ਪੜਚੋਲ ਕਰੋ

Petrol and Diesel Price on 17 July: ਬੁੱਧਵਾਰ ਨੂੰ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ

Petrol and Diesel Price on 17 July: ਅੱਜ 17 ਜੁਲਾਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਹੋ ਗਈਆਂ ਹਨ, ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਤੇਲ ਦੇ ਕੀ ਰੇਟ ਹਨ

Petrol and Diesel Price: ਸਰਕਾਰੀ ਤੇਲ ਕੰਪਨੀਆਂ ਨੇ 16 ਜੁਲਾਈ ਮੰਗਲਵਾਰ ਲਈ ਤੇਲ ਦੀਆਂ ਕੀਮਤਾਂ ਜਾਰੀ ਕੀਤੀਆਂ ਹਨ। ਤਾਜ਼ਾ ਅਪਡੇਟ ਮੁਤਾਬਕ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਜੂਨ 2017 ਤੋਂ ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਪਡੇਟ ਕੀਤੀਆਂ ਜਾਂਦੀਆਂ ਹਨ। ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ-

ਮਹਾਂਨਗਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 94.72 ਰੁਪਏ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ ਦੀ ਕੀਮਤ 103.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.97 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 104.95 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 91.76 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ ਦੀ ਕੀਮਤ 100.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

ਬਾਕੀ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ

ਨੋਇਡਾ: ਪੈਟਰੋਲ 94.83 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.96 ਰੁਪਏ ਪ੍ਰਤੀ ਲੀਟਰ

ਗੁਰੂਗ੍ਰਾਮ: ਪੈਟਰੋਲ 95.19 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.05 ਰੁਪਏ ਪ੍ਰਤੀ ਲੀਟਰ

ਬੈਂਗਲੁਰੂ: ਪੈਟਰੋਲ 102.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.94 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ: ਪੈਟਰੋਲ 94.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.40 ਰੁਪਏ ਪ੍ਰਤੀ ਲੀਟਰ 

ਹੈਦਰਾਬਾਦ: ਪੈਟਰੋਲ 107.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.65 ਰੁਪਏ ਪ੍ਰਤੀ ਲੀਟਰ 

ਜੈਪੁਰ: ਪੈਟਰੋਲ 104.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.36 ਰੁਪਏ ਪ੍ਰਤੀ ਲੀਟਰ 

ਪਟਨਾ: ਪੈਟਰੋਲ 105.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.04 ਰੁਪਏ ਪ੍ਰਤੀ ਲੀਟਰ

ਲਖਨਊ: ਪੈਟਰੋਲ 94.65 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.76 ਰੁਪਏ ਪ੍ਰਤੀ ਲੀਟਰ

SMS ਰਾਹੀਂ ਪਤਾ ਕਰ ਸਕਦੇ ਹੋ ਪੈਟਰੋਲ-ਡੀਜ਼ਲ ਦੇ ਰੇਟ  
ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਰੇਟ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ 'ਤੇ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ BPCL ਗਾਹਕ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 'ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਮਾਨ ਨੂੰ ਰਾਸ ਨਹੀਂ ਆਈ ਕੋਠੀ ! ਹੁਣ 11 ਏਕੜ 'ਚ ਫੈਲਿਆ 176 ਸਾਲ ਪੁਰਾਣਾ ਘਰ ਹੋਵੇਗਾ ਨਵੀਂ ਰਿਹਾਇਸ਼ ? ਅੰਗਰੇਜ਼ਾਂ ਵੇਲੇ ਇੱਥੇ ਰਹੇ ਨੇ ਬ੍ਰਿਟਿਸ਼ ਕਮਿਸ਼ਨਰ

ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ .....! ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਮਾਰੀ ਮੋਹ ਭਰੀ ਹਾਕ, ਕਿਹਾ-ਮਨਪ੍ਰੀਤ ਬਾਦਲ ਨਹੀਂ ਤੁਸੀਂ ਹੀ ਸਾਡੇ ਉਮੀਦਵਾਰ

Punjab News: ਖੇਡਾਂ ਵਤਨ ਪੰਜਾਬ ਦੀਆਂ ਲਈ ਟੀ-ਸ਼ਰਟ ਤੇ ਲੋਗੋ ਲਾਂਚ, ਜੇਤੂਆਂ ਨੂੰ ਮਿਲਣਗੇ 9 ਕਰੋੜ, ਜਾਣੋ ਕਦੋਂ ਹੋ ਰਹੀਆਂ ਨੇ ਇਹ ਖੇਡਾਂ ?

Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !

ABP Premium

ਵੀਡੀਓਜ਼

Amritsar | ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ !Amritsar NRI ਤੇ ਹਮਲੇ ਨੂੰ ਲੈ ਕੇ ਵੱਡੀ ਖ਼ਬਰ, ਪੁਲਿਸ ਤੇ ਹਮਲਾਵਰਾਂ ਵਿਚਾਲੇ ਐਨਕਾਉਂਟਰAap 'ਚ ਕਿਉਂ ਜਾਣਾ ਚਾਹੁੰਦਾ ਹੈ Dimpy Dhillon, Akali Dal ਨੇ ਕੀਤੇ ਖੁਲਾਸੇNEET ਦੀ ਪ੍ਰਿਖਿਆ 'ਚ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਆਇਆ ਇਹ ਨੋਜਵਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਨੂੰ ਰਾਸ ਨਹੀਂ ਆਈ ਕੋਠੀ ! ਹੁਣ 11 ਏਕੜ 'ਚ ਫੈਲਿਆ 176 ਸਾਲ ਪੁਰਾਣਾ ਘਰ ਹੋਵੇਗਾ ਨਵੀਂ ਰਿਹਾਇਸ਼ ? ਅੰਗਰੇਜ਼ਾਂ ਵੇਲੇ ਇੱਥੇ ਰਹੇ ਨੇ ਬ੍ਰਿਟਿਸ਼ ਕਮਿਸ਼ਨਰ
CM ਮਾਨ ਨੂੰ ਰਾਸ ਨਹੀਂ ਆਈ ਕੋਠੀ ! ਹੁਣ 11 ਏਕੜ 'ਚ ਫੈਲਿਆ 176 ਸਾਲ ਪੁਰਾਣਾ ਘਰ ਹੋਵੇਗਾ ਨਵੀਂ ਰਿਹਾਇਸ਼ ? ਅੰਗਰੇਜ਼ਾਂ ਵੇਲੇ ਇੱਥੇ ਰਹੇ ਨੇ ਬ੍ਰਿਟਿਸ਼ ਕਮਿਸ਼ਨਰ
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ .....! ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਮਾਰੀ ਮੋਹ ਭਰੀ ਹਾਕ, ਕਿਹਾ-ਮਨਪ੍ਰੀਤ ਬਾਦਲ ਨਹੀਂ ਤੁਸੀਂ ਹੀ ਸਾਡੇ ਉਮੀਦਵਾਰ
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ .....! ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਮਾਰੀ ਮੋਹ ਭਰੀ ਹਾਕ, ਕਿਹਾ-ਮਨਪ੍ਰੀਤ ਬਾਦਲ ਨਹੀਂ ਤੁਸੀਂ ਹੀ ਸਾਡੇ ਉਮੀਦਵਾਰ
Punjab News: ਖੇਡਾਂ ਵਤਨ ਪੰਜਾਬ ਦੀਆਂ ਲਈ ਟੀ-ਸ਼ਰਟ ਤੇ ਲੋਗੋ ਲਾਂਚ, ਜੇਤੂਆਂ ਨੂੰ ਮਿਲਣਗੇ 9 ਕਰੋੜ, ਜਾਣੋ ਕਦੋਂ ਹੋ ਰਹੀਆਂ ਨੇ ਇਹ ਖੇਡਾਂ ?
Punjab News: ਖੇਡਾਂ ਵਤਨ ਪੰਜਾਬ ਦੀਆਂ ਲਈ ਟੀ-ਸ਼ਰਟ ਤੇ ਲੋਗੋ ਲਾਂਚ, ਜੇਤੂਆਂ ਨੂੰ ਮਿਲਣਗੇ 9 ਕਰੋੜ, ਜਾਣੋ ਕਦੋਂ ਹੋ ਰਹੀਆਂ ਨੇ ਇਹ ਖੇਡਾਂ ?
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !
Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣ ਰਹੇ ਗ਼ੈਰ ਕਾਨੂੰਨੀ ਹੋਟਲ ਕੀਤਾ ਢਹਿ-ਢੇਰੀ ! SGPC ਦੀ ਸ਼ਿਕਾਇਤ 'ਤੇ CM ਨੇ ਲਿਆ ਐਕਸ਼ਨ !
ਪੀਐਮ ਮੋਦੀ ਦੇ ਦੌਰੇ ਮਗਰੋਂ ਯੂਕਰੇਨ ਨੇ ਬੋਲਿਆ ਰੂਸ 'ਤੇ ਧਾਵਾ, 9/11 ਸਟਾਈਲ 'ਚ ਕੀਤਾ 38 ਮੰਜ਼ਿਲਾ ਇਮਾਰਤ 'ਤੇ ਹਮਲਾ

Jammu Kashmir Election: ਜੰਮੂ ਕਸ਼ਮੀਰ ਦੀਆਂ ਚੋਣਾਂ ਨੇ 'ਬਿਪਤਾ' 'ਚ ਪਾਈ ਭਾਜਪਾ ! ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ 2 ਘੰਟਿਆਂ 'ਚ ਹੀ ਲਈ ਵਾਪਸ, ਜਾਣੋ ਕੀ ਬਣੀ ਵਜ੍ਹਾ

Janmashtmi Quotes in Punjabi 2024: ਮੱਖਣ ਚੋਰ ਨੰਦ ਕਿਸ਼ੋਰ...ਜਨਮ ਅਸ਼ਟਮੀ 'ਤੇ ਇਦਾਂ ਦਿਓ ਆਪਣੇ ਪਿਆਰਿਆਂ ਨੂੰ ਮੁਬਾਰਕਾਂ

Kangana Ranaut: 'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
Embed widget