ਪੜਚੋਲ ਕਰੋ

ਮੁਲਾਜ਼ਮਾਂ ਲਈ ਵੱਡੀ ਖੁਸ਼ਖ਼ਬਰੀ, DA ਵਾਧੇ 'ਤੇ ਲੱਗੀ ਮੋਹਰ! ਇਸ ਦਿਨ ਹੋਵੇਗਾ ਐਲਾਨ

ਵਧੇ ਹੋਏ ਮਹਿੰਗਾਈ ਭੱਤੇ ਦਾ ਭੁਗਤਾਨ ਸਤੰਬਰ 2022 ਦੀ ਤਨਖਾਹ 'ਚ ਕੀਤਾ ਜਾਵੇਗਾ। ਨਵਾਂ ਮਹਿੰਗਾਈ ਭੱਤਾ 1 ਜੁਲਾਈ 2022 ਤੋਂ ਲਾਗੂ ਹੋਵੇਗਾ। ਅਜਿਹੇ 'ਚ ਜੁਲਾਈ ਅਤੇ ਅਗਸਤ ਦੇ ਬਕਾਏ ਵੀ ਇਸ 'ਚ ਸ਼ਾਮਲ ਹੋਣਗੇ।

Dearness Allowance: ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤੇ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਜਲਦੀ ਹੀ ਸਰਕਾਰ ਵੱਲੋਂ ਇਸ ਦਾ ਐਲਾਨ ਕਰਕੇ ਜਾਰੀ ਕੀਤਾ ਜਾਵੇਗਾ। ਇਸ ਦੀ ਤਰੀਕ ਵੀ ਤੈਅ ਹੋ ਗਈ ਹੈ। ਸਰਕਾਰ ਵੱਲੋਂ ਮਹਿੰਗਾਈ ਭੱਤੇ (Dearness Allowance) ਦਾ ਅਧਿਕਾਰਤ ਐਲਾਨ 28 ਸਤੰਬਰ ਮਤਲਬ ਤੀਜੇ ਨਰਾਤੇ ਨੂੰ ਕੀਤਾ ਜਾਵੇਗਾ। ਇਸ ਦਾ ਭੁਗਤਾਨ ਸਤੰਬਰ ਦੀ ਤਨਖਾਹ ਨਾਲ ਕੀਤਾ ਜਾਵੇਗਾ। ਇਸ ਦੌਰਾਨ ਮੁਲਾਜ਼ਮਾਂ ਨੂੰ ਜੁਲਾਈ-ਅਗਸਤ ਦੇ ਡੀਏ ਦੇ ਬਕਾਏ (DA Arrear) ਦਾ ਲਾਭ ਵੀ ਮਿਲੇਗਾ।

DA 'ਚ ਕਿੰਨਾ ਹੋਵੇਗਾ ਵਾਧਾ?

ਮੁਲਾਜ਼ਮਾਂ ਦਾ ਮਹਿੰਗਾਈ ਭੱਤੇ (Dearness Allowance) 'ਚ ਕਿੰਨਾ ਵਾਧਾ ਹੋਵੇਗਾ, ਇਸ ਲਈ ਸਰਕਾਰ  AICPI-IW (All India Consumer Price Index- Industrial Worker) ਦੇ ਅੰਕੜਿਆਂ ਦੀ ਵਰਤੋਂ ਕਰਦੀ ਹੈ। AICPI-IW ਦੇ ਪਹਿਲੇ ਅੱਧ ਦੇ ਅੰਕੜੇ ਜਾਰੀ ਕੀਤੇ ਗਏ ਹਨ। ਜੂਨ 'ਚ ਸੂਚਕਾਂਕ 129.2 'ਤੇ ਪਹੁੰਚ ਗਿਆ ਹੈ। ਸੂਚਕਾਂਕ ਵਧਣ ਨਾਲ ਡੀਏ 'ਚ 4 ਫ਼ੀਸਦੀ ਵਾਧਾ ਹੋਣਾ ਯਕੀਨੀ ਹੈ। ਇਸ ਵਾਧੇ ਦਾ ਲਾਭ 1 ਕਰੋੜ ਤੋਂ ਵੱਧ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ।

ਕਦੋਂ ਆਵੇਗਾ 38% DA ਦਾ ਪੈਸਾ?

ਮਹਿੰਗਾਈ ਭੱਤੇ (Dearness allowance) 'ਚ 4 ਫ਼ੀਸਦੀ ਦਾ ਵਾਧਾ ਕਰਨ ਤੋਂ ਬਾਅਦ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 38 ਫ਼ੀਸਦੀ ਹੋ ਗਿਆ ਹੈ। ਵਧੇ ਹੋਏ ਮਹਿੰਗਾਈ ਭੱਤੇ ਦਾ ਭੁਗਤਾਨ ਸਤੰਬਰ 2022 ਦੀ ਤਨਖਾਹ 'ਚ ਕੀਤਾ ਜਾਵੇਗਾ। ਨਵਾਂ ਮਹਿੰਗਾਈ ਭੱਤਾ 1 ਜੁਲਾਈ 2022 ਤੋਂ ਲਾਗੂ ਹੋਵੇਗਾ। ਅਜਿਹੇ 'ਚ ਜੁਲਾਈ ਅਤੇ ਅਗਸਤ ਦੇ ਬਕਾਏ ਵੀ ਇਸ 'ਚ ਸ਼ਾਮਲ ਹੋਣਗੇ। ਜੇਕਰ ਸਰਕਾਰ ਨਰਾਤੇ ਦੇ ਸਮੇਂ ਇਸ ਦੀ ਅਦਾਇਗੀ ਕਰ ਦਿੰਦੀ ਹੈ ਤਾਂ ਮੁਲਾਜ਼ਮਾਂ ਦੀਆਂ ਜੇਬਾਂ 'ਚ ਮੋਟਾ ਪੈਸਾ ਆ ਜਾਵੇਗਾ।

ਕਿੰਨਾ ਹੋ ਜਾਵੇਗਾ ਡੀਏ?

ਡੀਏ 'ਚ 4 ਫ਼ੀਸਦੀ ਵਾਧੇ ਨਾਲ ਇਹ ਵੱਧ ਕੇ 38 ਫ਼ੀਸਦੀ ਹੋ ਜਾਵੇਗਾ। ਇਸ ਸਮੇਂ ਸਰਕਾਰ ਵੱਲੋਂ ਕੇਂਦਰੀ ਮੁਲਾਜ਼ਮਾਂ ਨੂੰ 34 ਫ਼ੀਸਦੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਡੀਏ 38 ਫ਼ੀਸਦੀ ਹੋਣ ਨਾਲ ਤਨਖਾਹ 'ਚ ਕਾਫੀ ਉਛਾਲ ਆਵੇਗਾ। ਆਓ ਦੇਖਦੇ ਹਾਂ ਕਿ 4 ਫ਼ੀਸਦੀ ਡੀਏ ਨਾਲ ਘੱਟੋ-ਘੱਟ ਅਤੇ ਵੱਧ ਤੋਂ ਵੱਧ ਬੇਸਿਕ ਤਨਖਾਹ 'ਚ ਕਿੰਨਾ ਵਾਧਾ ਹੋਵੇਗਾ?

ਵੱਧ ਤੋਂ ਵੱਧ ਬੇਸਿਕ ਸੈਲਰੀ 'ਤੇ ਕੈਲਕੁਲੇਸ਼ਨ

  1. ਕਰਮਚਾਰੀ ਦੀ ਬੇਸਿਕ ਸੈਲਰੀ 56,900 ਰੁਪਏ
  2. ਨਵਾਂ ਮਹਿੰਗਾਈ ਭੱਤਾ (38%) 21,622 ਰੁਪਏ/ਮਹੀਨਾ
  3. ਹੁਣ ਤੱਕ ਮਹਿੰਗਾਈ ਭੱਤਾ (34%) 19,346 ਰੁਪਏ/ਮਹੀਨਾ
  4. ਕਿੰਨਾ ਮਹਿੰਗਾਈ ਭੱਤਾ ਵਧਿਆ 21,622-19,346 = 2260 ਰੁਪਏ/ਮਹੀਨਾ
  5. ਸਾਲਾਨਾ ਤਨਖਾਹ 'ਚ ਵਾਧਾ 2260 X12 = 27,120 ਰੁਪਏ

ਘੱਟੋ-ਘੱਟ ਬੇਸਿਕ ਸੈਲਰੀ 'ਤੇ ਕੈਲਕੁਲੇਸ਼ਨ

  1. ਕਰਮਚਾਰੀ ਦੀ ਬੇਸਿਕ ਸੈਲਰੀ 18,000 ਰੁਪਏ
  2. ਨਵਾਂ ਮਹਿੰਗਾਈ ਭੱਤਾ (38%) 6840 ਰੁਪਏ/ਮਹੀਨਾ
  3. ਹੁਣ ਤੱਕ ਮਹਿੰਗਾਈ ਭੱਤਾ (34%) 6120 ਰੁਪਏ/ਮਹੀਨਾ
  4. ਕਿੰਨਾ ਮਹਿੰਗਾਈ ਭੱਤਾ ਵਧਿਆ 6840-6120 = 1080 ਰੁਪਏ/ਮਹੀਨਾ
  5. ਸਾਲਾਨਾ ਤਨਖਾਹ 'ਚ ਵਾਧਾ 720X12 = 8640 ਰੁਪਏ

ਟਾਪ ਹੈਡਲਾਈਨ

ਰੀਅਲ ਐਸਟੇਟ ਦਾ ਵਿਗੜਿਆ ਸੰਤੁਲਨ, 2 BHK ਦੀ ਮੰਗ ਵਧੀ ਪਰ ਬਿਲਡਰ ਬਣਾ ਰਹੇ ਹਨ 3 BHK
ਰੀਅਲ ਐਸਟੇਟ ਦਾ ਵਿਗੜਿਆ ਸੰਤੁਲਨ, 2 BHK ਦੀ ਮੰਗ ਵਧੀ ਪਰ ਬਿਲਡਰ ਬਣਾ ਰਹੇ ਹਨ 3 BHK
ਪਤੰਜਲੀ ਦੇ ਆਟੇ ਵਿੱਚ ਕੀਟਨਾਸ਼ਕ ਦੇ ਅਸਰ, ਬਾਜ਼ਾਰ ਤੋਂ ਵਾਪਸ ਮੰਗਵਾਉਣ ਦੇ ਹੁਕਮ; ਸ਼ੇਅਰਾਂ ਵਿੱਚ ਭਾਰੀ ਗਿਰਾਵਟ
ਪਤੰਜਲੀ ਦੇ ਆਟੇ ਵਿੱਚ ਕੀਟਨਾਸ਼ਕ ਦੇ ਅਸਰ, ਬਾਜ਼ਾਰ ਤੋਂ ਵਾਪਸ ਮੰਗਵਾਉਣ ਦੇ ਹੁਕਮ; ਸ਼ੇਅਰਾਂ ਵਿੱਚ ਭਾਰੀ ਗਿਰਾਵਟ
 Cyber Fraud Alert : ਕੀ ਪੁਰਾਣੇ ਨੋਟ ਦੇ ਬਦਲੇ ਮਿਲਦੇ ਹਨ ਕਰੋੜਾਂ ਰੁਪਏ? ਜਾਣੋ ਕੀ ਹੈ ਅਸਲੀ ਸੱਚ
 Cyber Fraud Alert : ਕੀ ਪੁਰਾਣੇ ਨੋਟ ਦੇ ਬਦਲੇ ਮਿਲਦੇ ਹਨ ਕਰੋੜਾਂ ਰੁਪਏ? ਜਾਣੋ ਕੀ ਹੈ ਅਸਲੀ ਸੱਚ
KYC ਦੇ ਨਾਂ 'ਤੇ ਠੱਗੀ ਦਾ ਨਵਾਂ ਤਰੀਕਾ, RBI ਨੇ ਜਾਰੀ ਕੀਤਾ ਅਲਰਟ
KYC ਦੇ ਨਾਂ 'ਤੇ ਠੱਗੀ ਦਾ ਨਵਾਂ ਤਰੀਕਾ, RBI ਨੇ ਜਾਰੀ ਕੀਤਾ ਅਲਰਟ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਵੱਡਾ ਝਟਕਾ, MC 'ਆਪ' 'ਚ ਹੋਇਆ ਸ਼ਾਮਲ...
Punjab News: ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਵੱਡਾ ਝਟਕਾ, MC 'ਆਪ' 'ਚ ਹੋਇਆ ਸ਼ਾਮਲ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਭੱਜੇ ਲੋਕ, ਪੈ ਗਿਆ ਚੀਕ-ਚਿਹਾੜਾ; 5.6 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਭੱਜੇ ਲੋਕ, ਪੈ ਗਿਆ ਚੀਕ-ਚਿਹਾੜਾ; 5.6 ਤੀਬਰਤਾ ਨਾਲ ਜ਼ੋਰਦਾਰ ਝਟਕੇ...
Accident in Himachal: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Embed widget