ਪੜਚੋਲ ਕਰੋ
Advertisement
ਕੋਰੋਨਾ ਸੰਕਟ 'ਚ Reliance Retail ਦੀ ਫਿਰ ਤੋਂ ਝੰਡੀ
Deloitte ਵੱਲੋਂ ਗਲੋਬਲ ਰਿਟੇਲ ਪਾਵਰ ਹਾਊਸ 2021 ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ 'ਚ ਇਹ ਖੁਲਾਸਾ ਹੋਇਆ ਹੈ। ਪਿਛਲੇ ਸਾਲ ਇਸ ਲਿਸਟ 'ਚ ਰਿਲਾਇੰਸ ਰਿਟੇਲ ਪਹਿਲੇ ਨੰਬਰ 'ਤੇ ਸੀ।
ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਰਿਟੇਲ ਕੰਪਨੀ ਰਿਲਾਇੰਸ ਰਿਟੇਲਰਸ 'ਚ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਨ ਵਾਲੀਆਂ ਕੰਪਨੀਆਂ ਤੋਂ ਦੂਜੇ ਨੰਬਰ 'ਤੇ ਹੈ।
ਇਸ ਨੂੰ ਲੈ ਕੇ Deloitte ਵੱਲੋਂ ਗਲੋਬਲ ਰਿਟੇਲ ਪਾਵਰ ਹਾਊਸ 2021 ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ 'ਚ ਇਹ ਖੁਲਾਸਾ ਹੋਇਆ ਹੈ। ਪਿਛਲੇ ਸਾਲ ਇਸ ਲਿਸਟ 'ਚ ਰਿਲਾਇੰਸ ਰਿਟੇਲ ਪਹਿਲੇ ਨੰਬਰ 'ਤੇ ਸੀ।
Deloitte ਦੀ Global Powers of Retailing ਲਿਸਟ 'ਚ ਇਹ ਇਸ ਸਾਲ ਰਿਲਾਇੰਸ 53ਵੇਂ ਨੰਬਰ 'ਤੇ ਹੈ। ਪਿਛਲੇ ਸਾਲ ਇਹ 56ਵੇਂ ਸਥਾਨ 'ਤੇ ਸੀ। ਇਸ ਲਿਸਟ 'ਚ Walmart ਪਹਿਲੇ ਨੰਬਰ 'ਤੇ ਕਾਇਮ ਹੈ। Amazon ਇਕ ਸਥਾਨ ਵਧ ਕੇ ਦੂਜੇ ਨੰਬਰ 'ਤੇ ਹੈ।
Costco Wholesale Corporation ਤੀਜੇ ਨੰਬਰ 'ਤੇ ਤੇ ਜਰਮਨੀ ਦਾ Schwarz Group ਚੌਥੇ ਨੰਬਰ 'ਤੇ ਹੈ। ਇਸ ਲਿਸਟ 'ਚ ਟੌਪ 10 ਰਿਟੇਲਰਸ ਅਮਰੀਕੀ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement