ਪੜਚੋਲ ਕਰੋ

ਆਖਰ ਕਿੱਥੇ-ਕਿੱਥੇ ਲਿੰਕ ਤੁਹਾਡਾ ਆਧਾਰ ਕਾਰਡ, ਇਸ ਆਸਾਨ ਤਰੀਕੇ ਨਾਲ ਕਰੋ ਚੈੱਕ

ਆਧਾਰ ਕਾਰਡ ਭਾਰਤ ਦੇ ਹਰ ਨਾਗਰਿਕ ਲਈ ਬਹੁਤ ਜ਼ਰੂਰੀ ਦਸਤਾਵੇਜ਼ ਹੈ। ਇਸ ਦੇ ਬਿਨ੍ਹਾਂ ਸਾਰੇ ਕੰਮ ਔਖੇ ਹੋ ਜਾਂਦੇ ਹਨ।

ਚੰਡੀਗੜ੍ਹ: ਆਧਾਰ ਕਾਰਡ ਭਾਰਤ ਦੇ ਹਰ ਨਾਗਰਿਕ ਲਈ ਬਹੁਤ ਜ਼ਰੂਰੀ ਦਸਤਾਵੇਜ਼ ਹੈ। ਇਸ ਦੇ ਬਿਨ੍ਹਾਂ ਸਾਰੇ ਕੰਮ ਔਖੇ ਹੋ ਜਾਂਦੇ ਹਨ। ਫਿਰ ਭਾਵੇਂ ਸਰਕਾਰੀ ਯੋਜਨਾ ਦਾ ਲਾਭ ਲੈਣਾ ਹੋਵੇ ਜਾਂ ਕਿਸੇ ਬੈਂਕ 'ਚ ਲੈਣ ਦੇਣ ਕਰਨਾ ਹੋਵੇ। ਬਹੁਤ ਸਾਰੇ ਲੋਕ ਤਾਂ ਇਹ ਵੀ ਜਾਣਦੇ ਹੋਣਗੇ ਕਿ ਉਨ੍ਹਾਂ ਦੀ ਆਧਾਰ ਕਾਰਡ ਬੈਂਕ ਨਾਲ ਲਿੰਕ ਹੈ ਵੀ ਜਾਂ ਨਹੀਂ। ਇਹ ਪਤਾ ਲਾਉਣਾ ਕਿ ਤੁਹਾਡਾ ਆਧਾਰ ਕਾਰਡ ਕਿਸ ਬੈਂਕ ਨਾਲ ਲਿੰਕ ਹੈ, ਇਸ ਲਈ ਤੁਹਾਨੂੰ ਕਿਤੇ ਚੱਕਰ ਕੱਟਣ ਦੀ ਲੋੜ ਨਹੀਂ ਹੈ। ਇਹ ਕੰਮ ਤੁਸੀਂ ਘਰ ਬੈਠੇ ਬੜੇ ਆਰਾਮ ਨਾਲ ਕਰ ਸਕਦੇ ਹੋ।

ਇੰਝ ਚੈੱਕ ਕਰੋ ਆਧਾਰ ਕਾਰਡ ਦਾ ਸਟੇਟਸ ਆਧਾਰ ਕਾਰਡ ਦਾ ਸਟੇਟਸ ਚੈੱਕ ਕਰਨ ਲਈ ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ www.uidai.gov.in ਤੇ ਜਾਓ। ਇਸ ਮਗਰੋਂ ਮੇਨ ਪੇਜ ਤੇ Check your Aadhaar and Bank Account Linking Status ਤੇ ਕਲਿਕ ਕਰੋ। ਹੁਣ ਨਵੇਂ ਪੇਜ ਤੇ ਆਪਣਾ ਆਧਾਰ ਨੰਬਰ ਤੇ ਸੁਰੱਖਿਆ ਕੋਡ ਭਰੋ। ਇੰਨਾ ਕਰਨ ਤੋਂ ਬਾਅਦ ਹੇਠਾਂ ਦਿੱਤੇ ਗਏ Submit ਬਟਨ ਤੇ ਕਲਿਕ ਕਰੋ।

Submit ਕਰਦੇ ਹੀ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ OTP ਆਏਗਾ। ਹੁਣ OTP ਪਾਉਣ ਮਗਰੋਂ Login ਤੇ ਕਲਿਕ ਕਰੋ। ਇਸ ਮਗਰੋਂ ਤੁਸੀ ਨਵੇਂ ਪੇਜ ਤੇ ਆ ਜਾਓਗੇ ਤੇ ਇਸ ਦਾ ਪਤਾ ਲਗਾ ਸਕੋਗੇ ਕਿ ਤੁਹਾਡਾ ਆਧਾਰ ਕਿਸ-ਕਿਸ ਬੈਂਕ ਨਾਲ ਲਿੰਕ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Earthquake: ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਧਰਤੀ, ਘਰਾਂ ਤੋਂ ਬਾਹਰ ਆਏ ਲੋਕ; ਫੈਲੀ ਦਹਿਸ਼ਤ

Punjab News: ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ, ਹੁਣ ਨਵੀਂ ਮੁਸੀਬਤ 'ਚ ਬੁਰੀ ਤਰ੍ਹਾਂ ਫਸੇ; ਪੜ੍ਹੋ ਖਬਰ...

Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੱਤੀ ਰਹੇਗੀ ਗੁੱਲ
Punjab News: ਜਲੰਧਰ 'ਚ 3 ਅੱਤਵਾਦੀ ਗ੍ਰਿਫ਼ਤਾਰ, ਇਸ ਗੈਂਗਸਟਰ ਨਾਲ ਜੁੜੇ ਤਾਰ, ਵੱਡੇ ਕਤਲ ਦੀ ਬਣਾ ਰਹੇ ਸੀ ਯੋਜਨਾ; ਹਥਿਆਰ ਬਰਾਮਦ
ਜਲੰਧਰ 'ਚ 3 ਅੱਤਵਾਦੀ ਗ੍ਰਿਫ਼ਤਾਰ, ਇਸ ਗੈਂਗਸਟਰ ਨਾਲ ਜੁੜੇ ਤਾਰ, ਵੱਡੇ ਕਤਲ ਦੀ ਬਣਾ ਰਹੇ ਸੀ ਯੋਜਨਾ; ਹਥਿਆਰ ਬਰਾਮਦ
Advertisement
ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਧਰਤੀ, ਘਰਾਂ ਤੋਂ ਬਾਹਰ ਆਏ ਲੋਕ; ਫੈਲੀ ਦਹਿਸ਼ਤ
Earthquake: ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਧਰਤੀ, ਘਰਾਂ ਤੋਂ ਬਾਹਰ ਆਏ ਲੋਕ; ਫੈਲੀ ਦਹਿਸ਼ਤ
Punjab News: ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ, ਹੁਣ ਨਵੀਂ ਮੁਸੀਬਤ 'ਚ ਬੁਰੀ ਤਰ੍ਹਾਂ ਫਸੇ; ਪੜ੍ਹੋ ਖਬਰ...
Punjab News: ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ, ਹੁਣ ਨਵੀਂ ਮੁਸੀਬਤ 'ਚ ਬੁਰੀ ਤਰ੍ਹਾਂ ਫਸੇ; ਪੜ੍ਹੋ ਖਬਰ...
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੱਤੀ ਰਹੇਗੀ ਗੁੱਲ
Punjab News: ਜਲੰਧਰ 'ਚ 3 ਅੱਤਵਾਦੀ ਗ੍ਰਿਫ਼ਤਾਰ, ਇਸ ਗੈਂਗਸਟਰ ਨਾਲ ਜੁੜੇ ਤਾਰ, ਵੱਡੇ ਕਤਲ ਦੀ ਬਣਾ ਰਹੇ ਸੀ ਯੋਜਨਾ; ਹਥਿਆਰ ਬਰਾਮਦ
ਜਲੰਧਰ 'ਚ 3 ਅੱਤਵਾਦੀ ਗ੍ਰਿਫ਼ਤਾਰ, ਇਸ ਗੈਂਗਸਟਰ ਨਾਲ ਜੁੜੇ ਤਾਰ, ਵੱਡੇ ਕਤਲ ਦੀ ਬਣਾ ਰਹੇ ਸੀ ਯੋਜਨਾ; ਹਥਿਆਰ ਬਰਾਮਦ
Punjab News: ਪੰਜਾਬ 'ਚ ਲਗਾਤਾਰ 2 ਸਰਕਾਰੀ ਛੁੱਟੀਆਂ ਦਾ ਐਲਾਨ, ਬੱਚਿਆਂ ਸਣੇ ਕਰਮਚਾਰੀਆਂ ਦੀਆਂ ਲੱਗੀਆਂ ਮੌਜ਼ਾਂ

ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ

ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
SKM ਨੇ ਪੰਜਾਬ ਭਰ 'ਚੋਂ ਚੁੱਕੇ ਧਰਨੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਲਾਉਣ ਸਣੇ ਲਏ ਕਈ ਅਹਿਮ ਫੈਸਲੇ

Embed widget