ਪੜਚੋਲ ਕਰੋ

PM Kisan ਦੀ ਕਿਸ਼ਤ ਤੋਂ ਪਹਿਲਾਂ ਕਿਸਾਨਾਂ ਲਈ ਵੱਡੀ ਖਬਰ, ਅੱਜ ਸਰਕਾਰ ਲਵੇਗੀ ਇਹ ਫੈਸਲਾ!

PM Modi: ਸੂਤਰਾਂ ਦਾ ਦਾਅਵਾ ਹੈ ਕਿ ਸਰਕਾਰ ਹਾੜੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ 9 ਫ਼ੀਸਦੀ ਤੱਕ ਵਧਾ ਸਕਦੀ ਹੈ। ਦਾਲਾਂ ਦੀ ਕੀਮਤ ਸਭ ਤੋਂ ਵੱਧ ਬਦਲ ਸਕਦੀ ਹੈ। ਇਸ ਖਬਰ ਨਾਲ ਕਿਸਾਨ ਵੀ ਕਾਫੀ ਖੁਸ਼ ਹਨ।

Cabinet Meeting: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 12ਵੀਂ ਕਿਸ਼ਤ ਜਲਦੀ ਹੀ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਹੋਣ ਜਾ ਰਹੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ, ਪੀਐਮ ਮੋਦੀ (PM Modi) 17 ਅਕਤੂਬਰ ਨੂੰ ਪੂਸਾ ਸਥਿਤ ਭਾਰਤੀ ਖੇਤੀ ਖੋਜ ਸੰਸਥਾ (ICAR) ਵਿੱਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਕਿਸ਼ਤ ਜਾਰੀ ਕਰਨਗੇ ਪਰ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਇੱਕ ਹੋਰ ਖੁਸ਼ਖਬਰੀ ਮਿਲ ਸਕਦੀ ਹੈ। ਸਰਕਾਰ ਛੇਤੀ ਹੀ ਹਾੜੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਵਧਾਉਣ ਦੀ ਮਨਜ਼ੂਰੀ ਲੈ ਸਕਦੀ ਹੈ।

MSP 'ਚ 9 ਫੀਸਦੀ ਦਾ ਹੋ ਸਕਦੈ ਵਾਧਾ

ਕੇਂਦਰੀ ਮੰਤਰੀ ਮੰਡਲ ਅਤੇ ਸੀਸੀਈਏ ਦੀ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਹਾੜੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਫੈਸਲਾ ਹੋਣ ਦੀ ਉਮੀਦ ਹੈ। ਸੂਤਰਾਂ ਦਾ ਦਾਅਵਾ ਹੈ ਕਿ ਸਰਕਾਰ ਹਾੜੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ 9 ਫ਼ੀਸਦੀ ਤੱਕ ਵਧਾ ਸਕਦੀ ਹੈ। ਦਾਲਾਂ ਦੀ ਕੀਮਤ ਸਭ ਤੋਂ ਵੱਧ ਬਦਲ ਸਕਦੀ ਹੈ। ਇਸ ਖਬਰ ਨਾਲ ਕਿਸਾਨ ਵੀ ਕਾਫੀ ਖੁਸ਼ ਹਨ। ਇਸ ਤੋਂ ਪਹਿਲਾਂ ਅਗਸਤ ਵਿੱਚ, ਕੇਂਦਰੀ ਮੰਤਰੀ ਮੰਡਲ ਨੇ ਮੁੱਲ ਸਹਾਇਤਾ ਯੋਜਨਾ (ਪੀਐਸਐਸ) ਦੇ ਤਹਿਤ ਤੁੜ, ਉੜਦ ਅਤੇ ਮਸੂਰ ਦਾਲ ਦੀ ਖਰੀਦ ਸੀਮਾ ਨੂੰ ਵਧਾ ਕੇ 40 ਫੀਸਦੀ ਕਰ ਦਿੱਤਾ ਸੀ। ਪਹਿਲਾਂ ਇਹ ਸੀਮਾ 25 ਫੀਸਦੀ ਸੀ।

ਜੁਲਾਈ ਵਿੱਚ ਛੱਤੀਸਗੜ੍ਹ ਵਿੱਚ ਵੀ ਕੀਤਾ ਗਿਆ ਸੀ ਵਾਧਾ 

ਖੇਤੀਬਾੜੀ ਮੰਤਰਾਲੇ ਦੀ ਕੀਮਤ ਸਮਰਥਨ ਯੋਜਨਾ (PSS) ਉਦੋਂ ਲਾਗੂ ਹੁੰਦੀ ਹੈ ਜਦੋਂ ਖੇਤੀਬਾੜੀ ਉਪਜ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ (MSP) ਤੋਂ ਹੇਠਾਂ ਆਉਂਦੀ ਹੈ। ਜੁਲਾਈ ਵਿੱਚ, ਛੱਤੀਸਗੜ੍ਹ ਨੇ ਵੱਖ-ਵੱਖ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਦਾਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਬਦਲਾਅ ਕੀਤਾ। ਕਿਸਾਨਾਂ ਨੂੰ ਵੱਧ ਤੋਂ ਵੱਧ ਦਾਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਕਰਨ ਲਈ ਦਾਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਗਿਆ।

ਦੂਜੇ ਪਾਸੇ ਦੇਸ਼ ਦੇ ਕਰੀਬ 10 ਕਰੋੜ ਕਿਸਾਨਾਂ ਦੇ ਖਾਤੇ 'ਚ ਪੀਐੱਮ ਕਿਸਾਨ ਦੀ 12ਵੀਂ ਕਿਸ਼ਤ 17 ਅਤੇ 18 ਅਕਤੂਬਰ ਨੂੰ ਆਵੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਐਗਰੀ-ਸਟਾਰਟਅਪ ਕਨਕਲੇਵ ਅਤੇ ਕਿਸਾਨ ਸੰਮੇਲਨ 2022 ਦੌਰਾਨ ਕੁਝ ਕਿਸਾਨਾਂ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਕਿਸਾਨ ਦੀ 11ਵੀਂ ਕਿਸ਼ਤ ਸਰਕਾਰ ਨੇ 31 ਮਈ ਨੂੰ ਜਾਰੀ ਕੀਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ

ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ  ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ

ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ

ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Advertisement
ABP Premium

ਵੀਡੀਓਜ਼

Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp SanjhaFarmers Protest | ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਣਗੇ ਕਿਸਾਨਾਂ ਦੇ ਮਸਲੇ ਹੱਲ?Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp SanjhaAAP | Farmers Protest | ਆਪ ਦੇ ਸੰਸਦ ਨੇ ਡੱਲੇਵਾਲ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ
ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ  ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ
ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ
ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ
ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
FIR Against Rahul Gandhi: ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਿਲਾਂ, BJP ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਦਰਜ ਕੀਤੀ FIR

ਪ੍ਰਦੂਸ਼ਣ ਕਰਕੇ ਦਿਮਾਗ 'ਤੇ ਪੈ ਰਿਹਾ ਮਾੜਾ ਅਸਰ, ਇਨ੍ਹਾਂ ਬਿਮਾਰੀਆਂ ਦਾ ਵੱਧ ਰਿਹਾ ਖਤਰਾ

Mumbai Boat Tragedy: 'ਨੌਸੇਨਾ ਦੀ ਸਪੀਡਬੋਟ ਦਾ ਡਰਾਈਵਰ ਕਰ ਰਿਹਾ ਸੀ ਸਟੰਟ', ਬੋਟ ਹਾਦਸੇ 'ਚ ਹੋਇਆ ਵੱਡਾ ਖੁਲਾਸਾ

Amazon Prime Membership ਲੈਣ ਵਾਲਿਆਂ ਲਈ ਬੂਰੀ ਖ਼ਬਰ! 6 ਜਨਵਰੀ ਤੋਂ ਬਦਲ ਰਹੇ ਡਿਵਾਈਸ ਲਿਮਿਟ ਦੇ ਆਹ ਨਿਯਮ, ਤੁਰੰਤ ਕਰੋ ਚੈੱਕ

Embed widget