ਪੜਚੋਲ ਕਰੋ

ਪੀਐਫ ਅਕਾਊਂਟ ਬਾਰੇ ਅਹਿਮ ਖਬਰ, ਹੁਣ e-nomination ਜ਼ਰੂਰੀ, ਘਰ ਬੈਠੇ ਹੀ ਕਰ ਸਕਦੇ ਹੋ ਰਜਿਸਟਰ, ਜਾਣੋ ਪੂਰਾ ਪ੍ਰੋਸੈਸ

PF Account ਦੇ e-nomination ਲਈ ਹੁਣ ਅਕਾਉਂਟ ਹੋਲਡਰ ਆਨਲਾਈਨ ਅਰਜ਼ੀ ਦੇ ਸਕਦੇ ਹਨ। ਜੇਕਰ ਹੁਣ ਤੱਕ ਤੁਸੀਂ ਆਪਣੇ ਨੌਮਿਨੀ ਵਿਅਕਤੀ ਦਾ ਨਾਂਅ ਨਹੀਂ ਭਰਿਆ ਹੈ, ਤਾਂ EPFO ਇਸ ਲਈ ਆਨਲਾਈਨ ਸਹੂਲਤ ਦੇ ਰਹੀ ਹੈ।

ਨਵੀਂ ਦਿੱਲੀ: ਜੇਕਰ ਤੁਸੀਂ ਨੌਕਰੀ ਕਰਦੇ ਹੋ ਅਤੇ ਤੁਹਾਡੀ ਤਨਖਾਹ ਤੋਂ ਪੈਸੇ PF ਖਾਤੇ ਭਾਵ ਸਰਕਾਰੀ ਬਚਤ ਯੋਜਨਾ ਪ੍ਰੋਵੀਡੈਂਟ ਫੰਡ (Public Provident Fund) 'ਚ ਜਮ੍ਹਾ ਹੋ ਰਹੇ ਹਨ, ਤਾਂ ਸੰਭਵ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਆਪਣੇ PF ਅਕਾਉਂਟ (PF Account) 'ਚ ਈ-ਨੋਮੀਨੇਸ਼ਨ ਕਰਵਾਉਣੀ ਹੋਵੇਗੀ।ਤੁਹਾਨੂੰ ਆਪਣੇ PF ਖਾਤੇ ਵਿੱਚ ਜਮ੍ਹਾ ਕੀਤੇ ਜਾ ਰਹੇ ਫੰਡ ਚੋਂ ਇੱਕ ਨਾਮਜ਼ਦ ਵਿਅਕਤੀ ਦੀ ਚੋਣ ਕਰਨੀ ਪਵੇਗੀ, ਜਿਸ ਤਹਿਤ ਤੁਹਾਡੀ ਗੈਰ-ਹਾਜ਼ਰੀ ਦੀ ਸਥਿਤੀ ਵਿੱਚ ਤੁਹਾਨੂੰ ਇਹ ਪੈਸਾ ਮਿਲੇਗਾ, ਜੇਕਰ ਤੁਸੀਂ ਅਜੇ ਤੱਕ ਆਪਣਾ ਨਾਮਜ਼ਦ ਵਿਅਕਤੀ ਨਹੀਂ ਚੁਣਿਆ ਹੈ, ਤਾੰ ਇਸ ਨੂੰ ਜਲਦੀ ਕਰ ਲਿਓ।

ਦੱਸ ਦਈਏ ਕਿ ਹੁਣ ਤੁਸੀਂ ਘਰ ਬੈਠੇ ਆਨਲਾਈਨ ਈ-ਨੋਮੀਨੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਫੈਸਲਾ ਕਰ ਸਕਦੇ ਹੋ। ਦਰਅਸਲ, ਪੀਐਫ ਖਾਤੇ ਵਿੱਚ ਨਾਮਜ਼ਦ ਵਿਅਕਤੀ ਦਾ ਨਾਂਅ ਭਰਨ ਦਾ ਵਿਕਲਪ ਦਿੱਤਾ ਗਿਆ ਹੈ, ਪਰ ਜੇਕਰ ਹੁਣ ਤੱਕ ਕਿਸੇ ਨੇ ਆਪਣੇ ਨਾਮਜ਼ਦ ਵਿਅਕਤੀ ਦਾ ਨਾਂਅ ਨਹੀਂ ਭਰਿਆ ਹੈ, ਤਾਂ EPFO ​​ਨੇ ਇਸਦੇ ਲਈ ਆਨਲਾਈਨ ਸਹੂਲਤ ਸ਼ੁਰੂ ਕਰ ਦਿੱਤੀ ਹੈ।

ਈਪੀਐਫਓ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਖਾਤਾ ਧਾਰਕ ਹੁਣ ਈ-ਨੋਮੀਨੇਸ਼ਨ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। EPFO ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, 'ਮੈਂਬਰ ਆਪਣੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਲਈ ਇਨ੍ਹਾਂ ਆਸਾਨ ਸਟੈੱਪਸ ਨਾਲ e-nomination ਭਰਦੇ ਹਨ।'

ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਹੋਵੇਗੀ, ਮੈਂਬਰ ਲਈ ਲੋੜੀਂਦੇ ਦਸਤਾਵੇਜ਼

1. ਐਕਟੀਵੇਟਿਡ ਆਧਾਰ ਲਿੰਕਡ UAN

2. ਮੋਬਾਈਲ ਨੰਬਰ ਜੋ ਆਧਾਰ ਕਾਰਡ ਨਾਲ ਲਿੰਕ ਹੈ

3. ਫੋਟੋ ਅਤੇ ਪਤੇ ਦੇ ਨਾਲ ਮੈਂਬਰ ਦਾ ਅਪਡੇਟ ਕੀਤਾ ਪ੍ਰੋਫਾਈਲ।

ਪਰਿਵਾਰਕ ਮੈਂਬਰਾਂ/ਨਾਮਜ਼ਦ ਦੇ ਲੋੜੀਂਦੇ ਦਸਤਾਵੇਜ਼

1. ਸਕੈਨ ਕੀਤੀ ਫੋਟੋ (ਜੇਪੀਜੀ ਫਾਰਮੈਟ ਵਿੱਚ- ਆਕਾਰ 3.5 ਸੈਂਟੀਮੀਟਰ X 4.5 ਸੈਂਟੀਮੀਟਰ)

2. ਆਧਾਰ ਕਾਰਡ।

3. ਬੈਂਕ ਖਾਤਾ ਨੰਬਰ, IFSC ਕੋਡ ਅਤੇ ਘਰ ਦਾ ਪਤਾ।

4. ਅਜਿਹੇ ਕਦਮ-ਦਰ-ਕਦਮ EPFO ​​ਖਾਤੇ ਲਈ ਈ-ਨੋਮੀਨੇਸ਼ਨ ਦਾਖਲ ਕਰੋ

5. EPFO ਵੈੱਬਸਾਈਟ (www.epfindia.gov.in) 'ਤੇ ਜਾਓ>> Services >> For Employees >> 'Member UAN/Online service' 'ਤੇ ਕਲਿੱਕ ਕਰੋ।

ਹੁਣ ਲਾਗਇਨ ਕਰਨ ਲਈ ਆਪਣੀ UAN ID ਅਤੇ ਪਾਸਵਰਡ ਦਰਜ ਕਰੋ।

  • ਹੁਣ ਮੈਨੇਜ ਪੇਜ 'ਤੇ ਜਾਓ ਅਤੇ ਈ-ਨੋਮੀਨੇਸ਼ਨ 'ਤੇ ਕਲਿੱਕ ਕਰੋ।
  • ਹੁਣ ਸਕਰੀਨ 'ਤੇ 'Provide details' ਟੈਬ ਦਿਖਾਈ ਦੇਵੇਗੀ, ਸਾਰੇ ਲੋੜੀਂਦੇ ਵੇਰਵੇ ਦਰਜ ਕਰੋ ਅਤੇ 'ਸੇਵ' 'ਤੇ ਕਲਿੱਕ ਕਰੋ।
  • ਅਗਲੇ ਪੜਾਅ ਵਿੱਚ ਪਰਿਵਾਰ ਡਿਕਲਾਰੇਸ਼ਨ ਨੂੰ ਅਪਡੇਟ ਕਰਨ ਲਈ 'Yes' 'ਤੇ ਕਲਿੱਕ ਕਰੋ।
  • ਹੁਣ Add Family Details 'ਤੇ ਕਲਿੱਕ ਕਰੋ। (ਤੁਸੀਂ ਇੱਥੇ ਇੱਕ ਤੋਂ ਵੱਧ ਨੌਮਿਨੀ ਸ਼ਾਮਲ ਕਰ ਸਕਦੇ ਹੋ)
  • ਇਸ ਤੋਂ ਬਾਅਦ ਫੰਡ ਚੋਂ ਨਾਮਜ਼ਦ ਵਿਅਕਤੀ ਦੇ ਹਿੱਸੇ ਦੀ ਕੁੱਲ ਰਕਮ ਦਾ ਐਲਾਨ ਕਰਨ ਲਈ 'Nomination details' 'ਤੇ ਕਲਿੱਕ ਕਰੋ। ਹੁਣ 'Save EPF Nomination' ਦਾ ਬਟਨ ਦਬਾਓ।
  • ਇਸ ਤੋਂ ਬਾਅਦ ਆਪਣੇ ਰਜਿਸਟਰਡ ਨੰਬਰ 'ਤੇ ਓਟੀਪੀ ਬਣਾਉਣ ਲਈ '-ਸਾਈਨ' 'ਤੇ ਕਲਿੱਕ ਕਰੋ।
  • ਹੁਣ ਤੁਹਾਡੇ ਆਧਾਰ ਕਾਰਡ ਨਾਲ ਜੁੜੇ ਮੋਬਾਈਲ ਨੰਬਰ 'ਤੇ ਇੱਕ OTP ਭੇਜਿਆ ਜਾਵੇਗਾ। ਉਹ OTP ਦਰਜ ਕਰੋ। ਇਸ ਤੋਂ ਬਾਅਦ ਤੁਹਾਡਾ EPFO ​​-ਨਾਮੀਨੇਸ਼ਨ ਰਜਿਸਟਰ ਹੋ ਜਾਵੇਗਾ।

ਇਹ ਵੀ ਪੜ੍ਹੋ: Farmers Protest: ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਨੂੰ ਲੈ ਕੇ ਦਿੱਲੀ ਪੁਲਿਸ ਨੇ ਕੀਤੀ ਇਹ ਤਿਆਰੀ, ਲੋਕਾਂ ਨੂੰ ਮਿਲੇਗੀ ਰਾਹਤ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਟਾਪ ਹੈਡਲਾਈਨ

13 ਅਗਸਤ ਨੂੰ ਕਿੰਨਾ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
13 ਅਗਸਤ ਨੂੰ ਕਿੰਨਾ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ
ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ

Embed widget