ਪੜਚੋਲ ਕਰੋ

Gold Silver Price Today: ਇਕ ਵਾਰ 'ਚ 550 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ 'ਚ ਵੱਡਾ ਉਛਾਲ, ਜਾਣੋ ਤਾਜ਼ਾ ਰੇਟ

ਅੱਜ ਸ਼ੁਰੂਆਤੀ ਕਾਰੋਬਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ। ਸੋਨਾ-ਚਾਂਦੀ ਦੋਵਾਂ ਦੇ ਵਿੱਚ ਵੱਡਾ ਉਛਾਲ ਨਜ਼ਰ ਆਇਆ। ਆਓ ਜਾਣਦੇ ਹਾਂ ਸੋਨੇ-ਚਾਂਦੀ ਦੀਆਂ ਨਵੀਆਂ ਕੀਮਤਾਂ...

Gold Silver Price Today: ਅੱਜ ਸ਼ੁਰੂਆਤੀ ਕਾਰੋਬਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। MCX 'ਤੇ ਸੋਨੇ ਦੀ ਕੀਮਤ 'ਚ 500 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਜਦਕਿ ਚਾਂਦੀ ਦੀ ਕੀਮਤ 'ਚ 800 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਸਵੇਰੇ 10.15 ਵਜੇ ਦਸੰਬਰ ਡਿਲੀਵਰੀ ਲਈ ਸੋਨਾ 553.00 ਰੁਪਏ ਦੇ ਵਾਧੇ ਨਾਲ 75850.00 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ 804.00 ਰੁਪਏ ਦੇ ਵਾਧੇ ਨਾਲ 91108.00 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਹੋਰ ਪੜ੍ਹੋ : Tata Group ਦੇ ਮਾਲਕ ਰਤਨ ਟਾਟਾ ਨੂੰ ਮਿਲਦੀ ਸੀ ਕਿੰਨੀ ਤਨਖਾਹ? ਪ੍ਰਤੀ ਮਿੰਟ ਦੀ ਕਮਾਈ ਜਾਣ ਰਹਿ ਜਾਓਗੇ ਹੈਰਾਨ

MCX 'ਤੇ ਸੋਨਾ ਕੱਲ੍ਹ 75297.00 ਰੁਪਏ 'ਤੇ ਬੰਦ ਹੋਇਆ ਅਤੇ ਅੱਜ 75660.00 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਇਹ 75856.00 ਰੁਪਏ ਤੱਕ ਚਲਾ ਗਿਆ। ਇਸੇ ਤਰ੍ਹਾਂ ਚਾਂਦੀ ਕੱਲ੍ਹ 90304.00 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਅਤੇ ਅੱਜ 90592.00 ਰੁਪਏ 'ਤੇ ਖੁੱਲ੍ਹੀ।

ਵੀਰਵਾਰ ਨੂੰ ਫਿਊਚਰਜ਼ ਵਪਾਰ 'ਚ ਸੋਨੇ ਦੀ ਕੀਮਤ 156 ਰੁਪਏ ਵਧ ਕੇ 75,090 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਕਿਉਂਕਿ ਮਜ਼ਬੂਤ ​​ਸਪਾਟ ਮੰਗ ਵਿਚਾਲੇ ਸੱਟੇਬਾਜ਼ਾਂ ਨੇ ਨਵੇਂ ਸੌਦੇ ਖਰੀਦੇ ਹਨ। ਵਿਸ਼ਵ ਪੱਧਰ 'ਤੇ ਨਿਊਯਾਰਕ 'ਚ ਸੋਨਾ 0.31 ਫੀਸਦੀ ਵਧ ਕੇ 2,615 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਸਰਾਫਾ ਕੀਮਤਾਂ ਵਿੱਚ ਗਿਰਾਵਟ

ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਖੁਦਰਾ ਵਿਕਰੇਤਾਵਾਂ ਦੀ ਕਮਜ਼ੋਰ ਮੰਗ ਕਾਰਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨਾ 350 ਰੁਪਏ ਡਿੱਗ ਕੇ 77,350 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਬੁੱਧਵਾਰ ਨੂੰ ਸੋਨਾ 77,700 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਸਥਾਨਕ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਗਿਰਾਵਟ ਜਾਰੀ ਹੈ। 8 ਅਕਤੂਬਰ ਤੋਂ ਬਾਅਦ ਪਿਛਲੇ ਤਿੰਨ ਸੈਸ਼ਨਾਂ 'ਚ ਸੋਨਾ 1,350 ਰੁਪਏ ਪ੍ਰਤੀ 10 ਗ੍ਰਾਮ ਡਿੱਗਿਆ ਹੈ। ਹਾਲਾਂਕਿ ਵੀਰਵਾਰ ਨੂੰ ਚਾਂਦੀ ਦੀ ਕੀਮਤ 300 ਰੁਪਏ ਮਜ਼ਬੂਤ ​​ਹੋ ਕੇ 91,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਹੋਰ ਪੜ੍ਹੋ : ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ! ਕਿਤੇ ਮਹਿੰਗਾ ਤੇ ਕਿਤੇ ਸਸਤਾ, ਇੱਥੇ ਜਾਣੋ ਡਿਟੇਲ

 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Pakistan Stock Market : ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਇਤਿਹਾਸ ਦੀ ਸਭ ਤੋਂ ਵੱਡੀ ਤੇਜ਼ੀ, ਦੁਨੀਆ ਵੀ ਰਹਿ ਗਈ ਹੈਰਾਨ 
Pakistan Stock Market : ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਇਤਿਹਾਸ ਦੀ ਸਭ ਤੋਂ ਵੱਡੀ ਤੇਜ਼ੀ, ਦੁਨੀਆ ਵੀ ਰਹਿ ਗਈ ਹੈਰਾਨ 
Charge Discount: ਖੁਸ਼ਖਬਰੀ, ਪਾਰਕਿੰਗ ਤੇ ਲੈਂਡਿੰਗ ਚਾਰਜ 'ਚ 25% ਦੀ ਕਟੌਤੀ, ਕੀ ਸਸਤੀਆਂ ਹੋਣਗੀਆਂ ਟਿਕਟਾਂ? ਇੱਥੇ ਜਾਣੋ ਪੂਰੀ ਡਿਟੇਲ...  
ਖੁਸ਼ਖਬਰੀ, ਪਾਰਕਿੰਗ ਤੇ ਲੈਂਡਿੰਗ ਚਾਰਜ 'ਚ 25% ਦੀ ਕਟੌਤੀ, ਕੀ ਸਸਤੀਆਂ ਹੋਣਗੀਆਂ ਟਿਕਟਾਂ? ਇੱਥੇ ਜਾਣੋ ਪੂਰੀ ਡਿਟੇਲ...  
Gold-Silver Price Today: ਜੰਗਬੰਦੀ ਤੋਂ ਬਾਅਦ ਸੋਨੇ-ਚਾਂਦੀ ਦੇ ਰੇਟ ਡਿੱਗੇ ਜਾਂ ਵਧੇ? ਜਾਣੋ ਚਾਂਦੀ 13,000 ਰੁਪਏ ਅਤੇ ਸੋਨਾ ਕਿੰਨਾ ਮਹਿੰਗਾ ਜਾਂ ਸਸਤਾ! 10 ਗ੍ਰਾਮ ਦੀ ਅੱਜ ਇੰਨੀ ਕੀਮਤ...
ਜੰਗਬੰਦੀ ਤੋਂ ਬਾਅਦ ਸੋਨੇ-ਚਾਂਦੀ ਦੇ ਰੇਟ ਡਿੱਗੇ ਜਾਂ ਵਧੇ? ਜਾਣੋ ਚਾਂਦੀ 13,000 ਰੁਪਏ ਅਤੇ ਸੋਨਾ ਕਿੰਨਾ ਮਹਿੰਗਾ ਜਾਂ ਸਸਤਾ! 10 ਗ੍ਰਾਮ ਦੀ ਅੱਜ ਇੰਨੀ ਕੀਮਤ...
Share Market: ਖੁੱਲ੍ਹਦਿਆਂ ਹੀ ਚਮਕਿਆ ਸ਼ੇਅਰ ਬਜ਼ਾਰ, 2674 'ਤੇ ਖੁੱਲ੍ਹਿਆ ਸੈਂਸੈਕਸ; ਨਿਫਟੀ 'ਚ ਵੀ ਵਾਧਾ
Share Market: ਖੁੱਲ੍ਹਦਿਆਂ ਹੀ ਚਮਕਿਆ ਸ਼ੇਅਰ ਬਜ਼ਾਰ, 2674 'ਤੇ ਖੁੱਲ੍ਹਿਆ ਸੈਂਸੈਕਸ; ਨਿਫਟੀ 'ਚ ਵੀ ਵਾਧਾ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IMD Issues Yellow Alert: ਮੌਸਮ 'ਚ ਅਚਾਨਕ ਖਰਾਬੀ ਨੇ ਵਧਾਈ ਕਿਸਾਨਾਂ ਦੀ ਚਿੰਤਾ, ਕਈ ਇਲਾਕਿਆਂ 'ਚ ਭਾਰੀ ਮੀਂਹ; ਤੇਜ਼ ਤੂਫ਼ਾਨ-ਗਰਜ ਲਈ 'ਯੈਲੋ ਅਲਰਟ' ਜਾਰੀ...
ਮੌਸਮ 'ਚ ਅਚਾਨਕ ਖਰਾਬੀ ਨੇ ਵਧਾਈ ਕਿਸਾਨਾਂ ਦੀ ਚਿੰਤਾ, ਕਈ ਇਲਾਕਿਆਂ 'ਚ ਭਾਰੀ ਮੀਂਹ; ਤੇਜ਼ ਤੂਫ਼ਾਨ-ਗਰਜ ਲਈ 'ਯੈਲੋ ਅਲਰਟ' ਜਾਰੀ...
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Gangster Murder: ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
Donald Trump Resign: ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
Sports Breaking: ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
Embed widget