ਪੜਚੋਲ ਕਰੋ

ਤੁਹਾਡੇ ਪਰਸ 'ਚ ਜਿਹੜਾ 2000 ਦਾ ਨੋਟ ਪਿਆ ਹੈ, ਉਸ ਨੂੰ ਛਾਪਣ 'ਚ ਆਉਂਦਾ ਹੈ ਸਿਰਫ਼ ਇੰਨੇ ਰੁਪਏ ਦਾ ਖਰਚਾ

ਨੋਟ ਛਾਪਣ ਦੀ ਕੀਮਤ ਹਰੇਕ ਨੋਟ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ। ਜੇਕਰ 2000 ਰੁਪਏ ਦੇ ਨੋਟ ਦੀ ਗੱਲ ਕਰੀਏ ਤਾਂ 2000 ਰੁਪਏ ਦੇ ਨੋਟ ਦੀ ਛਪਾਈ ਦਾ ਖਰਚ ਕਰੀਬ 4 ਰੁਪਏ ਹੈ। 2018 'ਚ 2000 ਰੁਪਏ ਦੇ ਨੋਟ ਨੂੰ ਛਾਪਣ ਦੀ ਕੀਮਤ 4.18 ਪੈਸੇ ਸੀ।

ਤੁਹਾਡੇ ਪਰਸ 'ਚ ਰੱਖੇ ਨੋਟ ਕਾਗਜ਼ ਦੇ ਹੁੰਦੇ ਹਨ, ਪਰ ਇਨ੍ਹਾਂ 'ਤੇ ਛਪੀ ਹੋਈ ਰਕਮ ਪੈਸੇ ਦਾ ਕੰਮ ਕਰਦੀ ਹੈ। ਇੱਕ ਕਾਗਜ਼ ਦਾ ਨੋਟ 10 ਰੁਪਏ ਵਾਲ ਕੰਮ ਵੀ ਕਰਦਾ ਹੈ ਅਤੇ 2000 ਰੁਪਏ ਵਾਲਾ ਕੰਮ ਵੀ ਕਰਦਾ ਹੈ। ਤੁਸੀਂ ਸੋਚਦੇ ਹੋਵੋਗੇ ਕਿ ਸਿਰਫ਼ ਰਕਮ ਨੂੰ ਵੱਖਰਾ ਲਿਖਣਾ ਪੈਂਦਾ ਹੈ ਅਤੇ ਇੱਕ ਕਾਗਜ਼ 10 ਰੁਪਏ ਤੋਂ 2000 ਦਾ ਬਣ ਜਾਂਦਾ ਹੈ। ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਉਂਜ ਤਾਂ ਹਰ ਨੋਟ ਦੀ ਛਪਾਈ ਲਈ ਵੱਖ-ਵੱਖ ਸੀਮਾਵਾਂ ਹੁੰਦੀਆਂ ਹਨ ਅਤੇ ਹਰ ਨੋਟ ਦੀ ਛਪਾਈ ਦੀ ਲਾਗਤ ਵੀ ਵੱਖਰੀ ਹੁੰਦੀ ਹੈ। ਹਰੇਕ ਨੋਟ ਦੀ ਛਪਾਈ ਦੀ ਲਾਗਤ ਵੱਖ-ਵੱਖ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਸਿਰਫ਼ ਇਹ ਦੱਸਦੇ ਹਾਂ ਕਿ ਨੋਟ ਛਾਪਣ 'ਤੇ ਕਿੰਨਾ ਖਰਚ ਆਉਂਦਾ ਹੈ?

ਇਸ ਤੋਂ ਬਾਅਦ ਤੁਸੀਂ ਸਮਝ ਸਕੋਗੇ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਤੁਹਾਡੀ ਜੇਬ 'ਚ ਰੱਖੇ 2000, 500 ਜਾਂ 100 ਰੁਪਏ ਦੇ ਨੋਟ ਨੂੰ ਛਾਪਣ 'ਚ ਕਿੰਨਾ ਖਰਚ ਕੀਤਾ ਹੈ। ਤਾਂ ਜਾਣੋ ਨੋਟਾਂ ਦੀ ਛਪਾਈ ਦੀ ਲਾਗਤ ਨਾਲ ਜੁੜੇ ਅਹਿਮ ਤੱਥ -

ਛਪਾਈ ਹੋ ਗਈ ਹੈ ਮਹਿੰਗੀ?

ਨੋਟਾਂ ਦੀ ਛਪਾਈ ਦੀ ਲਾਗਤ ਬਾਰੇ ਜਾਣਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਨੋਟਾਂ ਦੀ ਛਪਾਈ ਪਹਿਲਾਂ ਨਾਲੋਂ ਮਹਿੰਗੀ ਹੋ ਗਈ ਹੈ। ਕਾਗਜ਼, ਛਪਾਈ ਦੀ ਲਾਗਤ ਵਧਣ ਕਾਰਨ ਨੋਟਾਂ ਦੀ ਛਪਾਈ ਦਾ ਖਰਚਾ ਵੀ ਵੱਧ ਗਿਆ ਹੈ ਅਤੇ ਮੌਜੂਦਾ ਸਮੇਂ 'ਚ ਸਭ ਤੋਂ ਵੱਧ ਖਰਚ 200 ਰੁਪਏ ਦੇ ਨੋਟ ਦੀ ਛਪਾਈ 'ਤੇ ਕੀਤਾ ਜਾ ਰਿਹਾ ਹੈ। ਸਾਲ 2020-21 'ਚ ਨੋਟਾਂ ਦੀ ਛਪਾਈ ਦੀ ਲਾਗਤ ਦੀ ਗੱਲ ਕਰੀਏ ਤਾਂ ਉਸ ਸਮੇਂ 50 ਹਜ਼ਾਰ ਰੁਪਏ ਦੇ 1000 ਦੇ ਨੋਟਾਂ ਦੀ ਛਪਾਈ ਦੀ ਲਾਗਤ 920 ਰੁਪਏ ਸੀ, ਜੋ ਸਾਲ 2021-22 'ਚ 23 ਫ਼ੀਸਦੀ ਵੱਧ ਕੇ 1130 ਰੁਪਏ ਹੋ ਗਈ।

ਕਿੰਨਾ ਆਉਂਦਾ ਹੈ ਖਰਚਾ?

ਨੋਟ ਛਾਪਣ ਦੀ ਕੀਮਤ ਹਰੇਕ ਨੋਟ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ। ਜੇਕਰ 2000 ਰੁਪਏ ਦੇ ਨੋਟ ਦੀ ਗੱਲ ਕਰੀਏ ਤਾਂ 2000 ਰੁਪਏ ਦੇ ਨੋਟ ਦੀ ਛਪਾਈ ਦਾ ਖਰਚ ਕਰੀਬ 4 ਰੁਪਏ ਹੈ। 2018 'ਚ 2000 ਰੁਪਏ ਦੇ ਨੋਟ ਨੂੰ ਛਾਪਣ ਦੀ ਕੀਮਤ 4.18 ਪੈਸੇ ਸੀ, ਜਦਕਿ 2019 'ਚ 2000 ਰੁਪਏ ਦੇ ਨੋਟ ਨੂੰ ਛਾਪਣ ਲਈ 3.53 ਰੁਪਏ ਖਰਚਾ ਆਇਆ ਸੀ। ਹਾਲਾਂਕਿ ਇਸ ਤੋਂ ਬਾਅਦ 2000 ਰੁਪਏ ਦੇ ਨੋਟ ਦੀ ਛਪਾਈ ਅਜੇ ਬੰਦ ਹੈ ਜਾਂ ਬਿਲਕੁਲ ਘੱਟ ਹੈ।

ਤਾਜ਼ਾ ਰਿਪੋਰਟਾਂ ਮੁਤਾਬਕ 2000 ਰੁਪਏ ਦੇ ਨੋਟ ਤੋਂ ਇਲਾਵਾ 10 ਰੁਪਏ ਦੇ 1000 ਰੁਪਏ ਦੇ ਨੋਟ ਦੀ ਛਪਾਈ ਦਾ ਖਰਚਾ 960 ਰੁਪਏ ਮਤਲਬ 1 ਰੁਪਏ ਤੋਂ ਘੱਟ ਹੈ। ਇਸ ਤੋਂ ਇਲਾਵਾ 100 ਰੁਪਏ ਦੇ 1000 ਨੋਟਾਂ ਦੀ ਛਪਾਈ ਦਾ ਖਰਚਾ 1770 ਰੁਪਏ, 200 ਰੁਪਏ ਦੇ 1000 ਨੋਟਾਂ ਦੀ ਛਪਾਈ ਦਾ ਖਰਚਾ 2370 ਰੁਪਏ, 500 ਰੁਪਏ ਦੇ 1000 ਨੋਟਾਂ ਦੀ ਛਪਾਈ ਦਾ ਖਰਚਾ 2290 ਰੁਪਏ ਹੈ।

ਟਾਪ ਹੈਡਲਾਈਨ

Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Gold-Silver Rate: ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਲੈ ਮੱਚਿਆ ਹਾਹਾਕਾਰ, ਕੱਲ੍ਹ ਦੇ ਮੁਕਾਬਲੇ ਅੱਜ 1.53 ਲੱਖ ਰੁਪਏ ਤੋਂ ਪਾਰ, ਜਾਣੋ 22-24 ਅਤੇ 18 ਕੈਰੇਟ ਦਾ ਕਿੰਨਾ ਰੇਟ
ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਲੈ ਮੱਚਿਆ ਹਾਹਾਕਾਰ, ਕੱਲ੍ਹ ਦੇ ਮੁਕਾਬਲੇ ਅੱਜ 1.53 ਲੱਖ ਰੁਪਏ ਤੋਂ ਪਾਰ, ਜਾਣੋ 22-24 ਅਤੇ 18 ਕੈਰੇਟ ਦਾ ਕਿੰਨਾ ਰੇਟ
ਮਹਿੰਗਾ ਹੋਇਆ ਪਹਾੜਾਂ ਦਾ ਸਫਰ! ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ; ਜਾਣੋ ਨਵੀਆਂ ਕੀਮਤਾਂ
ਮਹਿੰਗਾ ਹੋਇਆ ਪਹਾੜਾਂ ਦਾ ਸਫਰ! ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ; ਜਾਣੋ ਨਵੀਆਂ ਕੀਮਤਾਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ

Embed widget