ਪੜਚੋਲ ਕਰੋ

ਹੁਣ ਜੀਓ ਦੇ ਲੱਗਣ ਲੱਗੇ ਝਟਕੇ! 3 ਪ੍ਰੀਪੇਡ ਰੀਚਾਰਜ ਪਲਾਨ ਹੋਏ ਮਹਿੰਗੇ, 1 ਨਵਾਂ ਪਲਾਨ ਵੀ ਜੋੜਿਆ

Reliance Jio New Recharge Plan: ਜੇਕਰ ਤੁਸੀਂ ਰਿਲਾਇੰਸ ਜਿਓ ਦੇ ਗਾਹਕ ਹੋ ਤਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ। ਇਹ ਖ਼ਬਰ ਤੁਹਾਡੇ ਬਜਟ ਨਾਲ ਜੁੜੀ ਹੋਈ ਹੈ। ਦਰਅਸਲ, ਜੀਓ ਨੇ ਆਪਣੇ ਤਿੰਨ ਪ੍ਰੀਪੇਡ ਰੀਚਾਰਜ ਪਲਾਨ ਦੀਆਂ ਕੀਮਤਾਂ

Reliance Jio New Recharge Plan: ਜੇਕਰ ਤੁਸੀਂ ਰਿਲਾਇੰਸ ਜਿਓ ਦੇ ਗਾਹਕ ਹੋ ਤਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ। ਇਹ ਖ਼ਬਰ ਤੁਹਾਡੇ ਬਜਟ ਨਾਲ ਜੁੜੀ ਹੋਈ ਹੈ। ਦਰਅਸਲ, ਜੀਓ ਨੇ ਆਪਣੇ ਤਿੰਨ ਪ੍ਰੀਪੇਡ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਹ ਤਿੰਨੇ ਕੰਪਨੀ ਦੇ ਮਸ਼ਹੂਰ ਪਲਾਨ 'ਚ ਸ਼ਾਮਲ ਹਨ। ਅਜਿਹੇ 'ਚ ਇਨ੍ਹਾਂ 'ਚ ਵਾਧੇ ਦਾ ਅਸਰ ਤੁਹਾਡੀ ਜੇਬ 'ਤੇ ਵੀ ਪਵੇਗਾ। ਆਓ ਜਾਣਦੇ ਹਾਂ ਕਿਸ ਪਲਾਨ 'ਚ ਕਿੰਨਾ ਬਦਲਾਅ ਕੀਤਾ ਗਿਆ ਹੈ?

155 ਰੁਪਏ ਦਾ ਪਲਾਨ ਹੁਣ 186 'ਚ
ਕੰਪਨੀ ਨੇ ਆਪਣੇ 155 ਰੁਪਏ ਵਾਲੇ ਪਲਾਨ 'ਚ 31 ਰੁਪਏ ਦਾ ਵਾਧਾ ਕੀਤਾ ਹੈ। ਹੁਣ ਇਹ ਪ੍ਰੀਪੇਡ ਰੀਚਾਰਜ ਪਲਾਨ 186 ਰੁਪਏ ਦਾ ਹੋ ਗਿਆ ਹੈ। ਇਹ ਪਲਾਨ 28 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ 'ਚ ਯੂਜ਼ਰਸ ਨੂੰ ਰੋਜ਼ਾਨਾ 1 ਜੀਬੀ ਡਾਟਾ, ਅਨਲਿਮਟਿਡ ਵੌਇਸ ਕਾਲਿੰਗ ਤੇ ਰੋਜ਼ਾਨਾ 100 SMS ਆਪਸ਼ਨ ਮਿਲਦਾ ਹੈ। ਇਸ ਤੋਂ ਇਲਾਵਾ ਜਿਓ ਦੀਆਂ ਸਾਰੀਆਂ ਐਪਸ ਮੁਫ਼ਤ 'ਚ ਉਪਲੱਬਧ ਹਨ।

ਹੁਣ 186 ਰੁਪਏ ਵਾਲੇ ਪਲਾਨ ਲਈ 222 ਰੁਪਏ ਦੇਣੇ ਹੋਣਗੇ
ਜੀਓ ਨੇ ਆਪਣੇ 186 ਰੁਪਏ ਵਾਲੇ ਪਲਾਨ 'ਚ ਵੀ ਬਦਲਾਅ ਕੀਤੇ ਹਨ। 36 ਰੁਪਏ ਦੇ ਵਾਧੇ ਤੋਂ ਬਾਅਦ ਹੁਣ ਗਾਹਕ ਨੂੰ ਇਸ ਦੇ ਲਈ 222 ਰੁਪਏ ਦੇਣੇ ਹੋਣਗੇ। ਇਹ ਪਲਾਨ 28 ਦਿਨਾਂ ਦੀ ਵੈਧਤਾ ਦੇ ਨਾਲ ਵੀ ਆਉਂਦਾ ਹੈ। ਇਸ 'ਚ 2 ਜੀਬੀ ਡੇਟਾ ਪ੍ਰਤੀ ਦਿਨ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐਸਐਮਐਸ ਦੀ ਸਹੂਲਤ ਮਿਲਦੀ ਹੈ। ਇਸ 'ਚ ਜੀਓ ਦੇ ਸਾਰੇ ਐਪਸ ਦੀ ਵਰਤੋਂ ਵੀ ਮੁਫ਼ਤ ਹੈ।

749 ਰੁਪਏ ਦਾ ਪਲਾਨ 899 ਰੁਪਏ ਦਾ ਹੋਇਆ
28 ਦਿਨਾਂ ਦੀ ਵੈਧਤਾ ਦੇ ਨਾਲ ਆਉਣ ਵਾਲੇ ਇਸ ਪਲਾਨ ਦੀ ਕੀਮਤ ਪਹਿਲਾਂ 749 ਰੁਪਏ ਸੀ, ਪਰ ਹੁਣ ਇਸ ਦੀ ਕੀਮਤ 899 ਰੁਪਏ ਹੋ ਗਈ ਹੈ। ਇਸ 'ਚ ਤੁਹਾਨੂੰ ਰੋਜ਼ਾਨਾ 2 ਜੀਬੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਅਨਲਿਮਟਿਡ ਵੌਇਸ ਕਾਲਿੰਗ ਵੀ ਮਿਲਦੀ ਹੈ। ਤੁਸੀਂ ਰੋਜ਼ਾਨਾ 50 SMS ਵੀ ਭੇਜ ਸਕਦੇ ਹੋ। ਇਸ ਰੀਚਾਰਜ ਪਲਾਨ 'ਚ ਤੁਸੀਂ Jio ਦੇ ਸਾਰੇ ਐਪਸ ਨੂੰ ਮੁਫ਼ਤ 'ਚ ਵੀ ਵਰਤ ਸਕਦੇ ਹੋ।

152 ਰੁਪਏ ਦਾ ਨਵਾਂ ਪਲਾਨ ਜੋੜਿਆ
ਤਿੰਨ ਪਲਾਨ 'ਚ ਵਾਧੇ ਦੇ ਨਾਲ ਜੀਓ ਨੇ ਗਾਹਕਾਂ ਲਈ ਇੱਕ ਨਵਾਂ ਪਲਾਨ (Jio New Recharge Plan) ਵੀ ਲਾਂਚ ਕੀਤਾ ਹੈ। 152 ਰੁਪਏ ਦੇ ਇਸ ਨਵੇਂ ਪਲਾਨ 'ਚ ਤੁਹਾਨੂੰ ਰੋਜ਼ਾਨਾ 0.5 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਪਲਾਨ 'ਚ ਅਨਲਿਮਟਿਡ ਵਾਇਸ ਕਾਲਿੰਗ ਤੇ 300 SMS ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਦੀ ਵੈਧਤਾ 28 ਦਿਨਾਂ ਦੀ ਹੋਵੇਗੀ ਤੇ ਤੁਸੀਂ ਜੀਓ ਦੇ ਸਾਰੇ ਐਪਸ ਦੀ ਵਰਤੋਂ ਵੀ ਕਰ ਸਕੋਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਟਾਪ ਹੈਡਲਾਈਨ

Pulses Price Hike News : ਚੀਨੀ-ਪਿਆਜ਼ ਤੋਂ ਬਾਅਦ ਹੁਣ ਦਾਲ ਵੀ ਮਹਿੰਗੀ, ਉੜਦ ਤੋਂ ਅਰਹਰ ਤੱਕ ਦੇ ਵਧੇ ਰੇਟ; ਦੇਖੋ ਨਵੀਆਂ ਕੀਮਤਾਂ
Pulses Price Hike News : ਚੀਨੀ-ਪਿਆਜ਼ ਤੋਂ ਬਾਅਦ ਹੁਣ ਦਾਲ ਵੀ ਮਹਿੰਗੀ, ਉੜਦ ਤੋਂ ਅਰਹਰ ਤੱਕ ਦੇ ਵਧੇ ਰੇਟ; ਦੇਖੋ ਨਵੀਆਂ ਕੀਮਤਾਂ
ਅਲਰਟ! ਹੜਤਾਲ 'ਤੇ ਜਾਣ ਵਾਲੇ ਬੈਂਕ ਮੁਲਾਜ਼ਮ, ਜਾਣੋ ਆਮ ਆਦਮੀ ਲਈ ਕਦੋਂ ਤੱਕ ਬੰਦ ਰਹੇਗੀ ਸਰਵਿਸ?
ਅਲਰਟ! ਹੜਤਾਲ 'ਤੇ ਜਾਣ ਵਾਲੇ ਬੈਂਕ ਮੁਲਾਜ਼ਮ, ਜਾਣੋ ਆਮ ਆਦਮੀ ਲਈ ਕਦੋਂ ਤੱਕ ਬੰਦ ਰਹੇਗੀ ਸਰਵਿਸ?
Gold-Silver Rate Today: ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਚਾਂਦੀ ਦੇ ਰੇਟ, ਸੋਨੇ ਦੀਆਂ ਕੀਮਤਾਂ 'ਚ ਵੀ ਆਇਆ ਬਦਲਾਅ, ਜਾਣੋ 10 ਗ੍ਰਾਮ ਕਿੰਨਾ ਸਸਤਾ?
ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਚਾਂਦੀ ਦੇ ਰੇਟ, ਸੋਨੇ ਦੀਆਂ ਕੀਮਤਾਂ 'ਚ ਵੀ ਆਇਆ ਬਦਲਾਅ, ਜਾਣੋ 10 ਗ੍ਰਾਮ ਕਿੰਨਾ ਸਸਤਾ?
LPG e-KYC ਦੀ ਡੈਡਲਾਈਨ ਹੋ ਗਈ ਖ਼ਤਮ, ਹੁਣ ਕੱਟਿਆ ਜਾਵੇਗਾ ਤੁਹਾਡਾ ਗੈਸ ਕੁਨੈਕਸ਼ਨ?
LPG e-KYC ਦੀ ਡੈਡਲਾਈਨ ਹੋ ਗਈ ਖ਼ਤਮ, ਹੁਣ ਕੱਟਿਆ ਜਾਵੇਗਾ ਤੁਹਾਡਾ ਗੈਸ ਕੁਨੈਕਸ਼ਨ?

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਬੱਸ ਕੰਡਕਟਰ ਦਾ ਸ਼ਰੇਆਮ ਕਤਲ, ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਵਾਰ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਬੱਸ ਕੰਡਕਟਰ ਦਾ ਸ਼ਰੇਆਮ ਕਤਲ, ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਵਾਰ; ਫਿਰ...
Big News: ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Embed widget