ਪੜਚੋਲ ਕਰੋ

SBI ਗ੍ਰਾਹਕਾਂ ਲਈ ਅਹਿਮ ਖ਼ਬਰ; 15 ਅਗਸਤ ਤੋਂ ਬਦਲੇਗਾ ਨਿਯਮ, ਆਨਲਾਈਨ ਪੇਮੈਂਟ ਨਾਲ ਜੁੜਿਆ ਮਾਮਲਾ

SBI ਗ੍ਰਾਹਕਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਕਰਕੇ ਹੁਣ ਜਿਨ੍ਹਾਂ ਲੋਕਾਂ ਦੇ ਖਾਤੇ ਇਸ ਬੈਂਕ ਵਿੱਚ ਹਨ ਉਨ੍ਹਾਂ ਦੀ ਜੇਬ ਉੱਤੇ ਚਾਰਜ ਦਾ ਬੋਝ ਵੱਧਗੇ। ਜੀ ਹਾਂ SBI ਆਨਲਾਈਨ IMPS ਟ੍ਰਾਂਸਫ਼ਰ ’ਤੇ ਲੱਗਣ ਵਾਲੇ ਚਾਰਜਾਂ ਵਿੱਚ 15 ਅਗਸਤ..

ਜੇ ਤੁਹਾਡਾ ਭਾਰਤੀ ਸਟੇਟ ਬੈਂਕ (SBI) ਵਿੱਚ ਖਾਤਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜਰੂਰੀ ਹੈ। ਦਰਅਸਲ, ਦੇਸ਼ ਦੇ ਇਸ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ IMPS (ਇਮੀਡੀਏਟ ਪੇਮੈਂਟ ਸਰਵਿਸ) ਰਾਹੀਂ ਆਨਲਾਈਨ ਪੈਸਾ ਭੇਜਣ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। SBI ਆਨਲਾਈਨ IMPS ਟ੍ਰਾਂਸਫ਼ਰ ’ਤੇ ਲੱਗਣ ਵਾਲੇ ਚਾਰਜਾਂ ਵਿੱਚ 15 ਅਗਸਤ ਤੋਂ ਬਦਲਾਅ ਕਰਨ ਜਾ ਰਿਹਾ ਹੈ। ਇਹ ਬਦਲਾਅ ਰਿਟੇਲ ਗਾਹਕਾਂ ਲਈ ਹੋਵੇਗਾ। ਜਦੋਂਕਿ ਕਾਰਪੋਰੇਟ ਗਾਹਕਾਂ ਲਈ ਇਹ ਬਦਲਾਅ 8 ਸਤੰਬਰ ਤੋਂ ਪ੍ਰਭਾਵੀ ਹੋਵੇਗਾ। SBI ਦੇ ਇਸ ਨਿਯਮ ਦਾ ਅਸਰ ਲਗਭਗ 40 ਕਰੋੜ ਗਾਹਕਾਂ ‘ਤੇ ਪੈਣ ਦੀ ਸੰਭਾਵਨਾ ਹੈ।

ਕਿੰਨੀ ਫੀਸ ਅਦਾ ਕੀਤੀ ਜਾਏਗੀ

ਆਮ ਤੌਰ ’ਤੇ IMPS ਦਾ ਇਸਤੇਮਾਲ ਆਨਲਾਈਨ ਪੈਸਾ ਫਟਾਫਟ ਭੇਜਣ ਲਈ ਕੀਤਾ ਜਾਂਦਾ ਹੈ, ਪਰ ਹੁਣ ਇਸ ਨਵੇਂ ਬਦਲਾਅ ਨਾਲ ਤੁਹਾਨੂੰ ਕੁਝ ਵੱਡੇ ਟ੍ਰਾਂਜ਼ੈਕਸ਼ਨਾਂ ’ਤੇ ਇੱਕ ਛੋਟੀ ਜਿਹੀ ਕੀਮਤ ਚੁਕਾਉਣੀ ਪੈ ਸਕਦੀ ਹੈ। ਹਾਲਾਂਕਿ, SBI ਨੇ ਛੋਟੇ-ਮੋਟੇ ਲੈਣ-ਦੇਣ ਵਾਲੇ ਗਾਹਕਾਂ ਨੂੰ ਇਸ ਨਿਯਮ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ। 25,000 ਰੁਪਏ ਤੱਕ ਦੇ ਟ੍ਰਾਂਜ਼ੈਕਸ਼ਨ ’ਤੇ ਕੋਈ ਚਾਰਜ ਨਹੀਂ ਲੱਗੇਗਾ।

ਇੰਟਰਨੈੱਟ ਬੈਂਕਿੰਗ ਜਾਂ YONO ਐਪ ਰਾਹੀਂ 25,000 ਰੁਪਏ ਤੱਕ ਦੇ ਲੈਣ-ਦੇਣ ’ਤੇ ਕੋਈ ਸ਼ੁਲਕ ਨਹੀਂ ਲੱਗੇਗਾ। 25,000 ਰੁਪਏ ਤੋਂ ਵੱਧ ਦੇ ਟ੍ਰਾਂਸਫਰ ’ਤੇ ਤੁਹਾਨੂੰ ਥੋੜ੍ਹਾ ਜਿਹਾ ਸ਼ੁਲਕ ਦੇਣਾ ਪਵੇਗਾ।

25,000 ਰੁਪਏ ਤੋਂ 1 ਲੱਖ ਰੁਪਏ ਤੱਕ – 2 ਰੁਪਏ + GST

1 ਲੱਖ ਰੁਪਏ ਤੋਂ 2 ਲੱਖ ਰੁਪਏ ਤੱਕ – 6 ਰੁਪਏ + GST

2 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ – 10 ਰੁਪਏ + GST

ਇਹ ਚਾਰਜ ਸਿਰਫ਼ ਆਨਲਾਈਨ (ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ) ਰਾਹੀਂ ਕੀਤੇ ਗਏ IMPS ਟ੍ਰਾਂਜ਼ੈਕਸ਼ਨ ’ਤੇ ਲਾਗੂ ਹੋਵੇਗਾ।

ਸ਼ਾਖਾ ਤੋਂ ਕੀਤੇ ਲੈਣ-ਦੇਣ ਲਈ ਨਿਯਮ ਵੱਖਰੇ ਹਨ। ਜੇ ਤੁਸੀਂ ਭਾਰਤੀ ਸਟੇਟ ਬੈਂਕ ਦੀ ਕਿਸੇ ਸ਼ਾਖਾ ਵਿੱਚ ਜਾ ਕੇ ਲੈਣ-ਦੇਣ ਕਰਦੇ ਹੋ, ਤਾਂ 1,000 ਰੁਪਏ ਤੱਕ ਦੇ ਰਕਮ ’ਤੇ ਕੋਈ ਸ਼ੁਲਕ ਨਹੀਂ ਲੱਗੇਗਾ। ਵੱਡੀ ਰਕਮ ਲਈ ਸ਼ੁਲਕ ਲੱਗੇਗਾ:

1,000 ਰੁਪਏ ਤੋਂ 10,000 ਰੁਪਏ – 2 ਰੁਪਏ + GST

10,000 ਰੁਪਏ ਤੋਂ 25,000 ਰੁਪਏ – 4 ਰੁਪਏ + GST

25,000 ਰੁਪਏ ਤੋਂ 1 ਲੱਖ ਰੁਪਏ – 4 ਰੁਪਏ + GST

1 ਲੱਖ ਰੁਪਏ ਤੋਂ 2 ਲੱਖ ਰੁਪਏ – 12 ਰੁਪਏ + GST

2 ਲੱਖ ਰੁਪਏ ਤੋਂ 5 ਲੱਖ ਰੁਪਏ – 20 ਰੁਪਏ + GST

SBI ਦੇ ਵਿਸ਼ੇਸ਼ ਖਾਤਿਆਂ ਲਈ IMPS ਫੀਸ ਵਿੱਚ ਛੋਟ
ਸਟੇਟ ਬੈਂਕ ਆਫ ਇੰਡੀਆ (SBI) ਨੇ ਕੁਝ ਵਿਸ਼ੇਸ਼ ਸੈਲਰੀ ਖਾਤਿਆਂ ਲਈ ਆਨਲਾਈਨ ਲੈਣ-ਦੇਣ 'ਤੇ IMPS ਫੀਸ ਮੁਆਫ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਖਾਤਿਆਂ ਨੂੰ ਨਵੇਂ ਚਾਰਜ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਡਿਫੈਂਸ ਸੈਲਰੀ ਪੈਕੇਜ, ਪੁਲਿਸ ਸੈਲਰੀ ਪੈਕੇਜ, ਕੇਂਦਰ ਸਰਕਾਰ ਸੈਲਰੀ ਪੈਕੇਜ ਅਤੇ ਸ਼ੌਰਿਆ ਪਰਿਵਾਰ ਪੈਨਸ਼ਨ ਖਾਤੇ ਸ਼ਾਮਲ ਹਨ। 8 ਸਤੰਬਰ ਤੋਂ ਕਾਰਪੋਰੇਟ ਗਾਹਕਾਂ 'ਤੇ ਵੀ ਸੋਧੇ ਹੋਏ ਚਾਰਜ ਲਾਗੂ ਹੋਣਗੇ। ਹਾਲਾਂਕਿ, ਸਰਕਾਰੀ ਵਿਭਾਗਾਂ, ਕਾਨੂੰਨੀ ਸੰਸਥਾਵਾਂ ਅਤੇ ਗੋਲਡ, ਡਾਇਮੰਡ, ਪਲੈਟੀਨਮ ਅਤੇ ਰੋਡੀਅਮ ਵਰਗੇ ਕੁਝ ਕਰੰਟ ਖਾਤਿਆਂ ਨੂੰ ਆਨਲਾਈਨ ਲੈਣ-ਦੇਣ ਲਈ IMPS ਚਾਰਜ ਤੋਂ ਛੋਟ ਦਿੱਤੀ ਜਾਵੇਗੀ।

ਟਾਪ ਹੈਡਲਾਈਨ

RBI ਦਾ ਵੱਡਾ ਫੈਸਲਾ : 1 ਅਕਤੂਬਰ ਤੋਂ ਬਦਲਣ ਜਾ ਰਹੇ ਹਨ FD ਦੇ ਨਿਯਮ, ਬੈਂਕਾਂ ਦੀ ਮਨਮਾਨੀ 'ਤੇ ਲੱਗੇਗੀ ਰੋਕ
RBI ਦਾ ਵੱਡਾ ਫੈਸਲਾ : 1 ਅਕਤੂਬਰ ਤੋਂ ਬਦਲਣ ਜਾ ਰਹੇ ਹਨ FD ਦੇ ਨਿਯਮ, ਬੈਂਕਾਂ ਦੀ ਮਨਮਾਨੀ 'ਤੇ ਲੱਗੇਗੀ ਰੋਕ
ਇੱਕ ਝਟਕੇ 'ਚ 1290 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਵਧੀ ਕੀਮਤ; ਜਾਣੋ ਸੋਨਾ-ਚਾਂਦੀ ਦੀਆਂ ਕੀਮਤਾਂ
ਇੱਕ ਝਟਕੇ 'ਚ 1290 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਵਧੀ ਕੀਮਤ; ਜਾਣੋ ਸੋਨਾ-ਚਾਂਦੀ ਦੀਆਂ ਕੀਮਤਾਂ
14 ਅਤੇ 19 ਕਿਲੋ ਵਾਲੇ ਸਿਲੰਡਰ ਦੀ ਅੱਜ ਕਿੰਨੀ ਕੀਮਤ? ਬੁਕਿੰਗ ਤੋਂ ਪਹਿਲਾਂ ਜਾਣ ਲਓ ਅੱਜ ਦੇ ਰੇਟ
14 ਅਤੇ 19 ਕਿਲੋ ਵਾਲੇ ਸਿਲੰਡਰ ਦੀ ਅੱਜ ਕਿੰਨੀ ਕੀਮਤ? ਬੁਕਿੰਗ ਤੋਂ ਪਹਿਲਾਂ ਜਾਣ ਲਓ ਅੱਜ ਦੇ ਰੇਟ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
Medicine Storage In Monsoon : ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Medicine Storage In Monsoon: ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Embed widget