ ਰਹੀ ਸੀ।
ਫੁਕਰੇ ਸਟਾਰ ਵਰੁਨ ਸ਼ਰਮਾ ਵੀ ਈਦ ਦੀ ਪਾਰਟੀ 'ਚ ਮਸਤੀ ਕਰਦੇ ਦਿਖਾਈ ਦਿੱਤੇ।
ਸੋਹੇਲ ਖਾਨ ਦੀ ਪਤਨੀ ਸੀਮਾ ਸਚਦੇਵਾ।
ਸੁਹੇਲ ਖਾਨ ਪੂਰੇ ਪਰਿਵਾਰ ਸਣੇ ਭੈਣ ਅਰਪਿਤਾ ਦੇ ਘਰ ਪਰਾਟੀ 'ਤੇ ਪਹੁੰਚੇ।
ਯੂਲੀਆ ਦੇ ਨਾਲ ਸੋਨਾਕਸ਼ੀ ਸਿਨਹਾ ਵੀ ਈਦ ਦੀ ਪਾਰਟੀ 'ਚ ਨਜ਼ਰ ਆਈ।
ਸਲਮਾਨ ਦੀ ਦੋਸਤ ਯੂਲੀਆ ਵੰਤੂਰ ਵੀ ਇਸ ਪਾਰਟੀ 'ਚ ਸ਼ਾਮਿਲ ਹੋਈ।
ਅਰਪਿਤਾ ਦੇ ਪਤੀ ਛੇਤੀ ਹੀ ਫਿਲਮ 'ਲਵਰਾਤ੍ਰੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਹਨ। ਅਜਿਹੇ 'ਚ ਉਨ੍ਹਾਂ ਦੀ ਕੋ ਸਟਾਰ ਵਰੀਨਾ ਵੀ ਉਨ੍ਹਾਂ ਦੇ ਘਰ ਪਾਰਟੀ 'ਚ ਪਹੁੰਚੀ।
ਅਰਬਾਜ਼ ਖਾਨ ਟਰਾਡੀਸ਼ੀਨਲ ਅੰਦਾਜ਼ 'ਚ ਅਰਪਿਤਾ ਦੇ ਘਰ ਪਹੁੰਚੇ।
'ਰੇਸ-3' ਦੇ ਡਾਇਰੈਟਕਰ ਰਮੇਸ਼ ਤੈਰਾਨੀ ਵੀ ਆਪਣੀ ਪਤਨੀ ਦੇ ਨਾਲ ਅਰਪਿਤਾ ਦੇ ਘਰ ਪਹੁੰਚੇ।
ਅਰਪਿਤਾ ਦੇ ਘਰ ਡੇਜ਼ੀ ਸ਼ਾਹ ਵੀ ਖਾਸ ਤੌਰ 'ਤੇ ਪਹੁੰਚੀ।
'ਰੇਸ-3' 'ਚ ਲੀਡ ਰੋਲ ਨਿਭਾਉਣ ਵਾਲੀ ਜੈਕਲੀਨ ਇਸ ਪਾਰਟੀ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
'ਰੇਸ-3' ਨਾਲ ਵਾਪਸੀ ਕਰਨ ਵਾਲੇ ਅਭਿਨੇਤਾ ਬੌਬੀ ਦਿਓਲ ਵੀ ਪਤਨੀ ਤਾਨਿਆ ਨਾਲ ਪਹੁੰਚੇ।
ਅਮ੍ਰਿਤਾ ਅਰੋੜਾ ਆਪਣੇ ਪਤੀ ਨਾਲ ਅਰਪਿਤਾ ਦੇ ਘਰ ਪਹੁੰਚੀ।
ਸਲਮਾਨ ਦੇ ਪਰਿਵਾਰ ਦੀ ਕਰੀਬੀ ਮੰਨੀ ਜਾਣ ਵਾਲੀ ਅਭਿਨੇਤਰੀ ਕੈਟਰੀਨਾ ਪਹੁਚੀ ਇਸ ਅੰਦਾਜ਼ 'ਚ।
ਅਰਪਿਤਾ ਦੀ ਵੱਡੀ ਭੈਣ ਅਲਵੀਰ ਖਾਨ ਅਗਨੀਹੋਤਰੀ ਆਪਣੇ ਪਤੀ ਅਤੁਲ ਅਗਨੀਹੋਤਰੀ ਨਾਲ ਪਹੁੰਚੀ।
ਭੈਣ ਅਰਪਿਤਾ ਦੇ ਘਰ ਸਲਮਾਨ ਕੈਜ਼ੂਅਲ ਸਟਾਈਲ 'ਚ ਪਹੁੰਚੇ।
ਸੁਪਰ ਸਟਾਰ ਸਲਮਾਨ ਖਾਨ ਦੀ ਛੋਟੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਈਦ ਮੌਕੇ ਆਪਣੇ ਘਰ ਇਕ ਪਾਰਟੀ ਰੱਖੀ। ਇਸ ਦੌਰਾਨ ਬਾਲਬਵੁੱਡ ਦੇ ਕਈ ਨਾਮੀ ਸਿਤਾਰਿਆਂ ਨੇ ਪਾਰਟੀ 'ਚ ਸ਼ਿਰਕਤ ਕੀਤੀ।
- - - - - - - - - Advertisement - - - - - - - - -