ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜਦੋਂ ਸੈਫ ਦੀ ਧੀ ਬਣੀ ਪੰਜਾਬਣ ਮੁਟਿਆਰ, ਸੋਸ਼ਲ ਮੀਡੀਆ 'ਤੇ ਹੋਈ ਰੂਪ ਦੀ ਜੰਮ ਕੇ ਤਾਰੀਫ
![](https://static.abplive.com/wp-content/uploads/sites/5/2019/01/14152849/SARA-ALI-KHAN.jpg?impolicy=abp_cdn&imwidth=720)
1/7
![ਹੁਣ ਖ਼ਬਰਾਂ ਨੇ ਕਿ ਸਾਰਾ ਜਲਦੀ ਹੀ ਵਰੁਣ ਧਵਨ ਦੇ ਨਾਲ ‘ਕੁਲੀ ਨੰਬਰ-1’ ਦੇ ਰੀਮੇਕ ‘ਚ ਨਜ਼ਰ ਆ ਸਕਦੀ ਹੈ।](https://static.abplive.com/wp-content/uploads/sites/5/2019/01/14152844/SARA-ALI-KHAN-7.jpg?impolicy=abp_cdn&imwidth=720)
ਹੁਣ ਖ਼ਬਰਾਂ ਨੇ ਕਿ ਸਾਰਾ ਜਲਦੀ ਹੀ ਵਰੁਣ ਧਵਨ ਦੇ ਨਾਲ ‘ਕੁਲੀ ਨੰਬਰ-1’ ਦੇ ਰੀਮੇਕ ‘ਚ ਨਜ਼ਰ ਆ ਸਕਦੀ ਹੈ।
2/7
![ਸਾਰਾ ਨੇ ਦਸੰਬਰ ‘ਚ ‘ਕੇਦਾਰਨਾਥ’ ਤੇ ‘ਸਿੰਬਾ’ ਨਾਲ ਲੋਕਾਂ ਨੂੰ ਆਪਣੀ ਐਕਟਿੰਗ ਦਾ ਕਮਾਲ ਦਿਖਾਇਆ ਹੈ। ਇਸ ਤੋਂ ਬਾਅਦ ਸਾਰਾ ਦੀ ਫੈਨ ਫੋਲੋਇੰਗ ‘ਚ ਵੀ ਵਾਧਾ ਹੋਇਆ ਹੈ।](https://static.abplive.com/wp-content/uploads/sites/5/2019/01/14152839/SARA-ALI-KHAN-6.jpg?impolicy=abp_cdn&imwidth=720)
ਸਾਰਾ ਨੇ ਦਸੰਬਰ ‘ਚ ‘ਕੇਦਾਰਨਾਥ’ ਤੇ ‘ਸਿੰਬਾ’ ਨਾਲ ਲੋਕਾਂ ਨੂੰ ਆਪਣੀ ਐਕਟਿੰਗ ਦਾ ਕਮਾਲ ਦਿਖਾਇਆ ਹੈ। ਇਸ ਤੋਂ ਬਾਅਦ ਸਾਰਾ ਦੀ ਫੈਨ ਫੋਲੋਇੰਗ ‘ਚ ਵੀ ਵਾਧਾ ਹੋਇਆ ਹੈ।
3/7
![ਸਾਰਾ ਅਲੀ ਖ਼ਾਨ ਦਾ ਪੰਜਾਬੀ ਲੁੱਕ ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਕਾਫੀ ਪਸੰਦ ਆਇਆ ਹੈ। ਸਾਰਾ ਨੂੰ ਅਕਸਰ ਵੈਸਟਰਨ ਤੋਂ ਜ਼ਿਆਦਾ ਰਵਾਇਤੀ ਲੁੱਕ ‘ਚ ਦੇਖਿਆ ਜਾਂਦਾ ਹੈ।](https://static.abplive.com/wp-content/uploads/sites/5/2019/01/14152834/SARA-ALI-KHAN-5.jpg?impolicy=abp_cdn&imwidth=720)
ਸਾਰਾ ਅਲੀ ਖ਼ਾਨ ਦਾ ਪੰਜਾਬੀ ਲੁੱਕ ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਕਾਫੀ ਪਸੰਦ ਆਇਆ ਹੈ। ਸਾਰਾ ਨੂੰ ਅਕਸਰ ਵੈਸਟਰਨ ਤੋਂ ਜ਼ਿਆਦਾ ਰਵਾਇਤੀ ਲੁੱਕ ‘ਚ ਦੇਖਿਆ ਜਾਂਦਾ ਹੈ।
4/7
![ਸਾਰਾ ਨੇ ਇਸ ਸੌਰਾਨ ਪਿੰਕ ਕਲਰ ਦਾ ਸੂਟ ਪਾਇਆ ਜਿਸ ‘ਚ ਉਹ ਪੂਰੀ ਪੰਜਾਬਣ ਮੁਟਿਆਰ ਲੱਗ ਰਹੀ ਸੀ।](https://static.abplive.com/wp-content/uploads/sites/5/2019/01/14152829/SARA-ALI-KHAN-4.jpg?impolicy=abp_cdn&imwidth=720)
ਸਾਰਾ ਨੇ ਇਸ ਸੌਰਾਨ ਪਿੰਕ ਕਲਰ ਦਾ ਸੂਟ ਪਾਇਆ ਜਿਸ ‘ਚ ਉਹ ਪੂਰੀ ਪੰਜਾਬਣ ਮੁਟਿਆਰ ਲੱਗ ਰਹੀ ਸੀ।
5/7
![ਇਸ ਦੌਰਾਨ ਸਾਰਾ ਨੇ ਕੁਝ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਫੈਨਸ ਨਾਲ ਸ਼ੇਅਰ ਕੀਤੀਆਂ।](https://static.abplive.com/wp-content/uploads/sites/5/2019/01/14152824/SARA-ALI-KHAN-3.jpg?impolicy=abp_cdn&imwidth=720)
ਇਸ ਦੌਰਾਨ ਸਾਰਾ ਨੇ ਕੁਝ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਫੈਨਸ ਨਾਲ ਸ਼ੇਅਰ ਕੀਤੀਆਂ।
6/7
![ਸਾਰਾ ਅਲੀ ਨੇ ਹਾਲ ਹੀ ‘ਚ ਬਾਲੀਵੁੱਡ ‘ਚ ਐਂਟਰੀ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਤੇ ਦੋਸਤਾਂ ਨਾਲ ਲੋਹੜੀ ਦਾ ਤਿਓਹਾਰ ਸ਼ਾਨਦਾਰ ਤਰੀਕੇ ਨਾਲ ਮਨਾਇਆ।](https://static.abplive.com/wp-content/uploads/sites/5/2019/01/14152819/SARA-ALI-KHAN-2.jpg?impolicy=abp_cdn&imwidth=720)
ਸਾਰਾ ਅਲੀ ਨੇ ਹਾਲ ਹੀ ‘ਚ ਬਾਲੀਵੁੱਡ ‘ਚ ਐਂਟਰੀ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਤੇ ਦੋਸਤਾਂ ਨਾਲ ਲੋਹੜੀ ਦਾ ਤਿਓਹਾਰ ਸ਼ਾਨਦਾਰ ਤਰੀਕੇ ਨਾਲ ਮਨਾਇਆ।
7/7
![ਬੀ-ਟਾਉਨ ‘ਚ ਲੋਹੜੀ ਦਾ ਤਿਓਹਾਰ ਸੈਲੀਬ੍ਰੇਟ ਕੀਤਾ ਗਿਆ। ਅਜਿਹੇ ਵਿੱਚ ਐਕਟਰ ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਕਿਸੇ ਤੋਂ ਪਿੱਛੇ ਨਹੀਂ ਰਹੀ।](https://static.abplive.com/wp-content/uploads/sites/5/2019/01/14152812/SARA-ALI-KHAN-1.jpg?impolicy=abp_cdn&imwidth=720)
ਬੀ-ਟਾਉਨ ‘ਚ ਲੋਹੜੀ ਦਾ ਤਿਓਹਾਰ ਸੈਲੀਬ੍ਰੇਟ ਕੀਤਾ ਗਿਆ। ਅਜਿਹੇ ਵਿੱਚ ਐਕਟਰ ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਕਿਸੇ ਤੋਂ ਪਿੱਛੇ ਨਹੀਂ ਰਹੀ।
Published at : 14 Jan 2019 03:40 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)