ਖੁਸ਼ਖ਼ਬਰੀ! ਸੋਨਾ ਹੋਇਆ ਬੇਹੱਦ ਸਸਤਾ, ਕੀਮਤਾਂ 'ਚ ਆਈ ਜ਼ਬਰਦਸਤ ਗਿਰਾਵਟ, ਕੀਮਤ ਜਾਣ ਕੇ ਹੋ ਜਾਓਗੇ ਖੁਸ਼
Gold Rate Reduced Today: ਜੇ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਹੈ ਕਿਉਂਕਿ ਪ੍ਰਚੂਨ ਬਾਜ਼ਾਰ 'ਚ ਸੋਨੇ ਦੀ ਕੀਮਤ ਕਾਫੀ ਹੇਠਾਂ ਆ ਗਈ ਹੈ। ਤੁਸੀਂ ਸੋਨੇ ਦੇ ਸਿੱਕਿਆਂ ਜਾਂ ਗਹਿਣਿਆਂ ਦੀ ਖਰੀਦਦਾਰੀ ਕਰ ਸਕਦੇ ਹੋ।
Gold Price Reduced: ਅੱਜ ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਸਸਤੇ ਰੇਟ 'ਤੇ ਉਪਲਬਧ ਹੈ। ਇਸ ਨਾਲ ਜੁੜੀ ਚੰਗੀ ਗੱਲ ਇਹ ਹੈ ਕਿ ਅੱਜ ਸੋਨੇ ਦੀਆਂ ਪ੍ਰਚੂਨ ਕੀਮਤਾਂ ਹੇਠਾਂ ਆਈਆਂ ਹਨ, ਜਿਸ ਨਾਲ ਸੋਨੇ ਦੇ ਪ੍ਰਚੂਨ ਖਰੀਦਦਾਰਾਂ ਨੂੰ ਫਾਇਦਾ ਹੋਵੇਗਾ। ਅੱਜ ਸੋਨੇ ਦੀ ਕੀਮਤ 'ਚ ਇਹ ਕਮੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਵਿਸ਼ਵ ਪੱਧਰ 'ਤੇ ਮੰਗ 'ਚ ਕਮੀ ਆਈ ਹੈ ਅਤੇ ਡਾਲਰ ਦੀ ਕੀਮਤ 'ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਅਸਰ ਕੀਮਤੀ ਵਸਤੂਆਂ ਦੀ ਕੀਮਤ 'ਤੇ ਵੇਖਣ ਨੂੰ ਮਿਲ ਰਿਹਾ ਹੈ।
ਪ੍ਰਚੂਨ ਬਾਜ਼ਾਰ 'ਚ ਕਿੰਨਾ ਸਸਤਾ ਹੋਇਆ ਸੋਨਾ
ਅੱਜ ਕਮੋਡਿਟੀ ਬਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਤੇ ਇਹ ਮਾਮੂਲੀ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਹਾਲਾਂਕਿ ਪ੍ਰਚੂਨ ਬਾਜ਼ਾਰ ਵਿੱਚ ਸੋਨਾ ਬਹੁਤ ਸਸਤਾ ਹੋ ਗਿਆ ਹੈ ਤੇ ਇਸ ਦੇ ਘਟੇ ਰੇਟ ਤੋਂ ਬਾਅਦ, ਤੁਸੀਂ ਸੋਨੇ ਦੇ ਗਹਿਣੇ, ਸਿੱਕੇ ਆਦਿ ਖਰੀਦ ਕੇ ਪੈਸੇ ਬਚਾ ਸਕਦੇ ਹੋ।
ਜਾਣੋ ਆਪਣੇ ਸ਼ਹਿਰ ਵਿੱਚ ਸੋਨੇ ਦਾ ਰੇਟ
ਅੱਜ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਸੋਨਾ 300 ਤੋਂ 440 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਇਸ ਦੇ ਰੇਟ ਥੋੜੇ ਵੱਖਰੇ ਹਨ ਅਤੇ ਤੁਸੀਂ ਇੱਥੇ ਜਾਣ ਸਕਦੇ ਹੋ ਕਿ ਤੁਹਾਡੇ ਸ਼ਹਿਰ ਵਿੱਚ ਸੋਨਾ ਕਿਸ ਰੇਟ 'ਤੇ ਉਪਲਬਧ ਹੈ।
ਜਾਣੋ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ
ਅਹਿਮਦਾਬਾਦ: ਸੋਨਾ 310 ਰੁਪਏ ਦੀ ਗਿਰਾਵਟ ਨਾਲ 60490 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਬੈਂਗਲੁਰੂ— ਸੋਨਾ 310 ਰੁਪਏ ਦੀ ਗਿਰਾਵਟ ਨਾਲ 60440 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਚੰਡੀਗੜ੍ਹ: ਸੋਨਾ 310 ਰੁਪਏ ਦੀ ਗਿਰਾਵਟ ਨਾਲ 60590 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਹੈਦਰਾਬਾਦ— ਸੋਨਾ 310 ਰੁਪਏ ਦੀ ਗਿਰਾਵਟ ਨਾਲ 60440 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਲਖਨਊ— ਸੋਨਾ 310 ਰੁਪਏ ਦੀ ਗਿਰਾਵਟ ਨਾਲ 60590 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਜੈਪੁਰ— ਸੋਨਾ 310 ਰੁਪਏ ਦੀ ਗਿਰਾਵਟ ਨਾਲ 60590 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਪੁਣੇ— ਸੋਨਾ 310 ਰੁਪਏ ਦੀ ਗਿਰਾਵਟ ਨਾਲ 60440 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਪਟਨਾ— ਸੋਨਾ 310 ਰੁਪਏ ਦੀ ਗਿਰਾਵਟ ਨਾਲ 60490 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਸੂਰਤ : ਸੋਨਾ 310 ਰੁਪਏ ਦੀ ਗਿਰਾਵਟ ਨਾਲ 60490 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਵਿਸ਼ਾਖਾਪਟਨਮ: ਸੋਨਾ 310 ਰੁਪਏ ਦੀ ਗਿਰਾਵਟ ਨਾਲ 60440 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।