ਪੜਚੋਲ ਕਰੋ

Flipkart biggest sale- ਅੱਜ ਤੋਂ ਸ਼ੁਰੂ ਹੋਵੇਗੀ ਸਭ ਤੋਂ ਵੱਡੀ ਸੇਲ, ਅੱਧੀ ਤੋਂ ਵੀ ਘੱਟ ਕੀਮਤ 'ਤੇ ਖਰੀਦੋ ਫੋਨ ਅਤੇ ਹੋਰ ਸਾਮਾਨ

Flipkart sale- ਸੁਤੰਤਰਤਾ ਦਿਵਸ ਦੇ ਮੌਕੇ ਉਤੇ  Amazon ਤੋਂ ਬਾਅਦ Flipkart ਨੇ ਵੀ ‘ਫਲੈਗਸ਼ਿਪ ਸੇਲ’ ਦਾ ਐਲਾਨ ਕੀਤਾ ਹੈ। ਸੇਲ ਅੱਜ 6 ਅਗਸਤ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।

Flipkart sale- ਸੁਤੰਤਰਤਾ ਦਿਵਸ ਦੇ ਮੌਕੇ ਉਤੇ  Amazon ਤੋਂ ਬਾਅਦ Flipkart ਨੇ ਵੀ ‘ਫਲੈਗਸ਼ਿਪ ਸੇਲ’ ਦਾ ਐਲਾਨ ਕੀਤਾ ਹੈ। ਸੇਲ ਅੱਜ 6 ਅਗਸਤ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਜੇਕਰ ਤੁਸੀਂ ਸੇਲ ਵਿਚ ICICI ਬੈਂਕ, BOB ਕਾਰਡ ਜਾਂ ਯੈੱਸ ਬੈਂਕ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ ਉਤੇ 10% ਤਤਕਾਲ ਛੋਟ ਮਿਲੇਗੀ।

ਸੇਲ ਵਿਚ ਸਮਾਰਟਫੋਨ ਉਤੇ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਦਿੱਤੀ ਜਾਵੇਗੀ। ਸੇਲ ਪੇਜ ਤੋਂ ਪਤਾ ਚੱਲਦਾ ਹੈ ਕਿ ਆਫਰ ਦੇ ਤਹਿਤ ਆਈਫੋਨ ਮਾਡਲ, ਸੈਮਸੰਗ ਮਾਡਲ, ਮੋਟੋਰੋਲਾ ਫੋਨ ਅਤੇ ਵੀਵੋ ਸਮਾਰਟਫੋਨ ਬਹੁਤ ਘੱਟ ਕੀਮਤ ‘ਤੇ ਉਪਲੱਬਧ ਕਰਵਾਏ ਜਾ ਰਹੇ ਹਨ। ਇਸ ਫਲੈਸ਼ਗਿਪ ਸੇਲ ਵਿਚ ਫੈਸ਼ਨ ਸ਼੍ਰੇਣੀ ਵਿਚ 50-80% ਦੀ ਛੋਟ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸੇਲ ਵਿਚ ਪ੍ਰੀਮੀਅਮ ਘੜੀਆਂ ‘ਤੇ 50-80% ਦੀ ਛੂਟ, ਟਰਾਲੀ ਬੈਗ ਉਤੇ ਘੱਟੋ-ਘੱਟ 60%, ਔਰਤਾਂ ਦੇ ਜੁੱਤੇ ਉਤੇ ਘੱਟੋ-ਘੱਟ 60% ਅਤੇ ਗਹਿਣਿਆਂ ‘ਤੇ ਘੱਟੋ-ਘੱਟ 70% ਦੀ ਛੋਟ ਦਿੱਤੀ ਜਾ ਰਹੀ ਹੈ।

ਸੇਲ ਵਿਚ ਇਲੈਕਟ੍ਰਾਨਿਕ ਸਾਮਾਨ ਉਤੇ 80% ਤੱਕ ਦੀ ਛੋਟ ਮਿਲੇਗੀ। ਇੱਥੋਂ ਮਾਨੀਟਰ 6,569 ਰੁਪਏ ਦੀ ਸ਼ੁਰੂਆਤੀ ਕੀਮਤ ਉਤੇ, 5,034 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਸਭ ਤੋਂ ਵੱਧ ਵਿਕਣ ਵਾਲੇ ਕੈਮਰੇ, 7,999 ਰੁਪਏ ਦੀ ਸ਼ੁਰੂਆਤੀ ਕੀਮਤ ਉਤੇ ਸਭ ਤੋਂ ਵੱਧ ਵਿਕਣ ਵਾਲੇ ਟੈਬਲੇਟ ਅਤੇ 2,999 ਰੁਪਏ ਦੀ ਸ਼ੁਰੂਆਤੀ ਕੀਮਤ ਉਤੇ ਪ੍ਰਿੰਟਰ ਖਰੀਦੇ ਜਾ ਸਕਦੇ ਹਨ।

ਸੇਲ ਵਿਚ ਬਿਊਟੀ, ਫੂਡ, ਸਪੋਰਟਸ ਵਰਗੀਆਂ ਚੀਜ਼ਾਂ ਉਤੇ 80 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਨਾਲ ਹੀ, ਕਾਰ ਅਤੇ ਬਾਈਕ ਐਕਸੈਸਰੀਜ਼ ਉਤੇ 80% ਤੱਕ ਦੀ ਛੋਟ ਮਿਲੇਗੀ। ਮਲਟੀਗਰੂਮਿੰਗ ਡਿਵਾਈਸ ਨੂੰ 549 ਰੁਪਏ ਦੀ ਸ਼ੁਰੂਆਤੀ ਕੀਮਤ ਉਤੇ ਉਪਲਬਧ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭੋਜਨ ਅਤੇ ਕਰਿਆਨੇ ‘ਤੇ 75% ਤੱਕ ਦੀ ਛੋਟ ਅਤੇ ਸਿਹਤ ਅਤੇ ਪੋਸ਼ਣ ‘ਤੇ 80% ਤੱਕ ਦੀ ਛੋਟ ਹੈ।

ਐਕਸੈਸਰੀਜ਼ ਉਤੇ ਵੀ ਭਾਰੀ ਛੋਟ ਮਿਲੇਗੀ
ਸੇਲ ਵਿਚ ਸਮਾਰਟ ਗੈਜੇਟਸ ਅਤੇ ਐਕਸੈਸਰੀਜ਼ ਨੂੰ 50-80 ਫੀਸਦੀ ਦੀ ਛੋਟ ਉਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। ਸਾਊਂਡਬਾਰ ਅਤੇ ਸਪੀਕਰ 699 ਰੁਪਏ ਦੀ ਸ਼ੁਰੂਆਤੀ ਕੀਮਤ ਉਤੇ ਵਿਕਰੀ ‘ਚ ਖਰੀਦੇ ਜਾ ਸਕਦੇ ਹਨ। ਪਾਵਰ ਬੈਂਕ ਦੀ ਪੇਸ਼ਕਸ਼ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਇਸਦੀ ਸ਼ੁਰੂਆਤੀ ਕੀਮਤ 6XX ਰੁਪਏ ਦੱਸੀ ਜਾ ਰਹੀ ਹੈ।

ਨਾਲ ਹੀ ਪ੍ਰੀਮੀਅਮ ਮੋਬਾਈਲ ਕਵਰ 199 ਰੁਪਏ ਦੀ ਸ਼ੁਰੂਆਤੀ ਕੀਮਤ ਉਤੇ ਖਰੀਦਿਆ ਜਾ ਸਕਦਾ ਹੈ ਅਤੇ ਸਮਾਰਟ ਕੈਮਰਾ 1X99 ਰੁਪਏ ਦੀ ਸ਼ੁਰੂਆਤੀ ਕੀਮਤ ਉਤੇ ਖਰੀਦਿਆ ਜਾ ਸਕਦਾ ਹੈ। ਫਰਨੀਚਰ ਨੂੰ ਵਿਕਰੀ ਵਿਚ 80% ਤੱਕ ਦੀ ਛੋਟ ‘ਤੇ ਖਰੀਦਿਆ ਜਾ ਸਕਦਾ ਹੈ। ਇੱਥੋਂ ਹੋਮ ਟੈਂਪਲ 449 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ, ਸ਼ੂ ਰੈਕ 1,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!

Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ

Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 

Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ

ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Tirupati Laddus: 'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਜੋੜਾਂ ਦੇ ਦਰਦ ਨੂੰ ਘਟਾਉਣ ਤੋਂ ਲੈ ਕੇ ਕੈਂਸਰ ਨੂੰ ਰੋਕਦਾ ਆਹ ਫਲ, ਜਾਣੋ ਇਸ ਦੇ ਗਜ਼ਬ ਫਾਇਦਿਆਂ ਬਾਰੇ

Deadly Virus: ਇਹ ਪੰਜ ਖਤਰਨਾਕ ਵਾਇਰਸ ਸਿੱਧਾ ਦਿਮਾਗ 'ਤੇ ਕਰਦੇ ਹਮਲਾ, ਸਮੇਂ ਸਿਰ ਸਾਵਧਾਨ ਰਹੋ, ਨਹੀਂ ਤਾਂ...

ਕਬਜ਼ ਦੂਰ ਕਰਨ ਲਈ ਇਸ ਰੁੱਖ ਦੇ ਪੱਤੇ ਨੇ ਰਾਮਬਾਣ ਇਲਾਜ

Embed widget