ਧੀ ਨਿਸ਼ਾ ਕੌਰ ਨੂੰ ਕਿਉਂ ਲੁਕਾ ਰਹੀ ਸੰਨੀ ਲਿਓਨੀ..?
ਹਾਲ ਹੀ ਵਿੱਚ ਆਪਣੀ ਭੈਣ ਦੇ ਵਿਆਹ ਵਿੱਚ ਮਸਤੀ ਕਰ ਕੇ ਵਾਪਸ ਆਈ ਸੰਨੀ ਲਿਓਨੀ ਅੱਜ ਮੁੰਬਈ ਏਅਰਪੋਰਟ 'ਤੇ ਆਪਣੇ ਪਤੀ ਡੇਨੀਅਲ ਵੈਬਰ ਤੇ ਧੀ ਨਿਸ਼ਾ ਕੌਰ ਨਾਲ ਨਜ਼ਰ ਆਈ।
Download ABP Live App and Watch All Latest Videos
View In Appਏਰਪੋਰਟ 'ਤੇ ਸੰਨੀ ਨੂੰ ਵੇਖਦਿਆਂ ਜਦੋਂ ਮੀਡੀਆ ਨੇ ਉਸ ਦੀਆਂ ਤਸਵੀਰਾਂ ਲੈਣੀਆਂ ਚਾਹੀਆਂ ਤਾਂ ਸੰਨੀ ਨੇ ਕੈਮਰਿਆਂ ਦੀ ਤਿੱਖੀ ਫਲੈਸ਼ਲਾਈਟ ਤੋਂ ਆਪਣੀ ਧੀ ਨੂੰ ਬਚਾ ਲਿਆ।
ਤਸਵੀਰਾਂ ਤੋਂ ਇਹ ਸਾਫ ਦਿੱਸਦਾ ਹੈ ਕਿ ਕੈਮਰੇ ਦੀ ਫਲੈਸ਼ ਦੀ ਰੋਸ਼ਨੀ ਤੋਂ ਧੀ ਨਿਸ਼ਾ ਨੂੰ ਬਚਾਉਣ ਲਈ ਉਸ ਦੇ ਚਿਹਰੇ ਨੂੰ ਆਪਣੇ ਹੱਥ ਨਾਲ ਢਕ ਲਿਆ।
ਤੁਹਾਨੂੰ ਦੱਸ ਦੇਈਏ ਕਿ ਫ਼ਿਲਹਾਲ ਸੰਨੀ ਆਪਣੀ ਆਉਣ ਵਾਲੀ ਫ਼ਿਲਮ 'ਤੇਰਾ ਇੰਤਜ਼ਾਰ' ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ।
ਫ਼ਿਲਮ ਵਿੱਚ ਉਸ ਨਾਲ ਮੁੱਖ ਭੂਮਿਕਾ ਵਿੱਚ ਅਦਾਕਾਰ ਅਰਬਾਜ਼ ਖ਼ਾਨ ਹੈ। ਇਹ ਫ਼ਿਲਮ 24 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਵੇਖੋ ਸੰਨੀ ਤੇ ਉਸ ਦੇ ਪਰਿਵਾਰ ਦੀਆਂ ਕੁਝ ਹੋਰ ਤਾਜ਼ਾ ਤਸਵੀਰਾਂ। (ਸਾਰੀਆਂ ਤਸਵੀਰਾਂ: ਮਾਨਵ ਮੰਗਲਾਨੀ)
- - - - - - - - - Advertisement - - - - - - - - -