ਪੜਚੋਲ ਕਰੋ
ਡਰੱਗਸ ਦੇ ਇਲਜ਼ਾਮਾਂ ਮਗਰੋਂ ਵਿੱਕੀ ਕੌਸ਼ਲ ਨੇ ਫੌਜ ਲਈ ਪਕਾਈਆਂ ਰੋਟੀਆਂ
1/8

2/8

ਵਿੱਕੀ ਕੌਸ਼ਲ ਨੇ ਹਾਲੀ ਹੀ ‘ਚ ‘ਉੜੀ: ਦ ਸਰਜ਼ੀਕਲ ਸਟ੍ਰਾਈਕ’ ਫ਼ਿਲਮ ‘ਚ ਇੱਕ ਆਰਮੀ ਅਫਸਰ ਦਾ ਕਿਰਦਾਰ ਪਲੇਅ ਕੀਤਾ ਸੀ। ਫ਼ਿਲਮ ਕਾਫੀ ਕਾਮਯਾਬ ਸਾਬਤ ਹੋਈ ਸੀ।
3/8

ਇੰਨਾ ਹੀ ਨਹੀਂ ਤਸਵੀਰਾਂ ਸ਼ੇਅਰ ਕਰਦੇ ਹੋਏ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿੰਦਗੀ ‘ਚ ਪਹਿਲੀ ਵਾਰ ਰੋਟੀ ਬਣਾਈ ਹੈ। ਇਸ ਨੂੰ ਬਣਾ ਉਹ ਕਾਫੀ ਖੁਸ਼ ਹਨ।
4/8

ਇਸ ਦੌਰਾਨ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ‘ਚ ਉਹ ਆਰਮੀ ਦੀ ਗੱਡੀ ਚਲਾਉਂਦੇ ਨਜ਼ਰ ਆ ਰਹੇ ਹਨ।
5/8

ਵਿੱਕੀ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਹ ਸੈਨਾ ਦੇ ਜਵਾਨਾਂ ‘ਚ ਨਜ਼ਰ ਆ ਰਹੇ ਹਨ।
6/8

ਇਨ੍ਹਾਂ ਸਭ ਤੋਂ ਦੂਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਬਾਰਡਰ ‘ਤੇ ਭਾਰਤੀ ਸੈਨਾ ਦੇ ਜਵਾਨਾਂ ਨਾਲ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ।
7/8

ਇਹ ਇਲਜ਼ਾਮ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਲਾਏ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿੱਕੀ ਕੌਸ਼ਲ ਸਮੇਤ ਹੋਰਨਾਂ ਕਈ ਕਲਾਕਾਰਾਂ ਨੂੰ ਫੈਨਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
8/8

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਇਨ੍ਹਾਂ ਦਿਨੀਂ ਵਿਵਾਦਾਂ ‘ਚ ਘਿਰੇ ਹਨ। ਹਾਲ ਹੀ ‘ਚ ਉਨ੍ਹਾਂ ‘ਤੇ ਕਰਨ ਜੌਹਰ ਦੀ ਪਾਰਟੀ ‘ਚ ਡਰੱਗਸ ਲੈਣ ਦਾ ਇਲਜ਼ਾਮ ਲੱਗਿਆ ਹੈ।
Published at : 02 Aug 2019 01:30 PM (IST)
Tags :
Vicky KaushalView More






















