ਪੜਚੋਲ ਕਰੋ

ਆਰਥਿਕ ਮੰਦੀ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਤੋੜ ਰਹੀਆਂ ਰਿਕਾਰਡ

ਅੱਜ ਸੋਨੇ ਦਾ ਵਾਅਦਾ ਕਾਰੋਬਾਰ ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਚਾਂਦੀ ਵਿਚ ਵੀ 1 ਫੀਸਦ ਦਾ ਉਛਾਲ ਵੇਖਣ ਨੂੰ ਮਿਲੀਆ।

ਨਵੀਂ ਦਿੱਲੀ: ਸੋਨੇ ਦੀ ਕੀਮਤ ‘ਚ ਲਗਾਤਾਰ ਵਾਧੇ ਦਾ ਦੌਰ ਚੱਲ ਰਿਹਾ ਹੈ। ਰਿਕਾਰਡ ਉੱਚਾਈਆਂ ‘ਤੇ ਜਾਣ ਤੋਂ ਬਾਅਦ, ਸੋਨੇ ਦੀ ਕੀਮਤ ਵਿੱਚ ਕੁਝ ਗਿਰਾਵਟ ਆਈ, ਪਰ ਤੇ ਵੀ ਸੋਨੇ ਦੀ ਕੀਮਤ ਉੱਚ ਪੱਧਰ ‘ਤੇ ਬਣੀ ਹੋਈ ਹੈ। ਦੂਜੇ ਪਾਸੇ, ਚਾਂਦੀ ਦੀ ਕੀਮਤ ਵੀ ਲਗਾਤਾਰ ਵਧ ਰਹੀ ਹੈ। ਸੋਨੇ ਤੇ ਚਾਂਦੀ ਦੇ ਵਾਅਦਾ ਕਾਰੋਬਾਰ ‘ਚ ਵੀ ਲਗਾਤਾਰ ਉਛਾਲ ਨਾਲ ਟ੍ਰੈਜ ਹੋ ਰਿਹਾ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਚੱਲ ਰਹੇ ਲੌਕਡਾਊਨ ਕਾਰਨ ਸੋਨੇ ਦਾ ਸਪਾਟ ਕਾਰੋਬਾਰ ਇਸ ਸਮੇਂ ਬੰਦ ਹੈ। ਅੱਜ ਦੇ ਵਾਅਦਾ ਕਾਰੋਬਾਰ ‘ਚ ਸੋਨੇ ਦੀਆਂ ਕੀਮਤਾਂ: ਅੱਜ ਦੇ ਵਾਅਦਾ ਕਾਰੋਬਾਰ ‘ਚ ਸੋਨੇ ਦੀ ਕੀਮਤ ਨੂੰ ਵੇਖੀਏ ਤਾਂ ਇਹ ਲਗਪਗ ਅੱਧੇ ਫੀਸਦ ਦੀ ਵਾਧਾ ਦਰ ਵੇਖੀ ਜਾ ਰਹੀ ਹੈ। ਸੋਨੇ ਦੇ 5 ਜੂਨ, 2020 ਨੂੰ ਵਾਅਦਾ ਕਾਰੋਬਾਰ ‘ਚ ਸੋਨੇ ਦੀਆਂ ਕੀਮਤਾਂ ‘ਤੇ ਨਜ਼ਰ ਮਾਰੋ ਤਾਂ ਇਹ 0.46 ਪ੍ਰਤੀਸ਼ਤ ਦੇ ਵਾਧੇ ਨਾਲ 47268 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਗੋਲਡ ਮਿੰਨੀ ਦੇ ਪੱਧਰ ‘ਤੇ ਨਜ਼ਰ ਮਾਰੀਏ ਤਾਂ ਇਹ 5 ਜੂਨ 2020 ਨੂੰ ਫਿਊਚਰਜ਼ ਟ੍ਰੇਡਿੰਗ ਵਿੱਚ 0.51 ਪ੍ਰਤੀਸ਼ਤ ਦੀ ਉਛਾਲ ਨਜ਼ਰ ਆਈਆ ਹੈ। ਸੋਨੇ ਦੀ ਪ੍ਰਤੀ 10 ਗ੍ਰਾਮ ਦੀ ਕੀਮਤ 'ਤੇ ਨਜ਼ਰ ਮਾਰੋ ਤਾਂ ਇਹ 47270 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ‘ਚ ਵੀ ਤੇਜ਼ੀ ਦੇਖਣ ਨੂੰ ਮਿਲੀ: ਸਿਲਵਰ ਦੇ ਵਾਅਦਾ ਕਾਰੋਬਾਰ ‘ਚ ਵੀ ਸ਼ਾਨਦਾਰ ਤੇਜ਼ੀ ਨਜ਼ਰ ਆਈ ਹੈ ਤੇ ਵਾਅਦਾ ਕਾਰੋਬਾਰ ਵਿੱਚ ਜੁਲਾਈ ਤੇ ਜੂਨ ਵਿੱਚ ਫਿਊਚਰਜ਼ ਟ੍ਰੇਡਿੰਗ ਜਾਰੀ ਹੈ। ਅੱਜ ਚਾਂਦੀ ਦੀ ਕੀਮਤ ਵਿੱਚ 1 ਫੀਸਦ ਤੇ 1 ਫੀਸਦ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ। ਚਾਂਦੀ ਦਾ 3 ਜੁਲਾਈ, 2020 ਨੂੰ ਕੀਮਤ 0.97% ਦੇ ਵਾਧੇ ਨਾਲ 42923 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ। ਚਾਂਦੀ ਦੀ ਮਿੰਨੀ ਵਿਚ ਅੱਜ 1 ਫੀਸਦ ਤੋਂ ਵੱਧ ਦੀ ਉਛਾਲ ਦੇ ਨਾਲ ਕਾਰੋਬਾਰ ਵੇਖਿਆ ਜਾ ਰਿਹਾ ਹੈ। ਚਾਂਦੀ ਦਾ 30 ਜੂਨ 2020 ਦਾ ਮਿੰਨੀ ਫਿਊਚਰਜ਼ ਦਾ ਇਕਰਾਰਨਾਮਾ 1.01 ਫੀਸਦੀ ਦੀ ਉਚਾਈ 'ਤੇ ਕਾਰੋਬਾਰ ਕਰ ਰਿਹਾ ਸੀ। ਅੰਤਰਰਾਸ਼ਟਰੀ ਮਾਰਕੀਟ ਵਿੱਚ ਸੋਨੇ ਦੀ ਕੀਮਤ: ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਮਾਮੂਲੀ ਗਿਰਾਵਟ ਦੇ ਨਾਲ 1,731 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ, ਜਦੋਂਕਿ ਚਾਂਦੀ 17.02 ਡਾਲਰ ਪ੍ਰਤੀ ਔਂਸ 'ਤੇ ਰਹੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Instamart 'ਤੇ ਬੁੱਕ ਕਰੋ, LPG ਸਿਲੰਡਰ ਮਿੰਟਾਂ ਵਿੱਚ ਤੁਹਾਡੇ ਘਰ ਪਹੁੰਚਾਇਆ ਜਾਵੇਗਾ; ਭਾਵੇਂ ਤੁਹਾਡੇ ਕੋਲ ਕਨੈਕਸ਼ਨ ਨਹੀਂ ਹੈ, ਇਹ ਕੰਮ ਕਰੇਗਾ।
Instamart 'ਤੇ ਬੁੱਕ ਕਰੋ, LPG ਸਿਲੰਡਰ ਮਿੰਟਾਂ ਵਿੱਚ ਤੁਹਾਡੇ ਘਰ ਪਹੁੰਚਾਇਆ ਜਾਵੇਗਾ; ਭਾਵੇਂ ਤੁਹਾਡੇ ਕੋਲ ਕਨੈਕਸ਼ਨ ਨਹੀਂ ਹੈ, ਇਹ ਕੰਮ ਕਰੇਗਾ।
LPG Rate Today: ਗੈਸ ਸਿਲੰਡਰ ਸਸਤਾ ਜਾਂ ਮਹਿੰਗਾ? ਅੱਜ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕਿੰਨੀ ਕੀਮਤ? ਜਾਣੋ ਵਪਾਰਕ ਸਿਲੰਡਰਾਂ ਦੇ ਨਵੇਂ ਰੇਟ...
ਗੈਸ ਸਿਲੰਡਰ ਸਸਤਾ ਜਾਂ ਮਹਿੰਗਾ? ਅੱਜ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕਿੰਨੀ ਕੀਮਤ? ਜਾਣੋ ਵਪਾਰਕ ਸਿਲੰਡਰਾਂ ਦੇ ਨਵੇਂ ਰੇਟ...
Gold-Silver Rate: ਸਸਤਾ ਹੋ ਰਿਹਾ ਸੋਨਾ, ਧੜੰਮ ਕਰਕੇ ਡਿੱਗੇ ਸੋਨੇ ਦੇ ਰੇਟ; 2 ਲੱਖ ਤੋਂ ਪਾਰ ਪਹੁੰਚੀ ਚਾਂਦੀ ਦੀ ਕੀਮਤ
Gold-Silver Rate: ਸਸਤਾ ਹੋ ਰਿਹਾ ਸੋਨਾ, ਧੜੰਮ ਕਰਕੇ ਡਿੱਗੇ ਸੋਨੇ ਦੇ ਰੇਟ; 2 ਲੱਖ ਤੋਂ ਪਾਰ ਪਹੁੰਚੀ ਚਾਂਦੀ ਦੀ ਕੀਮਤ
Petrol-Diesel Rate: ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਕਿੰਨੇ ਰੁਪਏ 'ਚ ਵਿੱਕ ਰਿਹਾ ਤੁਹਾਡੇ ਸ਼ਹਿਰ 'ਚ ਤੇਲ
Petrol-Diesel Rate: ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਕਿੰਨੇ ਰੁਪਏ 'ਚ ਵਿੱਕ ਰਿਹਾ ਤੁਹਾਡੇ ਸ਼ਹਿਰ 'ਚ ਤੇਲ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget