Amazon Green Tea Offers: ਇਮਿਊਨਿਟੀ ਵਧਾਉਣ ਲਈ ਰੂਟੀਨ 'ਚ ਸ਼ਾਮਲ ਕਰੋ ਗ੍ਰੀਨ ਟੀ, ਆਨਲਾਈਨ ਖਰੀਦਣ 'ਤੇ ਮਿਲ ਰਹੇ ਔਫਰ
Amazon Festival Sale ਬੌਡੀ ਨੂੰ Detox ਤੇ Cleanse ਕਰਨ ਲਈ ਗ੍ਰੀਨ ਟੀ ਕਾਫੀ ਫਾਇਦੇਮੰਦ ਹੈ। ਗ੍ਰੀਨ ਟੀ ਪੀਣਾ ਸਕਿਨ ਲਈ ਵੀ ਹੈਲਦੀ ਹੈ ਤੇ ਇਮਿਊਨਿਟੀ ਵਧਾਉਂਦੀ ਹੈ।
Amazon Pantry Offers: ਸਿਹਤਮੰਦ ਰਹਿਣ ਲਈ ਹਰ ਦਿਨ ਇਕ ਗ੍ਰੀਨ ਟੀ ਪੀਣਾ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਆਰਾਮ ਦੀ ਗੱਲ ਇਹ ਹੈ ਕਿ ਘਰ ਬੈਠੇ ਐਮੇਜ਼ੋਨ ਤੋਂ ਆਪਣੀ ਪਸੰਦ ਦੇ ਫਲੇਵਰ ਤੇ ਬ੍ਰਾਂਡ ਦੀ ਗ੍ਰੀਨ ਟੀ ਆਰਡਰ ਕਰ ਸਕਦੇ ਹੋ ਉਹ ਵੀ ਡਿਸਕਾਊਂਟ ਦੇ ਨਾਲ।
1-Organic India Classic Tulsi Green Tea, 100 gm-ਬੌਡੀ ਨੂੰ Detox ਤੇ Cleanse ਕਰਨ ਲਈ ਗ੍ਰੀਨ ਟੀ ਕਾਫੀ ਫਾਇਦੇਮੰਦ ਹੈ। ਗ੍ਰੀਨ ਟੀ ਪੀਣਾ ਸਕਿਨ ਲਈ ਵੀ ਹੈਲਦੀ ਹੈ ਤੇ ਇਮਿਊਨਿਟੀ ਵਧਾਉਂਦੀ ਹੈ। ਐਮੇਜ਼ੋਨ 'ਤੇ Organic India Classic Tulsi Green Tea ਨਾਲ 239 ਰੁਪਏ 'ਚ ਮਿਲ ਰਹੀ ਹੈ। 250 ਰੁਪਏ ਦੀ ਇਸ ਗ੍ਰੀਨ ਟੀ 'ਤੇ 4 ਫੀਸਦ ਦਾ ਡਿਸਕਾਊਂਟ ਹੈ।
2- Tetley Long Leaf Green Tea- ਇਮਿਊਨਿਟੀ ਵਧਾਉਣ ਲਈ ਐਮੇਜ਼ੋਨ ਤੋਂ Tetley Long Leaf Green Tea ਵੀ ਖਰੀਦ ਸਕਦੇ ਹੋ। ਇਸ ਗ੍ਰੀਨ ਟੀ ਦਾ ਬੌਕਸ 248 ਰੁਪਏ 'ਚ ਮਿਲ ਰਿਹਾ ਹੈ ਤੇ ਸੇਮ ਡੇਅ ਫ੍ਰੀ ਡਿਲੀਵਰੀ ਹੈ RICH ANTI-OXIDANTS ਹੋਣ ਦੇ ਨਾਲ ਇਹ ਗ੍ਰੀਨ ਟੀ ਕਾਫੀ REFRESHING ਹੈ। ਇਸ ਟੀ ਦਾ ਟੇਸਟ ਕਾਫੀ SMOOTH ਹੈ।
ਇੱਥੋਂ ਖਰੀਦੋ: Tetley Long Leaf Green Tea
3- Lipton Pure & Light Loose Green Tea Leaves 250 g-ਇਮਿਊਨਿਟੀ ਵਧਾਉਣ ਲਈ Lipton Pure & Light Loose Green ਵੀ ਐਮੇਜ਼ੋਨ 'ਤੇ ਆਫਰ 'ਚ ਮਿਲ ਰਹੀ ਹੈ। ਇਹ ਗ੍ਰੀਨ Natural Flavor 'ਚ ਹੈ ਤੇ ਇਸ 'ਚ Zero Calories ਹਨ। Lipton Pure & Light Loose Green Tea Metabolism ਵਧਾਉਣ 'ਚ ਮਦਦ ਕਰਦੀ ਹੈ। ਇਹ ਗ੍ਰੀਨ ਟੀ 350 ਰੁਪਏ ਦੀ ਹੈ ਤੇ 10 ਫੀਸਦ ਡਿਸਕਾਊਂਟ ਤੋਂ ਬਾਅਦ 315 ਰੁਪਏ 'ਚ ਮਿਲ ਰਹੀ ਹੈ।
ਇੱਥੋਂ ਖਰੀਦੋ: Lipton Pure & Light Loose Green Tea Leaves 250 g
4- Tetley Green Tea Immune with Added Vitamin C, Ginger, Mint & Lemon- ਬੌਡੀ ਨੂੰ ਫਿੱਟ ਰੱਖਣ ਤੇ ਇਮਿਊਨਿਟੀ ਵਧਾਉਣ 'ਚ Tetley Green Tea Immunity 'ਚ ਕਾਫੀ ਮਦਦ ਕਰ ਸਕਦੀ ਹੈ। ਇਸ ਦੇ ਫਾਇਦੇ ਵਧਾਉਣ ਲਈ ਇਸ 'ਚ Vitamin C, Ginger, Mint ਤੇ Lemon ਵੀ ਸ਼ਾਮਿਲ ਕੀਤਾ ਗਿਆ ਹੈ। 500 ਰੁਪਏ ਦੀ ਇਹ ਗ੍ਰੀਨ ਟੀ 15% ਡਿਸਕਾਊਂਟ ਤੋਂ ਬਾਅਦ 423 ਰੁਪਏ 'ਚ ਮਿਲ ਰਹੀ ਹੈ। ਇਸ ਗ੍ਰੀਨ ਟੀ ਦੇ ਬੌਕਸ 'ਚ ਪੂਰੇ 100 ਟੀ ਬੈਗਸ ਹਨ।
ਇੱਥੋਂ ਖਰੀਦੋ : Tetley Green Tea Immune with Added Vitamin C, Ginger, Mint & Lemon
5- Lipton Honey Lemon Green Tea Bags 100 pcs- ਐਮੇਜ਼ੋਨ ਤੇ ਗ੍ਰੀਨ ਟੀ ਦੇ ਔਫਰਸ ਚ Lipton Honey Lemon Green ਵੀ 24 ਫੀਸਦ ਡਿਸਕਾਊਂਟ 'ਤੇ ਮਿਲ ਰਹੀ ਹੈ। 600 ਰੁਪਏ ਦੀ ਕੀਮਤ ਦੀ ਇਹ ਗ੍ਰੀਨ ਟੀ ਸੇਲ 'ਚ 458 ਰੁਪਏ ਦੀ ਹੈ। ਇਸ ਬੌਕਸ 'ਚ ਪੂਰੇ 100 ਟੀ ਬੈਗਸ ਹਨ। Natural Flavor 'ਚ ਬਣੀ ਇਸ ਚਾਹ 'ਚ Zero Calories ਹਨ। ਇਸ ਦੇ ਨਾਲ ਹੀ ਇਹ Metabolism ਵਧਾਉਣ ਤੇ ਕਮਰ ਦਾ ਵਜ਼ਨ ਘਟਾਉਣ 'ਚ ਮਦਦਗਾਰ ਹੈ।
ਇੱਥੋਂ ਖਰੀਦੋ: Lipton Honey Lemon Green Tea Bags 100 pcs