ਪੜਚੋਲ ਕਰੋ

Budget 2021: ਸੈਂਸੈਕਸ-ਨਿਫਟੀ 'ਚ ਪਹਿਲਾਂ ਕਦੇ ਨਹੀਂ ਦਿਖੀ ਬਜਟ ਦੇ ਦਿਨ ਇੰਨੀ ਤੇਜ਼ੀ 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ 'ਚ 2021-22 ਦਾ ਆਮ ਬਜਟ ਪੇਸ਼ ਕੀਤਾ। ਇਸ ਦੇ ਨਾਲ ਹੀ ਭਾਰਤੀ ਸਟਾਕ ਮਾਰਕੀਟ 'ਚ ਵੀ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਬਜਟ ਵਾਲੇ ਦਿਨ ਸੈਂਸੈਕਸ 2400 ਅੰਕਾਂ ਤੋਂ ਵੱਧ ਚੜ੍ਹਿਆ, ਜਦਕਿ ਨਿਫਟੀ 'ਚ 700 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ 'ਚ 2021-22 ਦਾ ਆਮ ਬਜਟ ਪੇਸ਼ ਕੀਤਾ। ਇਸ ਦੇ ਨਾਲ ਹੀ ਭਾਰਤੀ ਸਟਾਕ ਮਾਰਕੀਟ 'ਚ ਵੀ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਬਜਟ ਵਾਲੇ ਦਿਨ ਸੈਂਸੈਕਸ 2400 ਅੰਕਾਂ ਤੋਂ ਵੱਧ ਚੜ੍ਹਿਆ, ਜਦਕਿ ਨਿਫਟੀ 'ਚ 700 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਉਥੇ ਹੀ ਜੇ ਅਸੀਂ ਪਿਛਲੇ 20 ਸਾਲਾਂ ਦੇ ਇਤਿਹਾਸ ਨੂੰ ਵੇਖੀਏ, ਬਜਟ ਦੇ ਦਿਨ ਇਹ ਸਟਾਕ ਮਾਰਕੀਟ ਇੰਡੈਕਸ ਦੀ ਸਭ ਤੋਂ ਵੱਡੀ ਉਛਾਲ ਹੈ। ਇੰਡੈਕਸ 'ਚ ਪਹਿਲਾਂ ਕਦੇ ਵੀ ਬਜਟ ਦੇ ਦਿਨ ਇੰਨੀ ਵੱਡੀ ਉਛਾਲ ਨਹੀਂ ਦੇਖਣ ਨੂੰ ਮਿਲੀ। ਪਿਛਲੇ ਦਿਨਾਂ ਦੀ ਨਿਰੰਤਰ ਗਿਰਾਵਟ ਤੋਂ ਬਾਅਦ, ਸੋਮਵਾਰ ਨੂੰ ਬਜਟ ਦਿਨ ਸਟਾਕ ਮਾਰਕੀਟ ਵਿੱਚ ਤੇਜ਼ੀ ਆਈ। ਕੋਰਾਬਾਰ ਦੀ ਸ਼ੁਰੂਆਤ ਤੋਂ ਹੀ ਸਟਾਕ ਮਾਰਕੀਟ ਵਿੱਚ ਤੇਜ਼ੀ ਰਹੀ ਅਤੇ ਬਾਜ਼ਾਰ ਦੀ ਇਹ ਤੇਜ਼ੀ ਅੰਤ ਤੱਕ ਜਾਰੀ ਰਹੀ। ਸੋਮਵਾਰ ਨੂੰ ਸੈਂਸੈਕਸ 2314.84 ਅੰਕਾਂ (5%) ਦੀ ਤੇਜ਼ੀ ਦੇ ਨਾਲ 48600.61 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 646.60 ਅੰਕ (4.74%) ਦੇ ਵਾਧੇ ਨਾਲ 14281.20 ਦੇ ਪੱਧਰ 'ਤੇ ਬੰਦ ਹੋਇਆ ਹੈ। ਮੋਦੀ 'ਤੇ ਭੜਕੀ ਮੈਂਡੀ ਤੱਖੜ, ਕਿਸਾਨਾਂ ਨਾਲ ਹੋ ਰਹੀ ਹਿੰਸਾ ਤੋਂ ਦੁਖੀ ਬਜਟ ਵਾਲੇ ਦਿਨ ਸੈਂਸੈਕਸ ਦੇ ਦਿਨ ਦਾ ਉੱਚ ਪੱਧਰ 48764.40 ਅੰਕ ਰਿਹਾ। ਨਿਫਟੀ ਦਾ ਅੱਜ ਦਾ ਉੱਚ ਪੱਧਰ 14336.35 ਅੰਕ ਸੀ। ਇਸ ਤੋਂ ਇਲਾਵਾ, ਬੈਂਕ ਨਿਫਟੀ 'ਚ 2700 ਤੋਂ ਵੱਧ ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਬੈਂਕ ਨਿਫਟੀ ਦਾ ਪਿਛਲਾ ਕਲੋਜ਼ਿੰਗ ਪ੍ਰਾਈਜ਼ 30565.50 ਸੀ। ਅੱਜ ਦਾ ਹਾਈ 33305.30 ਸੀ। ਇਸ ਦੇ ਨਾਲ ਹੀ, ਬੈਂਕ ਨਿਫਟੀ ਅੱਜ 33089.05 ਦੇ ਪੱਧਰ 'ਤੇ ਬੰਦ ਹੋਇਆ ਹੈ। ਬਜਟ ਦੇ ਦਿਨ ਸਾਰੇ ਇੰਡੈਕਸ ਹਰੇ ਨਿਸ਼ਾਨ 'ਤੇ ਦਿਖਾਈ ਦਿੱਤੇ। ਐਫਐਮਸੀਜੀ ਇੰਡੈਕਸ ਲਗਭਗ 2 ਪ੍ਰਤੀਸ਼ਤ, ਆਟੋ ਇੰਡੈਕਸ ਲਗਭਗ 4.5 ਪ੍ਰਤੀਸ਼ਤ, ਫਾਇਨੈਂਸ ਸਰਵਿਸ ਇੰਡੈਕਸ ਕਰੀਬ 8 ਪ੍ਰਤੀਸ਼ਤ ਦੇ ਨੇੜੇ, ਮੈਟਲ ਇੰਡੈਕਸ ਲਗਭਗ 5 ਪ੍ਰਤੀਸ਼ਤ, ਇਨਫਰਾ ਇੰਡੈਕਸ ਲਗਭਗ 5 ਪ੍ਰਤੀਸ਼ਤ, ਆਈਟੀ ਇੰਡੈਕਸ 1.50 ਪ੍ਰਤੀਸ਼ਤ ਵੱਧ ਸੀ। ਹਾਲਾਂਕਿ, ਬਾਜ਼ਾਰ ਬੰਦ ਹੋਣ ਨਾਲ ਫਾਰਮਾ ਇੰਡੈਕਸ 0.55 ਪ੍ਰਤੀਸ਼ਤ 'ਤੇ ਬੰਦ ਹੋਇਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

ਸਿਰਫ UPI ਅਤੇ ਕਾਰਡ ਪੇਮੈਂਟ ਤੋਂ ਮਿਲੇਗੀ 1000 ਤੋਂ ਜ਼ਿਆਦਾ ਦੀ ਸ਼ਰਾਬ, ਨਵਾਂ ਨਿਯਮ ਹੋਇਆ ਲਾਗੂ
ਸਿਰਫ UPI ਅਤੇ ਕਾਰਡ ਪੇਮੈਂਟ ਤੋਂ ਮਿਲੇਗੀ 1000 ਤੋਂ ਜ਼ਿਆਦਾ ਦੀ ਸ਼ਰਾਬ, ਨਵਾਂ ਨਿਯਮ ਹੋਇਆ ਲਾਗੂ
FD Interest Rates : 5 ਸਾਲ ਦੀ FD ਕਰਵਾਉਣ ਵਾਲੇ ਧਿਆਨ ਦੇਣ! ਆਮ ਲੋਕਾਂ ਤੇ ਬਜ਼ੁਰਗਾਂ ਨੂੰ ਕਿੰਨਾ ਮਿਲੇਗਾ ਵਿਆਜ?
FD Interest Rates : 5 ਸਾਲ ਦੀ FD ਕਰਵਾਉਣ ਵਾਲੇ ਧਿਆਨ ਦੇਣ! ਆਮ ਲੋਕਾਂ ਤੇ ਬਜ਼ੁਰਗਾਂ ਨੂੰ ਕਿੰਨਾ ਮਿਲੇਗਾ ਵਿਆਜ?
Sugar Price: ਆਮ ਜਨਤਾ ਨੂੰ ਵੱਡਾ ਝਟਕਾ, ਚੀਨੀ ਦੀਆਂ ਕੀਮਤਾਂ 'ਚ 5 ਰੁਪਏ ਦਾ ਵਾਧਾ, ਜਾਣੋ ਹੁਣ ਕਿੰਨੀ ਕੀਮਤ?
Sugar Price: ਆਮ ਜਨਤਾ ਨੂੰ ਵੱਡਾ ਝਟਕਾ, ਚੀਨੀ ਦੀਆਂ ਕੀਮਤਾਂ 'ਚ 5 ਰੁਪਏ ਦਾ ਵਾਧਾ, ਜਾਣੋ ਹੁਣ ਕਿੰਨੀ ਕੀਮਤ?
ਇਸ ਹਫਤੇ 4 ਦਿਨ ਬੰਦ ਰਹਿਣਗੇ ਬੈਂਕ, ਕਿਹੜੇ-ਕਿਹੜੇ ਦਿਨ ਰਹੇਗੀ ਛੁੱਟੀ? ਦੇਖੋ ਪੂਰੀ ਲਿਸਟ
ਇਸ ਹਫਤੇ 4 ਦਿਨ ਬੰਦ ਰਹਿਣਗੇ ਬੈਂਕ, ਕਿਹੜੇ-ਕਿਹੜੇ ਦਿਨ ਰਹੇਗੀ ਛੁੱਟੀ? ਦੇਖੋ ਪੂਰੀ ਲਿਸਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
Punjab News: ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
Embed widget