ਪੜਚੋਲ ਕਰੋ
(Source: ECI/ABP News)
‘ਬੜੇ ਮੀਆਂ ਤੋ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲ੍ਹਾ’, ਸਟਾਰ ਕਿੱਡਸ ਦੀਆਂ ਰੌਣਕਾਂ

1/14

2/14

3/14

4/14

ਬੀਤੀ ਸ਼ਾਮ ਵੱਡੇ ਸਟਾਰਸ ਨਾਲ ਉਨ੍ਹਾਂ ਦੇ ਬੱਚੇ ਵੀ ਆਪਣੀ ਹੀ ਵੱਖਰੀ ਮਹਿਫਲ ਜਮਾ ਕੇ ਪਾਰਟੀ ਮੂਡ ‘ਚ ਨਜ਼ਰ ਆਏ।
5/14

ਕਰਨ ਦਾ ਅਸਲ ਨਾਂ ਰਾਜਬੀਰ ਦਿਓਲ ਹੈ, ਕਰਨ ਉਸ ਦਾ ਸਕਰੀਨ ਲਈ ਚੁਣਿਆ ਨਾਂ ਹੋਵੇਗਾ।
6/14

ਮੁੰਬਈ ਦੇ ਬਾਂਦਰਾ ‘ਚ ਕਰਨ ਦਿਓਲ ਵੀ ਨਜ਼ਰ ਆਏ। ਕਰਨ ਸਨੀ ਦਿਓਲ ਦੇ ਬੇਟੇ ਹਨ ਜੋ ਜਲਦੀ ਹੀ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਨਾਲ ਆਪਣਾ ਡੈਬਿਊ ਕਰਨ ਜਾ ਰਹੇ ਹਨ।
7/14

ਇਸ ਮੌਕੇ ਉਨ੍ਹਾਂ ਦੇ ਨਾਲ ਉਸ ਦੀ ਖਾਸ ਫ੍ਰੈਂਡ ਵੀ ਨਜ਼ਰ ਆਈ ਜੋ ਮੀਡੀਆ ਵੱਲੋਂ ਤਸਵੀਰਾਂ ਕਲਿੱਕ ਹੋਣ ‘ਤੇ ਕੁਝ ਪ੍ਰੇਸ਼ਾਨ ਹੁੰਦੀ ਨਜ਼ਰ ਆਈ।
8/14

ਇਬ੍ਰਾਹਮ ਇੱਥੇ ਬਲੈਕ ਟੀ-ਸ਼ਰਟ ਤੇ ਗ੍ਰੇਅ ਪੈਂਟ ‘ਚ ਕਾਫੀ ਹੈਂਡਸਮ ਲੱਗ ਰਿਹਾ ਸੀ।
9/14

ਸੈਫ ਅਲੀ ਖ਼ਾਨ ਦਾ ਬੇਟਾ ਇਬ੍ਰਾਹਿਮ ਅਲੀ ਖ਼ਾਨ ਵੀ ਦੋਸਤਾਂ ਨਾਲ ਪਾਰਟੀ ਕਰਦਾ ਨਜ਼ਰ ਆਇਆ। ਉਂਝ ਇਬ੍ਰਾਹਮ ਵੀ ਮੀਡੀਆ ਤੋਂ ਦੂਰੀ ਬਣਾਈ ਰੱਖਦਾ ਹੈ। ਹਾਲ ਹੀ ‘ਚ ਇਬ੍ਰਾਹਮ ਦੀ ਭੈਣ ਸਾਰਾ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ।
10/14

11/14

12/14

ਇਨ੍ਹਾਂ ਤੋਂ ਇਲਾਵਾ ਇਹ ਸਟਾਰ ਕਿਡਸ ਵੀ ਪਾਰਟੀ ਮੂਡ ‘ਚ ਨਜ਼ਰ ਆਏ ਜਿਨ੍ਹਾਂ ਨੂੰ ਮੀਡੀਆ ਕੈਮਰਿਆਂ ਨੇ ਕੈਪਚਰ ਕੀਤਾ।
13/14

ਅਕਸ਼ੈ ਤੇ ਟਵਿੰਟਲ ਦਾ ਬੇਟਾ ਆਰਵ ਭਾਟੀਆ ਵੀ ਪਾਰਟੀ ਕਰਦਾ ਨਜ਼ਰ ਆਇਆ। ਉਸ ਨੇ ਵ੍ਹਾਈਟ ਟੀ-ਸ਼ਰਟ ਨਾਲ ਬਲੈਕ ਜੈਕਟ ਤੇ ਰੀਪਡ ਜੀਨਸ ਪਾਈ ਸੀ।
14/14

ਆਰਵ ਭਾਟੀਆ, ਇਬ੍ਰਾਹਮ ਅਲੀ ਤੇ ਨਿਰਵਾਨ ਖ਼ਾਨ ਦਾ ਬਚਪਨ ਦਾ ਦੋਸਤ ਹੈ।
Published at : 25 Dec 2018 03:45 PM (IST)
Tags :
Karan Deolਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
