Indian Rupees: ਭਾਰਤ ਦਾ ਇੱਕ ਰੁਪਇਆ ਇਨ੍ਹਾਂ ਦੇਸ਼ਾਂ 'ਚ 500 ਰੁਪਏ ਦੇ ਬਰਾਬਰ, ਤੁਸੀਂ ਹਜ਼ਾਰ ਰੁਪਏ 'ਚ ਬਣ ਸਕਦੇ ਲੱਖਪਤੀ

Indian rupees value: ਜਾਣਕਾਰੀ ਮੁਤਾਬਕ ਰਿਆਲ ਈਰਾਨ ਦੀ ਬਹੁਤ ਪੁਰਾਣੀ ਕਰੰਸੀ ਹੈ। ਇਹ ਪਹਿਲੀ ਵਾਰ 1798 ਵਿੱਚ ਪੇਸ਼ ਕੀਤਾ ਗਿਆ ਸੀ। ਪਰ 1825 ਵਿੱਚ ਰਿਆਲ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਸੀ, ਪਰ ਫਿਰ ਇਸਨੂੰ ਦੁਬਾਰਾ ਜਾਰੀ ਕੀਤਾ ਗਿਆ।

Indian rupees value: ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਵੱਖ-ਵੱਖ ਕਰੰਸੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਭਾਰਤ ਦਾ 1 ਰੁਪਿਆ ਉੱਥੋਂ ਦੀ 500 ਕਰੰਸੀ ਦੇ ਬਰਾਬਰ ਹੈ। ਇਹ ਦੇਸ਼

Related Articles