ਪੜਚੋਲ ਕਰੋ

2020-21 ਦੀ ਪਹਿਲੀ ਤਿਮਾਹੀ ਦੇ GDP ਅੰਕੜੇ ਆਉਣਗੇ ਅੱਜ, ਕੋਰੋਨਾ ਕਾਰਨ ਭਾਰੀ ਗਿਰਾਵਟ ਦਾ ਖਦਸ਼ਾ

RBI ਤੋਂ ਲੈਕੇ ਤਮਾਮ ਰੇਟਿੰਗ ਏਜੰਸੀਆਂ ਜੀਡੀਪੀ 'ਚ ਵੱਡੀ ਗਿਰਾਵਟ ਦਾ ਖਦਸ਼ਾ ਪਹਿਲਾਂ ਹੀ ਦਰਜ ਕਰਾ ਚੁੱਕੀਆਂ ਹਨ। ਅੱਜ 10 ਵਜੇ ਤਕ ਅੰਕੜੇ ਆਉਣ ਦੀ ਉਮੀਦ ਹੈ।

ਨਵੀਂ ਦਿੱਲੀ: ਅੱਜ ਮੌਜੂਦਾ ਵਿੱਤੀ ਸਾਲ 'ਚ ਦੀ ਪਹਿਲੀ ਤਿਮਾਹੀ ਲਈ ਜੀਡੀਪੀ ਡਾਟਾ ਯਾਨੀ ਆਰਥਿਕ ਵਿਕਾਸ ਦਰ ਦੇ ਅੰਕੜੇ ਜਾਰੀ ਕੀਤੇ ਜਾਣਗੇ। ਕੋਰੋਨਾ ਕਾਲ 'ਚ ਅਰਥਵਿਵਸਥਾ ਦੀ ਤਸਵੀਰ ਕਿਹੋ ਜਿਹੀ ਰਹੀ, ਅਪ੍ਰੈਲ ਤੋਂ ਜੂਨ ਦੌਰਾਨ ਜੀਡੀਪੀ ਦੇ ਅੰਕੜਿਆਂ ਨਾਲ ਤਸਵੀਰ ਸਾਫ ਹੋਵੇਗੀ।

RBI ਤੋਂ ਲੈਕੇ ਤਮਾਮ ਰੇਟਿੰਗ ਏਜੰਸੀਆਂ ਜੀਡੀਪੀ 'ਚ ਵੱਡੀ ਗਿਰਾਵਟ ਦਾ ਖਦਸ਼ਾ ਪਹਿਲਾਂ ਹੀ ਦਰਜ ਕਰਾ ਚੁੱਕੀਆਂ ਹਨ। ਅੱਜ 10 ਵਜੇ ਤਕ ਅੰਕੜੇ ਆਉਣ ਦੀ ਉਮੀਦ ਹੈ। ਰਾਸ਼ਟਰੀ ਸਾਂਖਿਅਕੀ ਦਫ਼ਤਰ (NSO) ਵੱਲੋਂ ਅੱਜ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਜੀਡੀਪੀ ਦੇ ਅੰਕੜੇ ਜਾਰੀ ਕੀਤੇ ਜਾਣਗੇ।

ਵੱਖ-ਵੱਖ ਰੇਟਿੰਗ ਏਜੰਸੀਆਂ ਅਤੇ ਇੰਡਸਟਰੀ ਦੇ ਜਾਣਕਾਰਾਂ ਨੇ ਪਹਿਲੀ ਤਿਮਾਹੀ 'ਚ ਜੀਡੀਪੀ 'ਚ ਗਿਰਾਵਟ ਆਉਣ ਦਾ ਅਨੁਮਾਨ ਲਾਇਆ ਹੈ। ਇਸ ਦੀ ਵਜ੍ਹਾ ਸਪਸ਼ਟ ਤੌਰ 'ਤੇ ਦੱਸੀ ਗਈ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਅਤੇ ਇਸ ਨੂੰ ਰੋਕਣ ਲਈ ਲਾਏ ਲੌਕਡਾਊਨ ਦੇ ਚੱਲਦਿਆਂ ਉਦਯੋਗਿਕ ਉਤਪਾਦਨ 'ਚ ਗਿਰਾਵਟ ਆਈ ਹੈ। ਦੇਸ਼ 'ਚ ਸਕਲ ਘਰੇਲੂ ਉਤਪਾਦ 'ਚ ਵੱਡੇ ਪੱਧਰ 'ਤੇ ਕਮੀ ਆਈ ਹੈ ਤੇ ਰੋਜ਼ਗਾਰ ਦੇ ਅੰਕੜਿਆਂ 'ਚ ਵੀ ਵੱਡੀ ਗਿਰਾਵਟ ਹੈ।

ਭਾਰਤੀ ਰਿਜ਼ਰਵ ਬੈਂਕ ਨੇ ਵੀ ਕਿਹਾ ਕਿ ਚਾਲੂ ਵਿੱਤੀ ਸਾਲ ਜਾਂ ਕਾਰੋਬਾਰੀ ਸਾਲ 'ਚ ਸਕਲ ਘਰੇਲੂ ਉਤਪਾਦ ਜਾਂ ਜੀਡੀਪੀ 'ਚ ਨੈਗੇਟਿਵ ਗ੍ਰੋਥ ਰਹਿ ਸਕਦੀ ਹੈ। ਮਈ 'ਚ ਰਿਜ਼ਰਵ ਬੈਂਕ ਨੇ ਕਿਹਾ ਸੀ ਕਿ 2020-21 'ਚ ਦੇਸ਼ ਦੀ ਵਾਧਾ ਦਰ ਨਾਕਾਰਾਤਮਕ ਦਾਇਰੇ 'ਚ ਰਹੇਗੀ।

ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ IPL 2020 ਰੱਦ ਕਰਨ ਦੀ ਮੰਗ ਕੇਂਦਰੀ ਸਿਹਤ ਮੰਤਰੀ ਦਾ ਦਾਅਵਾ: ਦੀਵਾਲੀ ਤਕ ਕੋਰੋਨਾ ਕਰ ਲਵਾਂਗੇ ਕਾਬੂ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

8th Pay Commission : ਅਕਤੂਬਰ ਦੀਆਂ ਮੀਟਿੰਗਾਂ ਦਾ ਸ਼ਡਿਊਲ ਤੈਅ, ਫਿਟਮੈਂਟ ਫੈਕਟਰ ’ਤੇ ਹੋ ਸਕਦੀ ਹੈ ਚਰਚਾ
8th Pay Commission : ਅਕਤੂਬਰ ਦੀਆਂ ਮੀਟਿੰਗਾਂ ਦਾ ਸ਼ਡਿਊਲ ਤੈਅ, ਫਿਟਮੈਂਟ ਫੈਕਟਰ ’ਤੇ ਹੋ ਸਕਦੀ ਹੈ ਚਰਚਾ
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Gold-Silver Price Today : ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਅੱਜ ਦੇ ਭਾਅ ਜਾਣ ਕੇ ਰਹਿ ਜਾਓਗੇ ਹੈਰਾਨ
Gold-Silver Price Today : ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਅੱਜ ਦੇ ਭਾਅ ਜਾਣ ਕੇ ਰਹਿ ਜਾਓਗੇ ਹੈਰਾਨ
Petrol Diesel Price Today: ਪੈਟਰੋਲ-ਡੀਜ਼ਲ 27 ਸਤੰਬਰ ਨੂੰ ਹੋਇਆ ਸਸਤਾ? ਜਾਣੋ ਵੱਡੇ ਸ਼ਹਿਰਾਂ 'ਚ ਅੱਜ ਕਿੰਨਾ ਰੇਟ, ਚੈੱਕ ਕਰੋ ਡਿਟੇਲ...
ਪੈਟਰੋਲ-ਡੀਜ਼ਲ 27 ਸਤੰਬਰ ਨੂੰ ਹੋਇਆ ਸਸਤਾ? ਜਾਣੋ ਵੱਡੇ ਸ਼ਹਿਰਾਂ 'ਚ ਅੱਜ ਕਿੰਨਾ ਰੇਟ, ਚੈੱਕ ਕਰੋ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Health News : 40 ਸਾਲ ਤੋਂ ਘੱਟ ਉਮਰ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ ?
Health News : 40 ਸਾਲ ਤੋਂ ਘੱਟ ਉਮਰ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ ?
 Toyota Innova Ethanol : ਪੈਟਰੋਲ ਦੀ ਟੈਂਸ਼ਨ ਖ਼ਤਮ? 25 ਰੁਪਏ ਦੇ ਕਰੀਬ ’ਚ ਚੱਲੇਗੀ ਇਹ ਕਾਰ
 Toyota Innova Ethanol : ਪੈਟਰੋਲ ਦੀ ਟੈਂਸ਼ਨ ਖ਼ਤਮ? 25 ਰੁਪਏ ਦੇ ਕਰੀਬ ’ਚ ਚੱਲੇਗੀ ਇਹ ਕਾਰ
Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Punjab News: ਲੁਧਿਆਣਾ 'ਚ ਫਰਜ਼ੀ DSP ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ, ਵਰਦੀ ਪਾ ਕੇ ਸਮਾਜਿਕ ਸਮਾਗਮਾਂ 'ਚ ਹੁੰਦਾ ਸੀ ਸ਼ਾਮਲ, ਔਰਤ ਨੂੰ ਝਾਂਸੇ 'ਚ ਲੈ...
ਲੁਧਿਆਣਾ 'ਚ ਫਰਜ਼ੀ DSP ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ, ਵਰਦੀ ਪਾ ਕੇ ਸਮਾਜਿਕ ਸਮਾਗਮਾਂ 'ਚ ਹੁੰਦਾ ਸੀ ਸ਼ਾਮਲ, ਔਰਤ ਨੂੰ ਝਾਂਸੇ 'ਚ ਲੈ...
Punjab News: ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
Punjab News: LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...
LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...
Embed widget