ਪੜਚੋਲ ਕਰੋ

ਬਿਨਾਂ ਕਾਰਡ ਦੇ ATM ਤੋਂ ਪੈਸੇ ਕਿਵੇਂ ਕੱਢਵਾਈਏ? ਜਾਣੋ ਪੂਰੀ ਪ੍ਰਕਿਰਿਆ

ICICI ਬੈਂਕ ਦੇ ਗਾਹਕਾਂ ਨੂੰ ਕਾਰਡ ਰਹਿਤ ਲੈਣ-ਦੇਣ ਲਈ ਆਈਮੋਬਾਈਲ (iMobile) ਵਿੱਚ ਲੌਗਇਨ ਕਰਨ ਮਗਰੋਂ ਕਾਰਡ ਰਹਿਤ ਨਕਦ ਨਿਕਾਸੀ ਲੈਣ-ਦੇਣ ਸ਼ੁਰੂ ਕਰ ਸਕਦੇ ਹਨ।

ICICI IMmobile: ਭਾਰਤੀ ਰਿਜ਼ਰਵ ਬੈਂਕ (RBI) ਨੇ ਹਾਲ ਹੀ ਵਿੱਚ ਵਿੱਤੀ ਧੋਖਾਧੜੀ ਨੂੰ ਘਟਾਉਣ ਲਈ UPI ਨੈੱਟਵਰਕ ਦੀ ਵਰਤੋਂ ਕਰਨ ਵਾਲੇ ਸਾਰੇ ATM ਲਈ ਕਾਰਡ ਰਹਿਤ ਲੈਣ-ਦੇਣ ਦਾ ਪ੍ਰਸਤਾਵ ਕੀਤਾ ਸੀ। ਯਾਨੀ ਕਾਰਡ ਤੋਂ ਬਿਨਾਂ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਦੀ ਸਹੂਲਤ। ਜੀ ਹਾਂ, ਹੁਣ ਬੈਂਕ ਗਾਹਕਾਂ ਨੂੰ ਏਟੀਐਮ ਤੋਂ ਪੈਸੇ ਕਢਵਾਉਣ ਸਮੇਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਲੋੜ ਨਹੀਂ ਪਵੇਗੀ। ਵਰਤਮਾਨ ਵਿੱਚ, ਬਿਨਾਂ ਕਾਰਡ ਦੇ ਏਟੀਐਮ ਤੋਂ ਪੈਸੇ ਕਢਵਾਉਣ ਦੀ ਸਹੂਲਤ ਕੁਝ ਬੈਂਕਾਂ ਤੱਕ ਸੀਮਤ ਹੈ।

ICICI ਬੈਂਕ ਦੇ ਗਾਹਕਾਂ ਨੂੰ ਕਾਰਡ ਰਹਿਤ ਲੈਣ-ਦੇਣ ਲਈ ਆਈਮੋਬਾਈਲ (iMobile) ਵਿੱਚ ਲੌਗਇਨ ਕਰਨ ਮਗਰੋਂ ਕਾਰਡ ਰਹਿਤ ਨਕਦ ਨਿਕਾਸੀ ਲੈਣ-ਦੇਣ ਸ਼ੁਰੂ ਕਰ ਸਕਦੇ ਹਨ। ਤੁਸੀਂ ਬਿਨਾਂ ਕਿਸੇ ATM ਕਾਰਡ ਦੇ ਪੂਰੇ ਭਾਰਤ ਵਿੱਚ ICICI ਬੈਂਕ ਦੇ ATM ਤੋਂ 15,000 ਰੁਪਏ ਤੋਂ ਵੱਧ ਰਾਸ਼ੀ ਕਢਵਾ ਸਕਦੇ ਹੋ। ਤੁਸੀਂ SMS  'ਤੇ ਉਪਲਬਧ ਜਾਣਕਾਰੀ ਅਤੇ ਇੱਕ ਅਸਥਾਈ 4-ਅੰਕ ਵਾਲੇ ਪਿੰਨ ਸੈੱਟ ਰਾਹੀਂ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ।

ICICI IMmobile ਤੋਂ ਕਾਰਡ ਰਹਿਤ ਕਢਵਾਉਣ ਲਈ ਬੇਨਤੀ (Cardless Cash Withdrawal From ICICI IMobile)

ਇਸ ਦੇ ਲਈ ਸਭ ਤੋਂ ਪਹਿਲਾਂ ਸਰਵਿਸਿਜ਼ 'ਤੇ ਜਾਓ ਅਤੇ ਕਾਰਡਲੈੱਸ ਕੈਸ਼ ਨਿਕਾਸੀ ਵਿਕਲਪ 'ਤੇ ਕਲਿੱਕ ਕਰੋ।

ਇੱਥੇ ਰਕਮ, 4 ਅੰਕਾਂ ਦਾ ਅਸਥਾਈ ਪਿੰਨ ਦਰਜ ਕਰੋ ਅਤੇ ਖਾਤਾ ਨੰਬਰ ਚੁਣੋ ਜਿਸ ਤੋਂ ਰਕਮ ਡੈਬਿਟ ਕੀਤੀ ਜਾਣੀ ਹੈ।

ਪ੍ਰੀ-ਕਨਫਰਮੇਸ਼ਨ ਸਕ੍ਰੀਨ 'ਤੇ ਦਿਖਾਈ ਜਾਣਕਾਰੀ ਦੀ ਪੁਸ਼ਟੀ ਕਰੋ ਤੇ ਸਬਮਿਟ 'ਤੇ ਕਲਿੱਕ ਕਰੋ।

ਤੁਹਾਨੂੰ ICICI ਬੈਂਕ ਤੋਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ 6 ਅੰਕਾਂ ਦੇ ਕੋਡ ਨਾਲ ਇੱਕ ਮੈਸਿਜ ਮਿਲੇਗਾ।

ਬਿਨਾਂ ਕਾਰਡ ਦੇ ICICI ਬੈਂਕ ਦੇ ATM ਤੋਂ ਨਕਦੀ ਕਿਵੇਂ ਕੱਢੀਏ?
ਇਸਦੇ ਲਈ ICICI ਬੈਂਕ ਦੇ ATM 'ਤੇ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ।
4-ਅੰਕ ਦਾ ਕੋਡ ਦਾਖਲ ਕਰੋ ਜੋ ਤੁਸੀਂ ਸੈੱਟ ਕੀਤਾ ਸੀ।
ਫਿਰ 6-ਅੰਕ ਦਾ ਕੋਡ ਦਰਜ ਕਰੋ (ਜੋ SMS ਵਿੱਚ ਪ੍ਰਾਪਤ ਹੋਇਆ ਸੀ)
ਰਕਮ ਦਾਖਲ ਕਰੋ।
ਇਨ੍ਹਾਂ ਸਾਰੇ ਮਾਪਦੰਡਾਂ ਤੋਂ ਬਾਅਦ ਕੈਸ਼ ਪ੍ਰਾਪਤ ਹੋਵੇਗਾ।

ਨੋਟ: ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ 6 ਅੰਕਾਂ ਦਾ ਕੋਡ ਸਿਰਫ 6 ਘੰਟਿਆਂ ਲਈ ਵੈਧ ਹੋਵੇਗਾ।

ਟਾਪ ਹੈਡਲਾਈਨ

Restaurant Owner: ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
ਪਹਿਲਾਂ ਟੈਕਸ ਭਰੋ, ਫਿਰ ਰਿਫੰਡ ਪ੍ਰਾਪਤ ਕਰੋ। ਇਸ ਦੇਸ਼ ਦੇ ਖਰੀਦਦਾਰੀ ਨਿਯਮ ਵੱਖਰੇ ਹਨ ਅਤੇ ਤੁਹਾਨੂੰ ਇਹ ਹਵਾਈ ਅੱਡੇ 'ਤੇ ਕਰਨਾ ਪਵੇਗਾ
ਪਹਿਲਾਂ ਟੈਕਸ ਭਰੋ, ਫਿਰ ਰਿਫੰਡ ਪ੍ਰਾਪਤ ਕਰੋ। ਇਸ ਦੇਸ਼ ਦੇ ਖਰੀਦਦਾਰੀ ਨਿਯਮ ਵੱਖਰੇ ਹਨ ਅਤੇ ਤੁਹਾਨੂੰ ਇਹ ਹਵਾਈ ਅੱਡੇ 'ਤੇ ਕਰਨਾ ਪਵੇਗਾ
Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਕਿੰਨਾ ਸਸਤਾ ? 10 ਗ੍ਰਾਮ ਸਣੇ 22 ਅਤੇ 24 ਕੈਰੇਟ ਦਾ ਅੱਜ ਇੰਨਾ ਰੇਟ...
ਸੋਨੇ-ਚਾਂਦੀ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਕਿੰਨਾ ਸਸਤਾ ? 10 ਗ੍ਰਾਮ ਸਣੇ 22 ਅਤੇ 24 ਕੈਰੇਟ ਦਾ ਅੱਜ ਇੰਨਾ ਰੇਟ...
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Restaurant Owner: ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
DGP Suicide: ਡੀਜੀਪੀ ਦੀ ਮੌਤ, ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
DGP Suicide: ਡੀਜੀਪੀ ਦੀ ਮੌਤ, ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
Embed widget